By G-Kamboj on
AUSTRALIAN NEWS, News

ਸਿਡਨੀ : – ਆਸਟ੍ਰੇਲੀਆ ਜਲਦੀ ਹੀ ਹੁਨਰਮੰਦ ਪ੍ਰਵਾਸੀਆਂ ਅਤੇ ਉਥੇ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਆਪਣੀਆਂ ਸਰਹੱਦਾਂ ਖੋਲ੍ਹ ਦੇਵੇਗਾ। ਇਮੀਗ੍ਰੇਸ਼ਨ ਮੰਤਰੀ ਐਲਕਸ ਹਾਕ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸਰਹੱਦਾਂ ਦੇ ਫਿਰ ਤੋਂ ਖੁੱਲ੍ਹਣ ਤੋਂ ਬਾਅਦ ਪ੍ਰਵਾਸੀਆਂ ਦੀ ਗਿਣਤੀ ਵਿਚ ਇਜਾਫਾ ਹੋਵੇਗਾ ਅਤੇ ਸਾਰੇ ਫਸੇ ਹੋਏ ਆਸਟ੍ਰੇਲੀਆਈ ਲੋਕਾਂ ਨੂੰ ਵੀ ਪਰਤਣ ਦਾ ਮੌਕਾ ਮਿਲੇਗਾ। ਹਾਕ […]
By G-Kamboj on
AUSTRALIAN NEWS, News

ਕੈਨਬਰਾ : ਆਸਟ੍ਰੇਲੀਆ ਦੇ ਸਮੁੰਦਰੀ ਤੱਟ ‘ਤੇ ਏਲੀਅਨ ਜਿਹਾ ਇਕ ਅਜੀਬ ਜੀਵ ਦਿਖਾਈ ਦਿੱਤਾ ਹੈ। ਇਸ ਜੀਵ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਆਸਟ੍ਰੇਲੀਆਈ ਸਮੁੰਦਰੀ ਜੀਵ ਵਿਗਿਆਨੀ ਵੀ ਇਸ ਜੀਵ ਨੂੰ ਪਛਾਨਣ ਵਿਚ ਅਸਫਲ ਰਹੇ ਹਨ। ਉਹਨਾਂ ਦਾ ਕਹਿਣਾ ਹੈਕਿ ਅਜਿਹਾ ਜੀਵ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਹੈ। ਸੋਸ਼ਲ ਮੀਡੀਆ ‘ਤੇ […]
By G-Kamboj on
AUSTRALIAN NEWS

ਕੈਨਬਰਾ: ਕੋਵਿਡ-19 ਲਾਗ ਦੀ ਤੀਜੀ ਲਹਿਰ ਨਾਲ ਜੂਝ ਰਹੇ ਆਸਟ੍ਰੇਲੀਆ ਵਿਚ 5 ਸਾਲ ਤੋਂ ਘੱਟ ਉਮਰ ਦੇ ਬੱਚੇ 2021 ਦੇ ਅੰਤ ਤੋਂ ਪਹਿਲਾਂ ਕੋਰੋਨਾ ਵਾਇਰਸ ਟੀਕੇ ਲਈ ਯੋਗ ਹੋ ਸਕਦੇ ਹਨ। ਆਸਟ੍ਰੇਲੀਅਨ ਟੈਕਨੀਕਲ ਐਡਵਾਈਜ਼ਰੀ ਗਰੁੱਪ ਆਨ ਇਮਊਨਾਈਜ਼ੇਸ਼ਨ (ATAGI) ਦੇ ਸਹਿ-ਪ੍ਰਧਾਨ ਐਲਨ ਚੇਂਗ ਨੇ ਕਿਹਾ,”ਜੇਕਰ ਸਭ ਕੁਝ ਠੀਕ ਰਿਹਾ ਤਾਂ 5 ਤੋਂ 11 ਸਾਲ ਦੀ ਉਮਰ […]
By G-Kamboj on
AUSTRALIAN NEWS

ਕੈਨਬਰਾ : ਤਿੰਨ ਆਸਟ੍ਰੇਲੀਆਈ ਸੈਨਿਕਾਂ ਦਾ ਕਤਲ ਕਰਨ ਵਾਲੇ ਅਫ਼ਗਾਨ ਫ਼ੌਜ ਦੇ ਇੱਕ ਭਗੋੜੇ ਨੂੰ ਕਤਰ ਨੇ ਹਿਰਾਸਤ ਤੋਂ ਰਿਹਾਅ ਕਰ ਦਿੱਤਾ ਹੈ। ਫਿਲਹਾਲ ਉਸ ਦੇ ਟਿਕਾਣੇ ਬਾਰੇ ਕੋਈ ਜਾਣਕਾਰੀ ਨਹੀਂ ਹੈ।ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਹੇਕਮਤੁੱਲਾ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਸੈਨਿਕ 2012 ਵਿੱਚ ਆਸਟ੍ਰੇਲੀਆਈ ਸੈਨਿਕਾਂ ਨੂੰ ਗੋਲੀ ਮਾਰਨ ਅਤੇ ਦੋ […]
By G-Kamboj on
AUSTRALIAN NEWS

ਸਿਡਨੀ : ਸਿੱਖਿਆ ਮੰਤਰੀ ਐਲਨ ਤੁਜ ਨੇ ਕਿਹਾ ਕਿ ਕੁਝ ਕਰਮਚਾਰੀਆਂ ਦੀ ਅਸੰਤੁਸ਼ਟੀ ਨੂੰ ਘਟਾ ਕੇ ਇਹ ਸਬਸਿਡੀ ਅਸਲ ਵਿੱਚ ਅਰਥ ਵਿਵਸਥਾ ਦੀ ਵੀ ਸਹਾਇਤਾ ਕਰਨ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਯੋਜਨਾਬੱਧ ਸਮੇਂ ਤੋਂ ਪਹਿਲਾਂ ਲੋੜੀਂਦੀਆਂ ਤਕਨੀਕੀ ਤਬਦੀਲੀਆਂ ਕਰਨ ਲਈ ਵਿਭਾਗਾਂ ਅਤੇ ਸੇਵਾ ਪ੍ਰਦਾਤਾਵਾਂ ਵਿੱਚ ਕੰਮ ਕਰਨ ਦੇ ਯੋਗ ਹੋ ਗਈ ਹੈ। […]