ਆਸਟ੍ਰੇਲੀਆ ਨੇ ਮਿਆਂਮਾਰ ਦੇ ਪੰਜ ਜਨਰਲਾਂ ‘ਤੇ ਲਗਾਈ ਪਾਬੰਦੀ

ਸਿਡਨੀ- ਆਸਟ੍ਰੇਲੀਆ ਨੇ ਮਿਆਂਮਾਰ ਦੇ ਉਨ੍ਹਾਂ 5 ਅਧਿਕਾਰੀਆਂ ‘ਤੇ ਮੰਗਲਵਾਰ ਨੂੰ ਪਾਬੰਦੀ ਲਗਾ ਦਿੱਤੀ ਜਿਨ੍ਹਾਂ ‘ਤੇ ਰੋਹਿੰਗਿਆ ਸਮੂਹ ਦੇ ਮੈਂਬਰਾਂ ਵਿਰੁੱਧ ਹੋਈ ਭਿਆਨਕ ਹਿੰਸਾ ਨੂੰ ਅਣਡਿੱਠਾ ਕਰਨ ਦਾ ਦੋਸ਼ ਹੈ। ਅਮਰੀਕਾ ਅਤੇ ਯੂਰਪੀ ਯੂਨੀਅਨ ਮਿਆਂਮਾਰ ਦੇ ਇਨ੍ਹਾਂ ਅਧਿਕਾਰੀਆਂ ‘ਤੇ ਅਜਿਹੀਆਂ ਹੀ ਪਾਬੰਦੀਆਂ ਲਗਾ ਚੁੱਕੇ ਹਨ। ਆਸਟ੍ਰੇਲੀਆ ਨੇ ਪਾਬੰਦੀ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਇਕ […]

ਆਸਟ੍ਰੇਲੀਆ ‘ਚ ਸਿੱਖ ਨੌਜਵਾਨ ‘ਤੇ ਗੋਰੇ ਨੇ ਕੀਤੀ ਨਸਲੀ ਟਿੱਪਣੀ

ਸਿਡਨੀ – ਆਸਟ੍ਰੇਲੀਆ ਦੇ ਸ਼ਹਿਰ ਪੋਰਟ ਅਗੋਸਤਾ ‘ਚ ਕੌਂਸਲਰ ਦੀ ਚੋਣ ਲੜ ਰਹੇ ਪੰਜਾਬੀ ਨੌਜਵਾਨ ਸਨੀ ਸਿੰਘ ‘ਤੇ ਨਸਲੀ ਟਿੱਪਣੀ ਕੀਤੀ ਗਈ ਹੈ। ਫੇਸਬੁੱਕ ‘ਤੇ ਉਨ੍ਹਾਂ ਨੂੰ ਇਕ ਅਜਿਹੀ ਵੀਡੀਓ ਦੇਖਣ ਨੂੰ ਮਿਲੀ ਜਿਸ ਨੂੰ ਦੇਖ ਕੇ ਉਨ੍ਹਾਂ ਦੇ ਨਾਲ-ਨਾਲ ਭਾਰਤੀ ਭਾਈਚਾਰੇ ‘ਚ ਗੁੱਸਾ ਹੈ। ਗ੍ਰਾਂਟ ਮੋਰੋਨੇ ਨਾਂ ਦੇ ਗੋਰੇ ਨੇ ਉਨ੍ਹਾਂ ਦਾ ਵੱਡਾ ਪੋਸਟਰ […]

ਆਸਟ੍ਰੇਲੀਆਈ ਗ੍ਰੀਨ ਪਾਰਟੀ ਦੇ ਸੱਤਾ ‘ਚ ਆਉਣ ਤੇ ਪ੍ਰਵਾਸੀਆਂ ਨੂੰ ਹੋਵੇਗਾ ਵੱਡਾ ਫ਼ਾਇਦਾ

ਸਿਡਨੀ – ਆਸਟ੍ਰੇਲੀਆ ਦੀ ਲਿਬਰਲ ਸਰਕਾਰ ਦੀ ਪ੍ਰਵਾਸ ਸਬੰਧੀ ਸਖ਼ਤ ਨੀਤੀ ਇਸ ਵੇਲੇ ਪ੍ਰਵਾਸੀਆਂ ਦੇ ਰੋਹ ਤੋਂ ਬੁਰੀ ਤਰ੍ਹਾਂ ਡਰੀ ਹੋਈ ਹੈ। ਤਿੰਨ ਸਾਲ ਪਹਿਲਾਂ ਮੌਜੂਦਾ ਸਰਕਾਰ ਕੇਵਲ 96 ਹਜ਼ਾਰ ਲੋਕਾਂ ਦੇ ਬਹੁਮਤ ਨਾਲ ਚੋਣਾਂ ਵਿਚ ਆਈ ਅਤੇ ਇਸ ਵੇਲੇ ਸਿਰਫ਼ ਇਕ ਸੀਟ ਦੇ ਬਹੁਗਿਣਤੀ ਨਾਲ ਰਾਜ ਕਰ ਰਹੀ ਹੈ।ਇਨ੍ਹਾਂ ਉਕਤ ਵਿਚਾਰਾਂ ਦਾ ਪ੍ਰਗਟਾਵਾ ਕੁਈਨਜ਼ਲੈਂਡ […]