ਆਸਟ੍ਰੇਲੀਆਈ ਪ੍ਰਸਾਰਣਕਰਤਾ ਦੀ ਵੈਬਸਾਈਟ ‘ਤੇ ਚੀਨ ਨੇ ਲਗਾਈ ਰੋਕ

ਸਿਡਨੀ- ਚੀਨ ਨੇ ਆਸਟ੍ਰੇਲੀਆ ਦੇ ਰਾਸ਼ਟਰੀ ਪ੍ਰਸਾਰਣਕਰਤਾ ਦੀ ਵੈਬਸਾਈਟ ਤੱਕ ਪਹੁੰਚ ‘ਤੇ ਰੋਕ ਲਗਾ ਦਿੱਤੀ ਹੈ। ਆਸਟ੍ਰੇਲੀਆ ਦੀ ਰਾਸ਼ਟਰੀ ਪ੍ਰਸਾਰਣਕਰਤਾ ਏਜੰਸੀ ਨੇ ਸੋਮਵਾਰ ਨੂੰ ਦੱਸਿਆ ਕਿ ਚੀਨ ਨੇ ਉਸ ਦੀ ਵੈਬਸਾਈਟ ਤੱਕ ਪਹੁੰਚ ‘ਤੇ ਇਹ ਰੋਕ ਬੀਜਿੰਗ ਦੇ ਇੰਟਰਨੈੱਟ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਲਗਾਈ ਗਈ ਹੈ। ਆਸਟ੍ਰੇਲੀਅਨ ਪ੍ਰਸਾਰਣ ਨਿਗਮ ਨੇ 1 ਸਾਲ ਪਹਿਲਾਂ ਹੀ […]

ਦੁਨੀਆ ਦਾ ਸਭ ਤੋਂ ਵਧੀਆ ਰਹਿਣਯੋਗ ਸ਼ਹਿਰ ਬਣਿਆ ਵਿਆਨਾ ਤੇ ਮੈਲਬੌਰਨ

ਮੈਲਬੌਰਨ- ਇੰਗਲੈਂਡ ਦੀ ਇਕ ਸੰਸਥਾ ਵਲੋਂ ਕਰਵਾਏ ਗਏ ਤਾਜ਼ਾ ਸਰਵੇਖਣ ਵਿਚ ਯੂਰਪੀ ਦੇਸ਼ ਆਸਟ੍ਰੀਆ ਦੀ ਰਾਜਧਾਨੀ ਵਿਆਨਾ ਨੂੰ ਪਹਿਲੀ ਵਾਰ ਦੁਨੀਆ ਦਾ ਸਭ ਤੋਂ ਵਧੀਆ ਰਹਿਣਯੋਗ ਸ਼ਹਿਰ ਐਲਾਨਿਆ ਗਿਆ ਹੈ। ਪਿਛਲੇ 7 ਸਾਲਾਂ ਤੋਂ ਲਗਾਤਾਰ ਪਹਿਲੇ ਸਥਾਨ ਤੇ ਕਾਬਜ਼ ਆਸਟ੍ਰੇਲੀਆ ਦੇ ਖੂਬਸੂਰਤ ਸ਼ਹਿਰ ਮੈਲਬੌਰਨ ਨੂੰ ਇਸ ਸਾਲ ਦੂਜਾ ਦਰਜਾ ਪ੍ਰਾਪਤ ਹੋਇਆ ਹੈ। ਇਹ ਸਰਵੇਖਣ ਵਿਸ਼ਵ […]

ਅਲੀਸ਼ੇਰ ਦੇ ਪਰਿਵਾਰ ਨੇ ਕਿਹਾ- ‘ਮਨਮੀਤ ਨੂੰ ਇਨਸਾਫ ਨਹੀਂ ਮਿਲਿਆ ਸਗੋਂ ਦੂਜੀ ਵਾਰ ਕਤਲ ਹੋਇਆ’

ਬ੍ਰਿਸਬੇਨ – ਆਸਟ੍ਰੇਲੀਆ ‘ਚ 28 ਅਕਤੂਬਰ 2016 ਨੂੰ ਸੰਗਰੂਰ ਦੇ ਰਹਿਣ ਵਾਲੇ ਮਨਮੀਤ ਅਲੀਸ਼ੇਰ ਦਾ ਕਤਲ ਕਰ ਦਿੱਤਾ ਗਿਆ। ਬ੍ਰਿਸਬੇਨ ਕੋਰਟ ਮਨਮੀਤ ਦੇ ਦੋਸ਼ੀ ਐਨਥਨੀ ਓ ਡੋਨੋਹੀਊ ਨੂੰ ਮੈਂਟਲ ਕਰਾਰ ਦੇ ਕੇ 10 ਸਾਲ ਲਈ ‘ਮੈਂਟਲ ਵਾਰਡ’ ਵਿਚ ਰੱਖਣ ਦੇ ਹੁਕਮ ਦਿੱਤੇ ਹਨ। ਕੋਰਟ ਦੇ ਇਸ ਫੈਸਲੇ ਤੋਂ ਮਨਮੀਤ ਦਾ ਪਰਿਵਾਰ ਸਤੁੰਸ਼ਟ ਨਹੀਂ ਹੈ। ਮਨਮੀਤ […]

ਆਸਟ੍ਰੇਲੀਆ : ਪਰਵਾਸੀਆਂ ‘ਚ ਵਧਿਆ ਪੁੱਤਰ ਮੋਹ, ਕੁੜੀਆਂ ਦੀ ਜਨਮ ਦਰ ਘਟੀ

ਸਿਡਨੀ -ਆਸਟ੍ਰੇਲੀਆ ਵਿਚ ਪਰਵਾਸੀ ਪੁੱਤਰ ਮੋਹ ਵਿਚ ਹਨ। ਉਹ ਕੁੜੀਆਂ ਨੂੰ ਜਨਮ ਦੇਣ ਤੋਂ ਕੰਨੀਂ ਕਤਰਾ ਰਹੇ ਹਨ। ਪਰਵਾਸੀਆਂ ਵਿਚ 100 ਕੁੜੀਆਂ ਪਿੱਛੇ 122 ਤੋਂ 125 ਮੁੰਡਿਆਂ ਦੇ ਔਸਤਨ ਜਨਮ ਦਰ ਦੇ ਅੰਕੜੇ ਸਾਹਮਣੇ ਆਏ ਹਨ। ਇਹ ਧਾਰਨਾ ਸਮਝੀ ਜਾ ਰਹੀ ਹੈ ਕਿ ਕੁਝ ਪਰਵਾਸੀ ਪਰਿਵਾਰ ਲੜਕੀਆਂ ਨੂੰ ਆਪਣੇ ਉੱਪਰ ਆਰਥਿਕ ਬੋਝ ‘ਤੇ ਵੰਸ਼ ਦਾ […]

ਇੰਡੀਅਨ ਫਿਲਮ ਫੈਸਟੀਵਲ ਆਫ਼ ਮੈਲਬੌਰਨ ‘ਚ ਰਾਣੀ ਮੁਖਰਜੀ ਨੂੰ ਮਿਲਿਆ ਸਰਬੋਤਮ ਅਦਾਕਾਰਾ ਦਾ ਐਵਾਰਡ

ਮੈਲਬੌਰਨ- ਆਸਟਰੇਲੀਆ ‘ਚ ਹੋ ਰਹੇ ਇੰਡੀਅਨ ਫਿਲਮ ਫੈਸਟੀਵਲ ਆਫ਼ ਮੈਲਬੌਰਨ (ਆਈ. ਐਫ. ਐਫ. ਐਮ.) ‘ਚ ਭਾਰਤੀ ਫਿਲਮ ‘ਹਿਚਕੀ’ ਲਈ ਰਾਣੀ ਮੁਖਰਜੀ ਨੂੰ ਸਰਬੋਤਮ ਅਦਾਕਾਰਾ ਦਾ ਐਵਾਰਡ ਮਿਲਿਆ ਹੈ। ਐਵਾਰਡ ਲੈਣ ਤੋਂ ਬਾਅਦ ਰਾਣੀ ਨੇ ਕਿਹਾ ਕਿ ਫਿਲਮ ਦੀ ਕਹਾਣੀ ਇੱਕ ਵਿਸ਼ਵ ਵਿਆਪੀ ਤੱਤ ਹੈ ਅਤੇ ਇਸ ਦੀ ਸਕਾਰਾਤਮਕਤਾ ਦੀ ਭਾਵਨਾ ਨੇ ਆਸਟਰੇਲੀਆ ‘ਚ ਭਾਰਤੀਆਂ ਅਤੇ […]