ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਜਨਵਰੀ ‘ਚ ਆਉਣਗੇ ਭਾਰਤ

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਜਨਵਰੀ ‘ਚ ਆਉਣਗੇ ਭਾਰਤ

ਸਿਡਨੀ : ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਪੀ.ਐੱਮ. ਨਰਿੰਦਰ ਮੋਦੀ ਦੇ ਸੱਦੇ ‘ਤੇ ਅਗਲੇ ਸਾਲ ਜਨਵਰੀ ਵਿਚ ਭਾਰਤ ਦੌਰੇ ‘ਤੇ ਆ ਰਹੇ ਹਨ। ਦੌਰੇ ਦੌਰਾਨ ਮੌਰੀਸਨ ਨਵੀਂ ਦਿੱਲੀ ਵਿਚ ਰਾਏਸੀਨਾ ਡਾਇਲੌਗ 2020 ਵਿਚ ਉਦਘਾਟਨ ਭਾਸ਼ਣ ਦੇਣਗੇ। ਮੌਰੀਸਨ ਨੇ ਵੀਰਵਾਰ ਨੂੰ ਸਿਡਨੀ ਟਾਊਨ ਹਾਲ ਵਿਚ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮੈਨੂੰ ਜਨਵਰੀ 2020 ਵਿਚ ਭਾਰਤ ਆਉਣ […]

ਆਸਟਰੇਲੀਆ ’ਚ ਇਕ ਸਾਲ ਵਿਚ 22 ਬੰਦਿਆਂ ਨੇ ਗਰਭਧਾਰਣ ਕਰਨ ਬਾਅਦ ਜੰਮੇ ਬੱਚੇ

ਆਸਟਰੇਲੀਆ ’ਚ ਇਕ ਸਾਲ ਵਿਚ 22 ਬੰਦਿਆਂ ਨੇ ਗਰਭਧਾਰਣ ਕਰਨ ਬਾਅਦ ਜੰਮੇ ਬੱਚੇ

ਕੈਨਬਰਾ : ਆਸਟਰੇਲੀਆ ਵਿਚ ਪਿਛਲੇ ਸਾਲ 22 ਪੁਰਸ਼ਾਂ ਨੇ ਗਰਭਧਾਰਣ ਕਰਨ ਬਾਅਦ ਬੱਚਿਆਂ ਨੂੰ ਜਨਮ ਦਿੱਤਾ ਹੈ। ਜਨਮ ਦੇਣ ਵਾਲਿਆਂ ਵਿਚੋਂ 22 ਪੁਰਸ਼ ਟ੍ਰਾਂਸਜੇਂਡਰ ਹਨ। ਇਨ੍ਹਾਂ ਪੁਰਸ਼ਾਂ ਦਾ ਨਾਮ ਉਨ੍ਹਾਂ 228 ਪੁਰਸ਼ਾਂ ਦੀ ਲਿਸਟ ਵਿਚ ਸ਼ਾਮਲ ਹੋ ਗਿਆ, ਜਿਨ੍ਹਾਂ ਪਿਛਲੇ 10 ਸਾਲ ਵਿਚ ਬੱਚਿਆਂ ਨੂੰ ਜਨਮ ਦਿੱਤਾ ਸੀ। ਡਿਪਾਰਟਮੈਂਟ ਆਫ ਹਿਊਮਨ ਸਰਵਿਸ ਨੇ ਬਰਥ ਰੇਟ […]

ਪਰਵਾਰਾਂ ਵਿਚ ਪੀੜ੍ਹੀਆਂ ਦੀ ਖਿੱਚੋਤਾਣ ਨੂੰ ਮਿਟਾਉਂਦੀ ‘ਅਰਦਾਸ ਕਰਾਂ’ ਨੇ ਵਿਦੇਸ਼ਾਂ ਵਿਚ ਪਾਈਆਂ ਧੂਮਾਂ

ਪਰਵਾਰਾਂ ਵਿਚ ਪੀੜ੍ਹੀਆਂ ਦੀ ਖਿੱਚੋਤਾਣ ਨੂੰ ਮਿਟਾਉਂਦੀ ‘ਅਰਦਾਸ ਕਰਾਂ’ ਨੇ ਵਿਦੇਸ਼ਾਂ ਵਿਚ ਪਾਈਆਂ ਧੂਮਾਂ

ਸਿਡਨੀ : ਫ਼ਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਗਿੱਪੀ ਗਰੇਵਾਲ ਦੇ ਨਿਰਦੇਸ਼ਨ ਵਿਚ ਫ਼ਿਲਮਾਈ ਗਈ ਫ਼ਿਲਮ ‘ਅਰਦਾਸ ਕਰਾਂ’ 19 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸੇ ਦੌਰਾਨ ਫ਼ਿਲਮ ਦੀ ਟੀਮ ਪ੍ਰਮੋਸ਼ਨ ਲਈ ਦੁਨੀਆ ਭਰ ਵਿਚ ਘੁੰਮ ਰਹੀ ਹੈ। ਇਸ ਦੇ ਚਲਦੇ ਗਿੱਪੀ ਗਰੇਵਾਲ ਦੀ ਮੁਲਾਕਾਤ ਢਾਡੀ ਤਰਮੇਮ ਸਿੰਘ ਮੋਰਾਂਵਾਲੀ ਨਾਲ ਹੋਈ ਅਤੇ ਉਹਨਾਂ ਇਸ ਗਿੱਪੀ […]

ਆਸਟ੍ਰੇਲੀਆ ‘ਚ ਪੱਤਰਕਾਰਾਂ ਦੇ ਘਰਾਂ ਅਤੇ ਦਫ਼ਤਰਾਂ ਉੱਪਰ ਛਾਪਿਆਂ ਦੀ ਵਿਆਪਕ ਨਿੰਦਾ

ਬਿ੍ਸਬੇਨ-ਆਸਟ੍ਰੇਲੀਆ ਜਿਥੇ ਕਿ ਪ੍ਰੈੱਸ ਨੂੰ ਨਿਰਪੱਖਤਾ ਅਤੇ ਆਜ਼ਾਦੀ ਨਾਲ ਅਖ਼ਬਾਰ, ਰੇਡੀਓ, ਟੀ. ਵੀ. ਚੈਨਲਾਂ ਰਾਹੀਂ ਖ਼ਬਰਾਂ ਰਿਪੋਰਟਾਂ ਪੇਸ਼ ਕਰਦੀਆਂ ਸਨ ਪਰ ਹੁਣ ਇਸ ਸਭ ਦਾ ਗਲਾ ਘੁੱ ਟਿਆ ਜਾ ਰਿਹਾ ਹੈ | ਆਸਟ੍ਰੇਲੀਆ ਦੀ ਪੱਤਰਕਾਰੀ ਅਤੇ ਪ੍ਰੈੱਸ ਦੀ ਆਜ਼ਾਦੀ ਦਾ ਕਾਲਾ ਦਿਨ ਜੂਨ ਦਾ ਇਹ ਪਹਿਲਾ ਹਫ਼ਤਾ ਹੈ | ਆਸਟ੍ਰੇਲੀਆ ਫੈਡਰਲ ਪੁਲਿਸ ਨੇ ਦੇਸ਼ ਦੀ […]