ਆਸਟ੍ਰੇਲੀਆ ‘ਚ ਪੱਤਰਕਾਰਾਂ ਦੇ ਘਰਾਂ ਅਤੇ ਦਫ਼ਤਰਾਂ ਉੱਪਰ ਛਾਪਿਆਂ ਦੀ ਵਿਆਪਕ ਨਿੰਦਾ

ਬਿ੍ਸਬੇਨ-ਆਸਟ੍ਰੇਲੀਆ ਜਿਥੇ ਕਿ ਪ੍ਰੈੱਸ ਨੂੰ ਨਿਰਪੱਖਤਾ ਅਤੇ ਆਜ਼ਾਦੀ ਨਾਲ ਅਖ਼ਬਾਰ, ਰੇਡੀਓ, ਟੀ. ਵੀ. ਚੈਨਲਾਂ ਰਾਹੀਂ ਖ਼ਬਰਾਂ ਰਿਪੋਰਟਾਂ ਪੇਸ਼ ਕਰਦੀਆਂ ਸਨ ਪਰ ਹੁਣ ਇਸ ਸਭ ਦਾ ਗਲਾ ਘੁੱ ਟਿਆ ਜਾ ਰਿਹਾ ਹੈ | ਆਸਟ੍ਰੇਲੀਆ ਦੀ ਪੱਤਰਕਾਰੀ ਅਤੇ ਪ੍ਰੈੱਸ ਦੀ ਆਜ਼ਾਦੀ ਦਾ ਕਾਲਾ ਦਿਨ ਜੂਨ ਦਾ ਇਹ ਪਹਿਲਾ ਹਫ਼ਤਾ ਹੈ | ਆਸਟ੍ਰੇਲੀਆ ਫੈਡਰਲ ਪੁਲਿਸ ਨੇ ਦੇਸ਼ ਦੀ […]

ਚੰਦ ’ਤੇ ਕਬਜ਼ੇ ਦੀ ਲੜਾਈ ਦਾ ਜੇਤੂ ਕੌਣ ਹੋਵੇਗਾ, ਕੀ ਚੰਦ ਦੇ ਸਰੋਤ ਲੁੱਟਣ ਲਈ ਛਿੜੇਗੀ ਜੰਗ

ਚੰਦ ’ਤੇ ਕਬਜ਼ੇ ਦੀ ਲੜਾਈ ਦਾ ਜੇਤੂ ਕੌਣ ਹੋਵੇਗਾ, ਕੀ ਚੰਦ ਦੇ ਸਰੋਤ ਲੁੱਟਣ ਲਈ ਛਿੜੇਗੀ ਜੰਗ

ਸਿਡਨੀ :ਪੁਲਾੜ ਦੇ ਖੇਤਰ ਵਿੱਚ ਕੰਮ ਕਰਨ ਵਾਲੀਆਂ ਕਾਰੋਬਾਰੀ ਕੰਪਨੀਆਂ ਦੀਆਂ ਅੱਖਾਂ ਚੰਦ ਦੇ ਗਰਭ ‘ਤੇ ਲੱਗੀਆਂ ਹੋਈਆਂ ਹਨ। ਉਹ ਪਤਾ ਕਰਨਾ ਚਾਹੁੰਦੀਆਂ ਹਨ ਕਿ ਚੰਦ ਦੇ ਗਰਭ ਵਿੱਚੋਂ ਕਿਹੜੀਆਂ-ਕਿਹੜੀਆਂ ਦੁਰਲੱਭ ਵਸਤਾਂ ਕੱਢੀਆਂ ਜਾ ਸਕਦੀਆਂ ਹਨ। ਸਮਝਣ ਵਾਲੀ ਗੱਲ ਇਹ ਹੈ ਕਿ ਧਰਤੀ ਉੱਪਰ ਮਿਲਦੇ ਕੁਦਰਤੀ ਸਾਧਨਾਂ ਤੇ ਉਸੇ ਦੇਸ ਦਾ ਪਹਿਲਾ ਹੱਕ ਹੁੰਦਾ ਹੈ, ਜਿਸ […]

ਆਸਟ੍ਰੇਲੀਆ ‘ਚ ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ

ਆਸਟ੍ਰੇਲੀਆ ‘ਚ ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ

ਕੋਟਕਪੂਰਾ/ਐਡੀਲੇਡ : ਪਿੰਡ ਸੂਰਘੁਰੀ ਦੇ ਨੌਜਵਾਨ ਦੀ ਆਸਟਰੇਲੀਆ ‘ਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਨੌਜਵਾਨ ਜਤਿੰਦਰ ਸਿੰਘ ਬਰਾੜ ਪੈਸੇ ਕਮਾਉਣ ਖ਼ਾਤਰ ਆਸਟਰੇਲੀਆ ਗਿਆ ਸੀ। ਪੜ੍ਹਾਈ ਪੂਰੀ ਕਰਨ ਮਗਰੋਂ ਉਹ ਉਥੇ ਕੈਂਟਰ ਚਲਾਉਣ ਲੱਗਾ ਪਰ ਐਡੀਲੇਡ ਦੀ ਮੂਲ ਵਸਨੀਕ ਕੁੜੀ ਦੀ ਅਣਗਹਿਲੀ ਕਾਰਨ ਵਾਪਰਿਆ ਹਾਦਸਾ ਜਤਿੰਦਰ ਲਈ ਜਾਨਲੇਵਾ ਸਾਬਤ ਹੋ ਗਿਆ। ਜਤਿੰਦਰ ਦਾ ਕੁੱਝ ਹੀ […]

ਆਸਟ੍ਰੇਲੀਆ ‘ਚ ਸਥਿਤ ਭਾਰਤੀ ਦੂਤਘਰ ਚ ਸੱਕੀ ਹਾਲਤ ਚ ਪੈਕੇਟ ਬਰਾਮਦ

ਆਸਟ੍ਰੇਲੀਆ ‘ਚ ਸਥਿਤ ਭਾਰਤੀ ਦੂਤਘਰ ਚ ਸੱਕੀ ਹਾਲਤ ਚ ਪੈਕੇਟ ਬਰਾਮਦ

ਮੈਲਬਰਨ : ਆਸਟਰੇਲੀਆ ਦੇ ਸ਼ਹਿਰ ਮੈਲਬਰਨ ਚ ਸਥਿਤ ਭਾਰਤੀ ਦੂਤਘਰ ਚ ਸ਼ੱਕੀ ਹਾਲਤ ਚ ਪੈਕੇਟ ਬਰਾਮਦ ਹੋਏ ਹਨ। ਇੱਥੇ ਇਹ ਵੀ ਜਿਕਰਯੋਗ ਹੈ ਕਿ ਭਾਰਤ ਤੋਂ ਇਲਾਵਾ ਹੋਰ ਦਸ ਦੇਸ਼ਾਂ ਦੇ ਦੂਤਘਰਾਂ ਨੂੰ ਵੀ ਇਸ ਤਰਾਂ ਦੇ ਪੈਕੇਟ ਮਿਲੇ ਹਨ। ਇਹਨਾਂ ਸੱਕੀ ਪੈਕੇਟਾ ਦੇ ਮਿਲਣ ਤੋਂ ਬਾਦ ਵਿਕਟੋਰੀਆ ਪੁਲਿਸ ਅਤੇ ਹੋਰ ਸੰਕਟ-ਕਾਲੀਨ ਸੇਵਾਵਾਂ ਤੁਰੰਤ ਹਰਕਤ […]