ਰਾਸ਼ਟਰਪਤੀ ਕੋਵਿੰਦ 21 ਨਵੰਬਰ ਤੋਂ ਚਾਰ ਦਿਨੀਂ ਆਸਟ੍ਰੇਲੀਆ ਦੌਰੇ ‘ਤੇ

ਮੈਲਬੌਰਨ- ਰਾਸ਼ਟਰਪਤੀ ਰਾਮਨਾਥ ਕੋਵਿੰਦ 21 ਨਵੰਬਰ ਤੋਂ 4 ਦਿਨੀਂ ਆਸਟ੍ਰੇਲੀਆ ਦੌਰੇ ‘ਤੇ ਆਉਣਗੇ। ਇਹ ਕਿਸੇ ਵੀ ਭਾਰਤੀ ਰਾਸ਼ਟਰਪਤੀ ਦੀ ਪਹਿਲੀ ਰਾਜ ਯਾਤਰਾ ਹੋਵੇਗੀ। ਇਸ ਦੌਰਾਨ ਉਹ ਆਸਟ੍ਰੇਲੀਆ ਦੇ ਸੀਨੀਅਰ ਨੇਤਾਵਾਂ ਨਾਲ ਦੋ-ਪੱਖੀ ਸੰਬੰਧਾਂ ਨੂੰ ਮਜ਼ਬੂਤ ਬਣਾਉਣ ਦੇ ਉਪਾਵਾਂ ‘ਤੇ ਚਰਚਾ ਕਰਨਗੇ। ਕੋਵਿੰਦ ਫਿਲਹਾਲ ਦੋ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਪੜਾਅ ਦੇ ਤਹਿਤ ਵੀਅਤਨਾਮ ਵਿਚ ਹਨ। […]

ਮੈਲਬੌਰਨ ‘ਚ ਅੱਤਵਾਦੀ ਹਮਲੇ ਦੀ ਸਾਜਿਸ਼ ਰਚਣ ਦੇ ਦੋਸ਼ ‘ਚ 3 ਗ੍ਰਿਫਤਾਰ

ਮੈਲਬੌਰਨ – ਮੈਲਬੌਰਨ ਵਿਚ ਅੱਤਵਾਦੀ ਹਮਲਿਆਂ ਦੀ ਕਥਿਤ ਸਾਜਿਸ਼ ਰਚਣ ਦੇ ਦੋਸ਼ ਵਿਚ 3 ਲੋਕਾਂ ਨੂੰ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਗ੍ਰਿਫਤਾਰੀ ਅਜਿਹੇ ਸਮੇਂ ਵਿਚ ਕੀਤੀ ਗਈ ਹੈ ਜਦੋਂ ਇਸਲਾਮਿਕ ਸਟੇਟ ਤੋਂ ਪ੍ਰਭਾਵਿਤ ਹੋ ਕੇ ਕਰੀਬ 2 ਹਫਤੇ ਪਹਿਲਾਂ 9 ਨਵੰਬਰ ਨੂੰ ਮੈਲਬੌਰਨ ਵਿਚ ਦੋ ਲੋਕਾਂ ਦੀ ਤੇਜ਼ ਨੁਕੀਲੇ ਹਥਿਆਰ ਨਾਲ ਹੱਤਿਆ ਕਰ ਦਿੱਤੀ […]

ਭਾਰਤੀ, ਨਾਗਰਿਕਤਾ ਪਾਉਣ ਲਈ ਫਰਜ਼ੀ ਵਿਆਹ ਕਰਾਉਣ ਵਾਲਿਆਂ ਤੋਂ ਬਚਣ

ਸਿਡਨੀ – ਆਸਟ੍ਰੇਲਈਆਈ ਸਰਕਾਰ ਨੇ ਆਪਣੇ ਇੱਥੇ ਸੈਟਲ ਹੋਣ ਦੀ ਇੱਛਾ ਰੱਖਣ ਵਾਲੇ ਭਾਰਤੀਆਂ ਨੂੰ ਹਿਦਾਇਤ ਦਿੱਤੀ ਹੈ ਕਿ ਉਹ ਫਰਜ਼ੀ ਵਿਆਹ ਕਰਾਉਣ ਵਾਲਿਆਂ ਤੋਂ ਬਚਣ। ਹਾਲ ਹੀ ਵਿਚ ਆਸਟ੍ਰੇਲੀਆ ਬਾਰਡਰ ਫੋਰਸ (ਏ.ਬੀ.ਐੱਫ.) ਨੇ ਫਰਜ਼ੀ ਵਿਆਹ ਕਰਾਉਣ ਵਾਲੇ ਸਿਡਨੀ ਦੇ ਗਿਰੋਹ ਦਾ ਪਰਦਾਫਾਸ਼ ਕੀਤਾ ਸੀ। ਇਸ ਵਿਚ 32 ਸਾਲਾ ਇਕ ਭਾਰਤੀ ਮੁੱਖ ਦੋਸ਼ੀ ਸੀ। 4 […]

ਆਸਟ੍ਰੇਲੀਆ ‘ਚ 12 ਸਾਲਾ ਲੜਕੀ ਬਣੀ ‘ਹੀਰੋ’, ਬਚਾਈ ਭੈਣ-ਭਰਾਵਾਂ ਦੀ ਜਾਨ

ਮੈਲਬੌਰਨ — ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਚ ਇਕ ਲੜਕੀ ਨੇ ਬਹਾਦੁਰੀ ਦਿਖਾਉਂਦਿਆਂ ਆਪਣੇ 4 ਭੈਣ-ਭਰਾਵਾਂ ਦੀ ਜਾਨ ਬਚਾਈ। ਅਧਿਕਾਰੀਆਂ ਨੇ ਇਸ 12 ਸਾਲ ਲੜਕੀ ਨੂੰ ‘ਹੀਰੋ’ ਦਾ ਨਾਮ ਦਿੱਤਾ ਹੈ। ਅਸਲ ਵਿਚ ਮੈਲਟਨ ਵਿਚ ਅਰੁਮਾ ਐਵੀਨਿਊ ਘਰ ਦੇ ਗੈਰਾਜ ਵਿਚ ਅੱਗ ਲੱਗ ਗਈ ਸੀ। ਇਹ ਸਮਝਿਆ ਜਾਂਦਾ ਹੈ ਕਿ ਉਸ ਸਮੇਂ ਘਰ ਵਿਚ ਸਿਰਫ 5 […]

6.5 ਤੀਬਰਤਾ ਦੇ ਭੂਚਾਲ ਨਾਲ ਕੰਬੇ ਆਸਟ੍ਰੇਲੀਆਈ ਟਾਪੂ

ਸਿਡਨੀ – ਆਸਟ੍ਰੇਲੀਆਈ ਟਾਪੂਆਂ ‘ਤੇ ਸ਼ੁੱਕਰਵਾਰ ਨੂੰ 6.5 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਗਰਗ ਸਰਵੇ ਮੁਤਾਬਕ ਦੱਖਣੀ ਪ੍ਰਸ਼ਾਂਤ ਦੇ ਸੋਲੋਮਨ ਟਾਪੂ ਦੇ ਪੂਰਬ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ 10.4 ਡਿਗਰੀ ਦੱਖਣੀ ਲੈਟੀਟਿਊਡ ਤੇ 163.4 ਡਿਗਰੀ ਪੂਰਬੀ ਲਾਂਗੀਟਿਊਡ ‘ਤੇ ਜ਼ਮੀਨ ਤੋਂ 33 ਕਿਲੋਮੀਟਰ ਦੀ ਗਹਿਰਾਈ ‘ਚ […]