BUSINESS CONFIDENCE SOARS IN REGIONAL NSW

The confidence of small and medium sized businesses in regional NSW is soaring with the latest Sensis Business Index survey revealing a 20-point jump in confidence to +51. Deputy Premier and Minister for Regional NSW, Small Business and Skills John Barilaro said the latest June Quarter results showed NSW Government initiatives to support small business […]

ਆਸਟ੍ਰੇਲੀਆ ‘ਚ ਨਹੀਂ ਹੋਵੇਗਾ ‘ਆਪ’ ਦੇ ਪੰਜਾਬ ਵਿਰੋਧੀ ਵਿਧਾਇਕਾਂ ਦਾ ਸਵਾਗਤ

ਸਿਡਨੀ – ਪੰਜਾਬ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਚੁੱਕਣ ਲਈ ਜਿੱਥੇ ਆਸਟ੍ਰੇਲੀਆ ਦੇ ‘ਆਪ’ ਅਹੁਦੇਦਾਰਾਂ ਨੇ ਸੁਖਪਾਲ ਸਿੰਘ ਖਹਿਰਾ ਦਾ ਧੰਨਵਾਦ ਕੀਤਾ ਹੈ। ਉੱਥੇ ਆਮ ਆਦਮੀ ਪਾਰਟੀ ਦੀ ਵਿਦੇਸ਼ਾਂ ‘ਚ ਖੁਰ ਰਹੀ ਸਾਖ ਨੂੰ ਉਦੋਂ ਹੋਰ ਵੀ ਧੱਕਾ ਲੱਗਾ, ਜਦੋਂ ਆਸਟ੍ਰੇਲੀਆ ਵਿਚਲੇ ਪਾਰਟੀ ਅਹੁਦੇਦਾਰਾਂ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੂੰ ਚਿੱਠੀ ਲਿਖ ਕੇ […]

ਖਾਸ ਤਰ੍ਹਾਂ ਨਾਲ ਵਿਕਸਤ ਮੱਛਰ ਰੋਕ ਸਕਦੈ ਡੇਂਗੂ ਨੂੰ ਫੈਲਣ ਤੋਂ

ਸਿਡਨੀ – ਆਪਣੇ ਤਰ੍ਹਾਂ ਦੀ ਪਹਿਲੀ ਪ੍ਰਾਪਤੀ ਤਹਿਤ ਆਸਟਰੇਲੀਆਈ ਖੋਜਕਾਰਾਂ ਨੇ ਖਾਸ ਤਰ੍ਹਾਂ ਨਾਲ ਵਿਕਸਤ ਕੀਤੇ ਗਏ ਮੱਛਰਾਂ ਨੂੰ ਤਾਇਨਾਤ ਕਰ ਕੇ ਇਕ ਪੂਰੇ ਸ਼ਹਿਰ ਨੂੰ ਡੇਂਗੂ ਦੇ ਪ੍ਰਕੋਪ ਤੋਂ ਬਚਾ ਲਿਆ ਹੈ। ਇਹ ਮੱਛਰ ਜਾਨਲੇਵਾ ਡੇਂਗੂ ਜੀਵਾਣੂ ਨੂੰ ਫੈਲਾਉਣ ਵਿਚ ਅਸਮਰੱਥ ਹੁੰਦੇ ਹਨ। ਪ੍ਰਜਨਨ ਰਾਹੀਂ ਇਨ੍ਹਾਂ ਮੱਛਰਾਂ ਨੂੰ ਕੁਦਰਤੀ ਤੌਰ ‘ਤੇ ਪਾਏ ਜਾਣ ਵਾਲੇ […]

ਆਸਟ੍ਰੇਲੀਆ : ਝਗੜੇ ਦੌਰਾਨ ਦੋ ਵਿਅਕਤੀ ਜ਼ਖਮੀ, ਹਾਲਤ ਗੰਭੀਰ

ਸਿਡਨੀ – ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਪੱਛਮ ਵਿਚ ਘਰੇਲੂ ਝਗੜੇ ਦੌਰਾਨ ਦੋ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 8 ਵਜੇ ਕਵੀਏਂਗ ਐਵੀਨਿਊ, ਵੈਲਾਨ ਵਿਖੇ ਇਕ ਘਰ ਵਿਚ ਬੁਲਾਇਆ ਗਿਆ। ਐਮਰਜੈਂਸੀ ਅਧਿਕਾਰੀਆਂ ਨੇ ਘਰ ਵਿਚ 41 ਅਤੇ 52 ਸਾਲਾ ਦੋ ਵਿਅਕਤੀਆਂ ਨੂੰ ਚਾਕੂ ਨਾਲ ਜ਼ਖਮੀ ਗੰਭੀਰ ਹਾਲਤ ਵਿਚ ਪਾਇਆ। ਦੋਹਾਂ ਨੂੰ […]

ਦੁਨੀਆ ‘ਚ ਸਭ ਤੋਂ ਵੱਧ ਦਿੱਤੀ ਜਾਣ ਵਾਲੀ ਦਵਾਈ ਐਂਟੀਬਾਇਓਟਕਿਸ ਦਾ ਅਸਰ ਹੋ ਰਿਹੈ ਬੇਅਸਰ

ਸਿਡਨੀ- ਭਾਰਤ ਸਮੇਤ ਕਈ ਦੇਸ਼ਾਂ ਵਿਚ ਐਂਟੀਬਾਇਓਟਿਕ ਦਵਾਈਆਂ ਦੀ ਸਪਲਾਈ ਵਧਣ ਨਾਲ ਸੰਸਾਰਿਕ ਪੱਧਰ ‘ਤੇ ਐਂਟੀਬਾਇਓਟਿਕਸ ਦਾ ਅਸਰ ਬੁਰੀ ਤਰ੍ਹਾਂ ਬੇਅਸਰ ਹੁੰਦਾ ਜਾ ਰਿਹਾ ਹੈ। ਅਜਿਹਾ ਇਕ ਖੋਜ ਵਿਚ ਸਾਹਮਣੇ ਆਇਆ ਹੈ, ਜਿਸ ਵਿਚ ਕਾਨੂੰਨ ਨੂੰ ਬਿਹਤਰ ਤਰੀਕੇ ਨਾਲ ਤੁਰੰਤ ਲਾਗੂ ਕਰਨ ਦੀ ਲੋੜ ਦੱਸੀ ਗਈ ਹੈ। ਖੋਜ ਵਿਚ ਪਾਇਆ ਗਿਆ ਹੈ ਕਿ ਸਾਲ 2000 […]