ਆਸਟ੍ਰੇਲੀਆਈ ਗ੍ਰੀਨ ਪਾਰਟੀ ਦੇ ਸੱਤਾ ‘ਚ ਆਉਣ ਤੇ ਪ੍ਰਵਾਸੀਆਂ ਨੂੰ ਹੋਵੇਗਾ ਵੱਡਾ ਫ਼ਾਇਦਾ

ਆਸਟ੍ਰੇਲੀਆਈ ਗ੍ਰੀਨ ਪਾਰਟੀ ਦੇ ਸੱਤਾ ‘ਚ ਆਉਣ ਤੇ ਪ੍ਰਵਾਸੀਆਂ ਨੂੰ ਹੋਵੇਗਾ ਵੱਡਾ ਫ਼ਾਇਦਾ

ਸਿਡਨੀ – ਆਸਟ੍ਰੇਲੀਆ ਦੀ ਲਿਬਰਲ ਸਰਕਾਰ ਦੀ ਪ੍ਰਵਾਸ ਸਬੰਧੀ ਸਖ਼ਤ ਨੀਤੀ ਇਸ ਵੇਲੇ ਪ੍ਰਵਾਸੀਆਂ ਦੇ ਰੋਹ ਤੋਂ ਬੁਰੀ ਤਰ੍ਹਾਂ ਡਰੀ ਹੋਈ ਹੈ। ਤਿੰਨ ਸਾਲ ਪਹਿਲਾਂ ਮੌਜੂਦਾ ਸਰਕਾਰ ਕੇਵਲ 96 ਹਜ਼ਾਰ ਲੋਕਾਂ ਦੇ ਬਹੁਮਤ ਨਾਲ ਚੋਣਾਂ ਵਿਚ ਆਈ ਅਤੇ ਇਸ ਵੇਲੇ ਸਿਰਫ਼ ਇਕ ਸੀਟ ਦੇ ਬਹੁਗਿਣਤੀ ਨਾਲ ਰਾਜ ਕਰ ਰਹੀ ਹੈ।ਇਨ੍ਹਾਂ ਉਕਤ ਵਿਚਾਰਾਂ ਦਾ ਪ੍ਰਗਟਾਵਾ ਕੁਈਨਜ਼ਲੈਂਡ […]

ਆਸਟ੍ਰੇਲੀਆ ਨੇ ਉੱਤਰੀ ਕੋਰੀਆ ਵਿਰੁੱਧ ਮਿਜ਼ਾਈਲ ਫ੍ਰਿਗੇਟ ਕੀਤਾ ਤਾਇਨਾਤ

ਆਸਟ੍ਰੇਲੀਆ ਨੇ ਉੱਤਰੀ ਕੋਰੀਆ ਵਿਰੁੱਧ ਮਿਜ਼ਾਈਲ ਫ੍ਰਿਗੇਟ ਕੀਤਾ ਤਾਇਨਾਤ

ਕੈਨਬਰਾ – ਆਸਟ੍ਰੇਲੀਆ ਨੇ ਉੱਤਰੀ ਕੋਰੀਆ ਵਿਰੁੱਧ ਪਾਬੰਦੀਆਂ ਨੂੰ ਲਾਗੂ ਕਰਨ ਦੀਆਂ ਅੰਤਰਰਾਸ਼ਟਰੀ ਕੋਸ਼ਿਸ਼ਾਂ ਦੇ ਤਹਿਤ ਪੂਰਬੀ ਚੀਨ ਸਾਗਰ ਵਿਚ ਨਿਰਦੇਸ਼ਿਤ ਮਿਜ਼ਾਈਲ ਫ੍ਰਿਗੇਟ ਤਾਇਨਾਤ ਕੀਤਾ ਹੈ। ਆਸਟ੍ਰੇਲੀਆ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਆਸਟ੍ਰੇਲੀਆਈ ਰੱਖਿਆ ਬਲ ਦੇ ਚੀਫ ਆਫ ਜੁਆਇੰਟ ਆਪਰੇਸ਼ਨਸ ਏਅਰ ਮਾਰਸ਼ਲ ਮੇਲ ਹਪਫੇਲਡ ਨੇ ਦੱਸਿਆ ਕਿ ਜਾਪਾਨ ਸਥਿਤ ਦੋ […]

ਆਸਟ੍ਰੇਲੀਆ ‘ਚ ਕਿਸੇ ਵੀ ਸਮੇਂ ਆ ਸਕਦੀ ਹੈ ਇਹ ਕੁਦਰਤੀ ਆਫਤ!

ਆਸਟ੍ਰੇਲੀਆ ‘ਚ ਕਿਸੇ ਵੀ ਸਮੇਂ ਆ ਸਕਦੀ ਹੈ ਇਹ ਕੁਦਰਤੀ ਆਫਤ!

ਸਿਡਨੀ – ਆਸਟ੍ਰੇਲੀਆ ਦੀ ਭੂਗੋਲਿਕ ਸਥਿਤੀ ਅਜਿਹੀ ਹੈ ਕਿ ਇੱਥੇ ਸੁਨਾਮੀ ਵਰਗੀ ਕੁਦਰਤੀ ਆਫਤ ਦੇਸ਼ ਦੇ ਵੱਡੇ ਹਿੱਸੇ ਨੂੰ ਬਰਬਾਦ ਕਰ ਸਕਦੀ ਹੈ। ਇਹ ਗੱਲ ਅਸੀਂ ਨਹੀਂ ਕਹਿ ਰਹੇ ਸਗੋਂ ਆਸਟ੍ਰੇਲੀਆ ਦੇ ਮੌਸਮ ਵਿਭਾਗ ਦੇ ਅਧਿਕਾਰੀਆਂ ਅਤੇ ਆਸਟ੍ਰੇਲੀਅਨ ਸੁਨਾਮੀ ਰੀਸਰਚ ਸੈਂਟਰ ਦਾ ਬਿਆਨ ਹੈ। ਲਗਭਗ 85 ਫੀਸਦੀ ਆਸਟ੍ਰੇਲੀਅਨ ਲੋਕ ਸਮੁੰਦਰੀ ਤਟ ਦੇ ਨੇੜੇ ਰਹਿੰਦੇ ਹਨ। […]

ਮੈਲਬੌਰਨ : ਘਰ ‘ਚ ਲੱਗੀ ਅੱਗ, 1 ਗੰਭੀਰ ਜ਼ਖਮੀ

ਮੈਲਬੌਰਨ : ਘਰ ‘ਚ ਲੱਗੀ ਅੱਗ, 1 ਗੰਭੀਰ ਜ਼ਖਮੀ

ਮੈਲਬੌਰਨ – ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਚ ਬੀਤੀ ਰਾਤ ਇਕ ਘਰ ਦੇ ਗੈਰਾਜ ਵਿਚ ਅੱਗ ਲੱਗ ਗਈ। ਇਸ ਹਾਦਸੇ ਵਿਚ ਇਕ ਸ਼ਖਸ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਗੈਰਾਜ ਵਿਚ ਅੱਗ ਲੱਗਣ ਮਗਰੋਂ ਫਾਇਰ ਬ੍ਰਿਗੇਡ ਅਧਿਕਾਰੀਆਂ ਨੂੰ ਦੋ-ਮੰਜ਼ਿਲਾ ਟਾਈਲਰਸ ਲੇਕ ਪ੍ਰਾਪਰਟੀ ਵਿਖੇ ਬੁਲਾਇਆ ਗਿਆ। 44 ਸਾਲਾ ਪਿਤਾ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੇ […]