By G-Kamboj on
AUSTRALIAN NEWS

ਸਿਡਨੀ- ਗੋਲਡਨ ਗਲੋਬ ਰੇਸ 2018 ‘ਚ ਸ਼ਾਮਲ ਹੋਣ ਵਾਲੇ ਭਾਰਤੀ ਮੂਲ ਦੇ ਨੇਵੀ ਅਧਿਕਾਰੀ ਅਭਿਲਾਸ਼ ਟੋਮੀ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਗੋਲਡਨ ਗਲੋਬ ਰੇਸ ਵਿਚ ਹਿੱਸਾ ਲੈਣ ਦੌਰਾਨ ਸਮੁੰਦਰ ਵਿਚ ਤੇਜ਼ ਲਹਿਰਾਂ ਉਠਣ ਕਾਰਨ ਉਨ੍ਹਾਂ ਦੀ ਕਿਸ਼ਤੀ ਦਾ ਸਤੰਭ ਟੁੱਟ ਗਿਆ ਸੀ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ। ਅਭਿਲਾਸ਼ ਟੋਮੀ […]
By G-Kamboj on
AUSTRALIAN NEWS

ਮੈਲਬੋਰਨ- ਡੇਅ ਲਾਈਟ ਸੇਵਿੰਗ’ ਨਿਯਮ ਅਧੀਨ ਐਤਵਾਰ 7 ਅਕਤੂਬਰ ਤੋਂ ਆਸਟਰੇਲੀਆ ਦੀਆਂ ਘੜੀਆਂ ਮੌਜੂਦਾ ਸਮੇਂ ਤੋਂ ਇਕ ਘੰਟਾ ਅੱਗੇ ਹੋ ਜਾਣਗੀਆ। ‘ਡੇਅ ਲਾਈਟ ਸੇਵਿੰਗ’ ਅਧੀਨ ਇਹ ਤਬਦੀਲੀ ਸਾਲ ਵਿਚ ਦੋ ਵਾਰ ਸੂਰਜ ਦੇ ਚੜ੍ਹਨ ਅਤੇ ਛੁਪਣ ਅਨੁਸਾਰ ਕੀਤੀ ਜਾਂਦੀ ਹੈ। ਐਤਵਾਰ 7 ਅਕਤੂਬਰ ਤੋਂ ਆਸਟਰੇਲੀਆਈ ਘੜੀਆਂ ਸਵੇਰੇ ਦੋ ਵਜੇ ਤੋਂ ਇਕ ਘੰਟਾ ਅੱਗੇ ਹੋ ਜਾਣਗੀਆਂ […]
By G-Kamboj on
AUSTRALIAN NEWS

ਸਿਡਨੀ- ਗੋਲਡਨ ਗਲੋਬ ਰੇਸ 2018 ‘ਚ ਸ਼ਾਮਲ ਹੋਣ ਵਾਲੇ ਲਾਪਤਾ ਭਾਰਤੀ ਮੂਲ ਦੇ ਨੇਵੀ ਅਧਿਕਾਰੀ ਅਭਿਲਾਸ਼ ਟੋਮੀ ਨੂੰ ਲੱਭਣ ਲਈ ਚੱਲੀ ਮੁਹਿੰਮ ਸਫਲ ਹੁੰਦੀ ਨਜ਼ਰ ਆ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਕੁੱਝ ਸਾਥੀਆਂ ਦਾ ਸੰਪਰਕ ਅਭਿਲਾਸ਼ ਨਾਲ ਹੋ ਗਿਆ ਹੈ। ਉਸ ਨੇ ਆਪਣੇ ਕੁੱਝ ਸਾਥੀਆਂ ਨੂੰ ਸੰਦੇਸ਼ ਭੇਜਿਆ ਹੈ ਕਿ ਉਹ ਇੰਨਾ […]
By G-Kamboj on
AUSTRALIAN NEWS, FEATURED NEWS, News

ਸਿਡਨੀ – ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੇ ਸੋਕਾ ਪੀੜਤ ਕਿਸਾਨਾਂ ਦੀ ਮਦਦ ਲਈ ਭਾਰਤੀ-ਆਸਟ੍ਰੇਲੀਅਨ ਭਾਈਚਾਰੇ ਦੇ ਲੋਕਾਂ ਨੇ ਇਕ ਖਾਸ ਉਪਰਾਲਾ ਕੀਤਾ ਹੈ। ਲੋਕ ਸੋਕਾ ਪੀੜਤ ਕਿਸਾਨਾਂ ਦੀ ਮਦਦ ਲਈ ਫੰਡ ਇਕੱਠਾ ਕਰਨ ਲਈ ਸਿਡਨੀ ਤੋਂ ਕੈਨਬਰਾ ਤਕ ਦਾ ਲੱਗਭਗ 350 ਕਿਲੋਮੀਟਰ ਦਾ ਪੈਦਲ ਮਾਰਚ ਕਰ ਰਹੇ ਹਨ। ਸ਼ਨੀਵਾਰ ਭਾਵ 22 ਸਤੰਬਰ ਨੂੰ […]
By G-Kamboj on
AUSTRALIAN NEWS

ਮੈਲਬੌਰਨ- ਇਕ ਨਵੇਂ ਸ਼ੋਧ ਵਿਚ ਪਤਾ ਚੱਲਿਆ ਹੈ ਕਿ ਰੋਜ਼ਾਨਾ ਐਸਪ੍ਰੀਨ ਦੀ ਖੁਰਾਕ ਲੈਣ ਨਾਲ ਦਿਲ ਦਾ ਦੌਰਾ ਪੈਣ ਦਾ ਖਤਰਾ ਘੱਟ ਨਹੀਂ ਹੁੰਦਾ। ਗੌਰਤਲਬ ਹੈ ਕਿ 16ਵੀਂ ਸਦੀ ਤੋਂ ਐਸਪ੍ਰੀਨ ਦੀ ਵਰਤੋਂ ਦਰਦ ਦੂਰ ਕਰਨ ਵਾਲੀ ਦਵਾਈ ਦੇ ਰੂਪ ਵਿਚ ਕੀਤੀ ਜਾ ਰਹੀ ਹੈ। ਸਾਲ 1960 ਤੋਂ ਇਸ ਦੀ ਪਛਾਣ ਇਕ ਅਜਿਹੀ ਦਵਾਈ ਦੇ […]