ਆਸਟ੍ਰੇਲੀਆ ‘ਚ ਔਰਤਾਂ ਨੇ ਜਿੱਤੀ 18 ਸਾਲ ਦੀ ਲੰਬੀ ਲੜਾਈ, ਹੁਣ ਨਹੀਂ ਦੇਣਾ ਪਵੇਗਾ ਇਹ ਟੈਕਸ

ਸਿਡਨੀ – ਔਰਤਾਂ ਆਪਣੇ ਹੱਕ ਲਈ ਜ਼ਰੂਰ ਲੜਦੀਆਂ ਹਨ, ਭਾਵੇਂ ਉਹ ਦੁਨੀਆ ਦਾ ਕੋਈ ਵੀ ਦੇਸ਼ ਕਿਉਂ ਨਾ ਹੋਵੇ। ਆਸਟ੍ਰੇਲੀਆ ਵਿਚ ਔਰਤਾਂ ਦੇ ਸਮੂਹ ਨੇ ਲੰਬੀ ਲੜਾਈ ਲੜੀ ਅਤੇ ਆਖਰਕਾਰ ਉਨ੍ਹਾਂ ਨੂੰ ਸਫਲਤਾ ਮਿਲ ਗਈ। ਆਸਟ੍ਰੇਲੀਆ ਨੇ ਇਕ ਅਜਿਹੇ ਵਿਵਾਦਪੂਰਨ ਟੈਕਸ ਨੂੰ ਹਟਾ ਦਿੱਤਾ, ਜਿਸ ਲਈ ਔਰਤਾਂ ਦੇ ਸਮੂਹ ਨੇ ਕਈ ਸਾਲ ਤਕ ਲੰਬੀ ਮੁਹਿੰਮ […]

ਪੰਜਾਬੀ ਨੌਜਵਾਨ ਆਸਟਰੇਲੀਅਨ ਫੌਜ ‘ਚ ਹੋਇਆ ਭਰਤੀ

ਸਿਡਨੀ : ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਬਡਾਲੀ ਆਲਾ ਸਿੰਘ ਦੇ ਰਹਿਣ ਵਾਲੇ ਪਰਮਜੀਤ ਸਿੰਘ ਨੇ ਆਪਣੇ ਇਲਾਕੇ ਦੇ ਮਾਣ ‘ਚ ਉਸ ਵੇਲੇ ਹੋਰ ਵੀ ਵਾਧਾ ਕਰ ਦਿੱਤਾ, ਜਦੋਂ ਉਸ ਨੇ ਆਸਟਰੇਲੀਅਨ ਫੌਜ ਵਿਚ ਨੌਕਰੀ ਜੁਆਇਨ ਕਰ ਲਈ। 14 ਅਗਸਤ 1987 ਨੂੰ ਮਨਜੀਤ ਸਿੰਘ ਤੇ ਸੁਰਿੰਦਰ ਕੌਰ ਦੇ ਘਰ ਜੰਮੇ ਪਰਮਜੀਤ ਸਿੰਘ ਨੇ 1 ਫਰਵਰੀ […]

ਲਾਪਤਾ ਐੱਮ. ਐੱਚ. 370 ਜਹਾਜ਼ ਮਾਮਲਾ, ਪਾਇਲਟ ਦੀ ਆਸ਼ਕੀ ਨੇ ਲਈ 238 ਯਾਤਰੀਆਂ ਦੀ ਜਾਨ

ਸਿਡਨੀ-  ਮਲੇਸ਼ੀਆ ਦੇ ਇਕ ਹਵਾਈ ਜਹਾਜ਼ ਐੱਮ. ਐੱਚ. 370 ਨੂੰ ਲਾਪਤਾ ਹੋਇਆਂ ਸਵਾ ਚਾਰ ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਹੈ। ਇਸ ਦੇ ਲਾਪਤਾ ਹੋਣ ਦੀ ਜਾਂਚ ਅਜੇ ਵੀ ਜਾਰੀ ਹੈ। ਉਕਤ ਮੰਦਭਾਗੇ ਹਵਾਈ ਜਹਾਜ਼ ਵਿਚ 238 ਯਾਤਰੀ ਸਵਾਰ ਸਨ। ਉਕਤ ਹਵਾਈ ਜਹਾਜ਼ ਨੂੰ ਜ਼ਾਹਿਰੀ ਅਹਿਮਦ ਸ਼ਾਹ ਨਾਮੀ ਪਾਇਲਟ ਚਲਾ ਰਹੇ ਸਨ। ਜਾਂਚ ਤੋਂ […]

ਸਮੁੰਦਰ ‘ਚ ਫਸੇ ਭਾਰਤੀ ਨੇਵੀ ਅਧਿਕਾਰੀ ਅਭਿਲਾਸ਼ ਟੋਮੀ ਨੂੰ ਬਚਾਇਆ ਗਿਆ

ਸਿਡਨੀ- ਗੋਲਡਨ ਗਲੋਬ ਰੇਸ 2018 ‘ਚ ਸ਼ਾਮਲ ਹੋਣ ਵਾਲੇ ਭਾਰਤੀ ਮੂਲ ਦੇ ਨੇਵੀ ਅਧਿਕਾਰੀ ਅਭਿਲਾਸ਼ ਟੋਮੀ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਗੋਲਡਨ ਗਲੋਬ ਰੇਸ ਵਿਚ ਹਿੱਸਾ ਲੈਣ ਦੌਰਾਨ ਸਮੁੰਦਰ ਵਿਚ ਤੇਜ਼ ਲਹਿਰਾਂ ਉਠਣ ਕਾਰਨ ਉਨ੍ਹਾਂ ਦੀ ਕਿਸ਼ਤੀ ਦਾ ਸਤੰਭ ਟੁੱਟ ਗਿਆ ਸੀ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ। ਅਭਿਲਾਸ਼ ਟੋਮੀ […]

7 ਅਕਤੂਬਰ ਤੋਂ ਆਸਟਰੇਲੀਆ ਦੀਆਂ ਘੜੀਆਂ ਹੋਣਗੀਆਂ ਇਕ ਘੰਟਾ ਅੱਗੇ

ਮੈਲਬੋਰਨ- ਡੇਅ ਲਾਈਟ ਸੇਵਿੰਗ’ ਨਿਯਮ ਅਧੀਨ ਐਤਵਾਰ 7 ਅਕਤੂਬਰ ਤੋਂ ਆਸਟਰੇਲੀਆ ਦੀਆਂ ਘੜੀਆਂ ਮੌਜੂਦਾ ਸਮੇਂ ਤੋਂ ਇਕ ਘੰਟਾ ਅੱਗੇ ਹੋ ਜਾਣਗੀਆ। ‘ਡੇਅ ਲਾਈਟ ਸੇਵਿੰਗ’ ਅਧੀਨ ਇਹ ਤਬਦੀਲੀ ਸਾਲ ਵਿਚ ਦੋ ਵਾਰ ਸੂਰਜ ਦੇ ਚੜ੍ਹਨ ਅਤੇ ਛੁਪਣ ਅਨੁਸਾਰ ਕੀਤੀ ਜਾਂਦੀ ਹੈ। ਐਤਵਾਰ 7 ਅਕਤੂਬਰ ਤੋਂ ਆਸਟਰੇਲੀਆਈ ਘੜੀਆਂ ਸਵੇਰੇ ਦੋ ਵਜੇ ਤੋਂ ਇਕ ਘੰਟਾ ਅੱਗੇ ਹੋ ਜਾਣਗੀਆਂ […]