ਮੀਂਹ ਕਾਰਨ ਲੋਕਾਂ ਨੂੰ ਮਿਲੀ ਰਾਹਤ, ਚੱਕਰਵਾਤ ਆਉਣ ਦਾ ਖਦਸ਼ਾ

ਮੀਂਹ ਕਾਰਨ ਲੋਕਾਂ ਨੂੰ ਮਿਲੀ ਰਾਹਤ, ਚੱਕਰਵਾਤ ਆਉਣ ਦਾ ਖਦਸ਼ਾ

ਸਿਡਨੀ (ਬਿਊਰੋ) : ਆਸਟ੍ਰੇਲੀਆ ਵਿਚ ਸੋਮਵਾਰ ਨੂੰ ਪਏ ਮੀਂਹ ਨਾਲ ਲੋਕਾਂ ਨੂੰ ਜੰਗਲਾਂ ਵਿਚ ਲੱਗੀ ਅੱਗ ਤੋਂ ਥੋੜ੍ਹੀ ਰਾਹਤ ਮਿਲੀ ਹੈ। ਅੱਗ ਕਾਰਨ ਨਿਊ ਸਾਊਥ ਵੇਲਜ਼ ਸੂਬੇ ਦੇ ਦੂਰ ਦੁਰਾਡੇ ਦੇ ਹਿੱਸਿਆਂ ਵਿਚ ਹਾਲੇ ਵੀ 2 ਲੋਕ ਲਾਪਤਾ ਦੱਸੇ ਜਾ ਰਹੇ ਹਨ। ਅੱਗ ਇੰਨੀ ਭਿਆਨਕ ਹੈ ਕਿ ਅਮਰੀਕੀ ਸੂਬੇ ਮੈਰੀਲੈਂਡ ਜਿੰਨਾ ਦੁੱਗਣਾ ਹਿੱਸਾ ਹੁਣ ਤੱਕ […]

ਪੀੜਤਾਂ ਦੀ ਮਦਦ ਕਰ ਰਹੇ ਸਿੱਖਾਂ ਦੀ ਵਿਕਟੋਰੀਆ ਪ੍ਰੀਮੀਅਰ ਵਲੋਂ ਸਿਫਤ

ਪੀੜਤਾਂ ਦੀ ਮਦਦ ਕਰ ਰਹੇ ਸਿੱਖਾਂ ਦੀ ਵਿਕਟੋਰੀਆ ਪ੍ਰੀਮੀਅਰ ਵਲੋਂ ਸਿਫਤ

ਵਿਕਟੋਰੀਆ – ਕੀਤਾ ਹੈ। ਵਿਕਟੋਰੀਆ ‘ਚ ਕੰਵਲਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਕਮਲਜੀਤ ਕੌਰ ਵਲੋਂ ਚਲਾਏ ਜਾ ਰਹੇ ਰੈਸਟੋਰੈਂਟ ‘ਚ ਸੈਂਕੜੇ ਲੋਕਾਂ ਲਈ ਮੁਫਤ ‘ਚ ਭੋਜਨ ਬਣ ਰਿਹਾ ਹੈ। ਇਹ ਜੋੜਾ ਅਤੇ ਇਨ੍ਹਾਂ ਦਾ ਸਟਾਫ ਕੜੀ-ਚਾਵਲ ਤੇ ਹੋਰ ਖਾਣ ਵਾਲੀਆਂ ਚੀਜ਼ਾਂ ਬਣਾ ਕੇ ਭੇਜ ਰਿਹਾ ਹੈ, ਮੈਲਬੌਰਨ ਦੇ ‘ਚੈਰਿਟੀ ਸਿੱਖ ਵਲੰਟੀਅਰ ਆਸਟ੍ਰੇਲੀਆ’ ਵਲੋਂ ਇਹ ਭੋਜਨ […]

ਪੰਜਾਬ ਐਕਸਪ੍ਰੈਸ ਵਲੋਂ ਸਭ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਨਵਾਂ ਸਾਲ 2020 ਸਭ ਲਈ ਖੁਸ਼ੀਆਂ ਲੈ ਕੇ ਆਵੇ

ਜੰਗਲੀ ਅੱਗ ਕਾਰਨ ਰਾਜਧਾਨੀ ‘ਚ ਨਵੇਂ ਸਾਲ ਦਾ ਆਤਿਸਬਾਜ਼ੀ ਪ੍ਰੋਗਰਾਮ ਰੱਦ

ਜੰਗਲੀ ਅੱਗ ਕਾਰਨ ਰਾਜਧਾਨੀ ‘ਚ ਨਵੇਂ ਸਾਲ ਦਾ ਆਤਿਸਬਾਜ਼ੀ ਪ੍ਰੋਗਰਾਮ ਰੱਦ

ਕੈਨਬਰਾ : ਆਸਟ੍ਰੇਲੀਆ ਦੇ ਜੰਗਲਾਂ ਵਿਚ ਅੱਗ ਲੱਗੀ ਹੋਣ ਦੇ ਕਾਰਨ ਰਾਜਧਾਨੀ ਕੈਨਬਰਾ ਵਿਚ ਨਵੇਂ ਸਾਲ ਤੋਂ ਪਹਿਲਾਂ ਦੀ ਸ਼ਾਮ ‘ਤੇ ਆਯੋਜਿਤ ਹੋਣ ਵਾਲਾ ਆਤਿਸ਼ਬਾਜ਼ੀ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ। ਆਸਟ੍ਰੇਲੀਆਈ ਰਾਜਧਾਨੀ ਖੇਤਰ (ਏ.ਸੀ.ਟੀ.) ਨੇ ਬੁੱਧਵਾਰ ਤੱਕ ਜੰਗਲੀ ਅੱਗ ‘ਤੇ ਪੂਰੀ ਤਰ੍ਹਾਂ ਕੰਟਰੋਲ ਕਰ ਲੈਣ ਦਾ ਐਲਾਨ ਕੀਤਾ ਹੈ ਪਰ ਇਸ ਤੋਂ ਪਹਿਲਾਂ ਸੋਮਵਾਰ […]

ਬੁਸ਼ਫਾਇਰ ਕਾਰਨ ਹੋਰ 100 ਘਰ ਹੋਏ ਸਵਾਹ

ਬੁਸ਼ਫਾਇਰ ਕਾਰਨ ਹੋਰ 100 ਘਰ ਹੋਏ ਸਵਾਹ

ਸਿਡਨੀ – ਆਸਟ੍ਰੇਲੀਆ ‘ਚ ਜੰਗਲੀ ਅੱਗ ਕਾਰਨ ਹੁਣ ਤਕ 800 ਤੋਂ ਵਧੇਰੇ ਘਰ ਅੱਗ ਦੀ ਲਪੇਟ ‘ਚ ਆ ਚੁੱਕੇ ਹਨ। ਇਸ ਵੀਕਐਂਡ ਨਿਊ ਸਾਊਥ ਵੇਲਜ਼ ਸੂਬੇ ਦੇ ਲਗਭਗ 100 ਘਰ ਸੜ ਕੇ ਸਵਾਹ ਹੋ ਗਏ। ਇੱਥੋਂ ਦੀ ਪ੍ਰੀਮੀਅਰ ਗਲੈਡੀਜ਼ ਨੇ ਇਸ ‘ਤੇ ਦੁੱਖ ਪ੍ਰਗਟਾਇਆ ਹੈ। ਸਿਡਨੀ ਦੇ ਇਕ ਛੋਟੇ ਜਿਹੇ ਸ਼ਹਿਰ ਬਾਲਮੋਰਲ ‘ਚ 18 ਘਰ […]