ਬੀਚ ਨੇੜੇ ਮਿਲੀ ਵਿਅਕਤੀ ਦੀ ਲਾਸ਼, ਜਾਂਚ ਜਾਰੀ

ਸਿਡਨੀ – ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਦੇ ਦੱਖਣ-ਪੱਛਮ ਵਿਚ ਮੰਗਲਵਾਰ ਦੁਪਹਿਰ ਬੀਚ ਨੇੜੇ ਇਕ ਵਿਅਕਤੀ ਦੀ ਲਾਸ਼ ਪਾਈ ਗਈ। ਇਸ ਲਾਸ਼ ਨੂੰ ਦੁਪਹਿਰ ਸਮੇਂ ਚਿਲਸੀ ਵਿਖੇ ਅਵੋਨਡੇਲ ਐਵੀਨਿਊ ਨੇੜੇ ਬੀਚਵੇਅ ‘ਤੇ ਦੇਖਿਆ ਗਿਆ। ਇਸ ਮਗਰੋਂ ਤੁਰੰਤ ਪੁਲਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ। ਜਾਣਕਾਰੀ ਮਿਲਦੇ ਹੀ ਪੁਲਸ ਜਾਂਚ ਲਈ ਮੌਕੇ ‘ਤੇ ਪਹੁੰਚੀ। ਪੁਲਸ ਨੇ ਜਾਂਚ […]

ਮੈਲਬੌਰਨ ‘ਚ ਹਮਲਾ ਕਰਨ ਵਾਲਾ ਸ਼ਖਸ ਸੀ ISIS ਤੋਂ ਪ੍ਰੇਰਿਤ

ਮੈਲਬੌਰਨ- ਆਸਟ੍ਰੇਲੀਆਈ ਸਰਕਾਰ ਨੇ ਮੈਲਬੌਰਨ ਵਿਚ ਹਮਲਾ ਕਰਨ ਵਾਲੇ ਵਿਅਕਤੀ ਸਬੰਧੀ ਐਤਵਾਰ ਨੂੰ ਇਕ ਬਿਆਨ ਜਾਰੀ ਕੀਤਾ। ਸਰਕਾਰ ਦਾ ਕਹਿਣਾ ਹੈ ਕਿ ਇੱਥੇ ਸੋਮਾਲੀ ਮੂਲ ਦੇ ਜਿਸ ਵਿਅਕਤੀ ਨੇ ਕਾਰ ਵਿਚ ਅੱਗ ਲਗਾਈ ਸੀ ਅਤੇ 3 ਲੋਕਾਂ ‘ਤੇ ਚਾਕੂ ਨਾਲ ਹਮਲਾ ਕੀਤਾ ਸੀ। ਇਸ ਹਮਲੇ ਵਿਚ ਇਕ ਆਮ ਨਾਗਰਿਕ ਦੀ ਮੌਤ ਹੋ ਗਈ ਸੀ। ਸ਼ਖਸ […]

ਆਸਟ੍ਰੇਲੀਆ : ਕਾਰ ਹੋਈ ਹਾਦਸੇ ਦੀ ਸ਼ਿਕਾਰ, 1 ਦੀ ਮੌਤ

ਸਿਡਨੀ – ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਪੱਛਮ ਵਿਚ ਚੌਰਾਹੇ ‘ਤੇ ਐਤਵਾਰ ਸਵੇਰੇ ਇਕ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ ਕਾਰ ਵਿਚ ਸਵਾਰ ਡਰਾਈਵਰ ਦੀ ਮੌਤ ਹੋ ਗਈ। ਪੁਲਸ ਦਾ ਕਹਿਣਾ ਹੈ ਕਿ ਡਰਾਈਵਰ ਦਾ ਕਾਰ ‘ਤੇ ਕੰਟਰੋਲ ਨਾ ਰਿਹਾ ਜਿਸ ਕਾਰਨ ਇਹ ਕੌਲੀਟਨ ਵਿਚ ਹੇਵਿਟ ਸਟ੍ਰੀਟ ਅਤੇ ਰੋਪਰ ਰੋਡ ਦੇ ਚੌਰਾਹੇ ‘ਤੇ […]

ਆਸਟ੍ਰੇਲੀਆ ਕੌਂਸਲ ਚੋਣਾਂ ‘ਚ 3 ਪੰਜਾਬੀਆਂ ਨੇ ਗੱਡੇ ਜਿੱਤ ਦੇ ਝੰਡੇ

ਸਿਡਨੀ – ਆਸਟ੍ਰੇਲੀਆ ‘ਚ ਬੀਤੇ ਦਿਨੀਂ ਸੂਬੇ ਦੱਖਣੀ ਆਸਟ੍ਰੇਲੀਆ ‘ਚ ਕੌਂਸਲ ਤੇ ਮੇਅਰ ਦੀਆਂ ਚੋਣਾਂ ਕਰਵਾਈਆਂ ਗਈਆਂ, ਜਿਨ੍ਹਾਂ ‘ਚ 3 ਪੰਜਾਬੀ ਮੂਲ ਦੇ ਆਸਟ੍ਰੇਲੀਅਨਜ਼ ਨੇ ਵੀ ਜਿੱਤ ਦੇ ਝੰਡੇ ਗੱਡੇ। ਕੌਂਸਲ ਚੋਣਾਂ ਦੇ ਨਤੀਜੇ ਅਨੁਸਾਰ ਹਲਕਾ ਪੋਰਟ ਅਗਸਤਾ ਤੋਂ ਪੰਜਾਬੀ ਮੂਲ ਦੇ ਸੰਨੀ ਸਿੰਘ, ਪਲਿੰਮਟਨ ਤੋਂ ਸੁਰਿੰਦਰ ਪਾਲ ਸਿੰਘ ਚਾਹਲ ਅਤੇ ਰਿਵਰਲੈਂਡ ਤੋਂ ਸਿਮਰਤਪਾਲ ਸਿੰਘ […]

ਡਾਕਟਰਾਂ ਨੇ ਕੀਤਾ ਜੁੜਵਾਂ ਬੱਚੀਆਂ ਦਾ ਸਫਲ ਆਪਰੇਸ਼ਨ

ਡਾਕਟਰਾਂ ਨੇ ਕੀਤਾ ਜੁੜਵਾਂ ਬੱਚੀਆਂ ਦਾ ਸਫਲ ਆਪਰੇਸ਼ਨ

ਮੈਲਬੌਰਨ- ਆਸਟ੍ਰੇਲੀਆ ਵਿਚ ਡਾਕਟਰਾਂ ਨੇ ਸਰਜਰੀ ਕਰ ਕੇ ਭੂਟਾਨ ਦੀਆਂ ਜੁੜਵਾਂ ਬੱਚੀਆਂ ਨੂੰ ਨਵੀਂ ਜ਼ਿੰਦਗੀ ਪ੍ਰਦਾਨ ਕੀਤੀ ਹੈ। ਇਹ ਬੱਚੀਆਂ 15 ਮਹੀਨੇ ਦੀਆਂ ਸਨ ਅਤੇ ਜਨਮ ਤੋਂ ਹੀ ਇਕ-ਦੂਜੇ ਨਾਲ ਜੁੜੀਆਂ ਹੋਈਆਂ ਸਨ। ਇਨਾਂ ਬੱਚਿਆਂ ਦੇ ਨਾਮ ਨਿਮਾ ਅਤੇ ਦਾਵਾ ਹਨ। ਸ਼ੁੱਕਰਵਾਰ ਨੂੰ ਹੋਈ 6 ਘੰਟੇ ਦੀ ਸਰਜਰੀ ਵਿਚ ਦੋਹਾਂ ਬੱਚੀਆਂ ਨੂੰ ਵੱਖ ਕਰ ਕੇ […]