ਆਸਟ੍ਰੇਲੀਆਈ ਵਿਗਿਆਨੀਆਂ ਨੇ ਕੀਤੀ ਮੋਤੀਆਬਿੰਦ ਨਾਲ ਜੁੜੇ 40 ਨਵੇਂ ਜੀਨ ਦੀ ਪਛਾਣ

ਸਿਡਨੀ – ਵਿਗਿਆਨੀਆਂ ਨੇ ਮੋਤੀਆਬਿੰਦ ਦਾ ਖਤਰਾ ਵਧਾਉਣ ਵਾਲੇ 40 ਨਵੇਂ ਜੀਨ ਦੀ ਪਛਾਣ ਕੀਤੀ ਹੈ। ਇਸ ਸਫਲਤਾ ਤੋਂ ਬਾਅਦ ਅੰਨ੍ਹੇਪਨ ਦੇ ਮੁੱਖ ਕਾਰਨਾਂ ਵਿਚੋਂ ਇਕ ਇਸ ਬੀਮਾਰੀ ਦੀ ਪਛਾਣ ਕਰਨ ਵਿਚ ਸਹਾਇਤਾ ਮਿਲ ਸਕਦੀ ਹੈ। ਆਸਟ੍ਰੇਲੀਆ ਦੇ ਕਿਊ.ਆਈ.ਐਮ.ਆਰ. ਬਰਘੋਫਰ ਮੈਡੀਕਲ ਰਿਸਰਚ ਇੰਸਟੀਚਿਊਟ ਵਿਚ ਹੋਈ ਖੋਜ ਮੁਤਾਬਕ ਜ਼ਿਆਦਾ ਜੈਨੇਟਿਕ ਨਿਸ਼ਾਨ ਵਾਲੇ ਵਿਅਕਤੀਆਂ ਵਿਚ ਮੋਤੀਆਬਿੰਦ ਦਾ […]

ਆਸਟ੍ਰੇਲੀਆ ‘ਚ ‘ਹਾਸ਼ਮੀ ਸੁਰਮਾ’ ਵਰਤਣ ਤੇ ਲੱਗੀ ਪਾਬੰਦੀ

ਸਿਡਨੀ- ਸੁਰਮਾ ਸਾਡੇ ਸੱਭਿਆਚਾਰ ਦਾ ਇਕ ਅਨਿੱਖੜਵਾਂ ਅੰਗ ਰਿਹਾ ਹੈ। ਪੰਜਾਬ ਦੇ ਕਈ ਹਿੱਸਿਆਂ ਵਿਚ ਅਤੇ ਪਾਕਿਸਤਾਨ ‘ਚ ਅਜੇ ਵੀ ਸੁਰਮਾ ਔਰਤਾਂ ਦੇ ਹਾਰ-ਸ਼ਿੰਗਾਰ ਅਤੇ ਬੱਚਿਆਂ ਦੇ ਅੱਖਾਂ ਵਿਚ ਪਾਉਣ ਦੇ ਕੰਮ ਆਉਂਦਾ ਹੈ ਪਰ ਆਸਟ੍ਰੇਲੀਆ ਦੇ ਭਾਰਤੀ ਸਟੋਰਾਂ ‘ਤੇ ਵਿਕਣ ਵਾਲੇ ‘ਹਾਸ਼ਮੀ ਸੁਰਮੇ’ ਦੇ ਕਾਰਨ ਕਈ ਬੱਚਿਆਂ ਦੀਆਂ ਅੱਖਾਂ ਖਰਾਬ ਹੋ ਰਹੀਆਂ ਹਨ। ਆਸਟ੍ਰੇਲੀਅਨ […]

ਮੈਲਬੌਰਨ ‘ਚ ਆਇਆ ਤੇਜ਼ ਤੂਫਾਨ

ਮੈਲਬੌਰਨ – ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਚ ਮੰਗਲਵਾਰ ਦੀ ਦੁਪਹਿਰ ਨੂੰ ਤੇਜ਼ ਤੂਫਾਨ ਆਇਆ। ਤੇਜ਼ ਤੂਫਾਨ ਕਾਰਨ ਦਰੱਖਤ ਟੁੱਟ ਗਏ, ਜਿਸ ਕਾਰਨ ਵਾਹਨਾਂ ਨੂੰ ਨੁਕਸਾਨ ਪੁੱਜਾ। ਤੇਜ਼ ਤੂਫਾਨ ਆਉਣ ਕਾਰਨ ਮੌਸਮ ਵਿਭਾਗ ਨੇ ਮੈਲਬੌਰਨ ਵਾਸੀਆਂ ਨੂੰ ਡਰਾਈਵਿੰਗ ਕਰਨ ਨੂੰ ਲੈ ਕੇ ਅਲਰਟ ਕੀਤਾ, ਤਾਂ ਕਿ ਕਿਸੇ ਵੀ ਤਰ੍ਹਾਂ ਦੇ ਹਾਦਸੇ ਤੋਂ ਬਚਿਆ ਜਾ ਸਕੇ। ਇਸ […]

ਸਿਡਨੀ ‘ਚ ਪਿਤਾ ਨੇ ਆਪਣੇ ਹੀ ਬੱਚਿਆਂ ਦਾ ਕਤਲ ਕਰਨ ਮਗਰੋਂ ਖੁਦ ਨੂੰ ਮਾਰੀ ਗੋਲੀ

ਸਿਡਨੀ -ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ‘ਚ ਇਕ ਪਿਤਾ ਵਲੋਂ ਆਪਣੇ ਹੀ 2 ਬੱਚਿਆਂ ਦਾ ਕਤਲ ਕਰ ਦਿੱਤਾ ਗਿਆ। ਪੁਲਸ ਮੁਤਾਬਕ ਇਹ ਘਟਨਾ ਵੀਰਵਾਰ ਸ਼ਾਮ ਦੀ ਹੈ ਅਤੇ ਇਸ ਘਟਨਾ ਨੂੰ 68 ਸਾਲਾ ਜੌਨ ਐਡਵਰਡ ਨਾਂ ਦੇ ਵਿਅਕਤੀ ਨੇ ਅੰਜਾਮ ਦਿੱਤਾ। ਜੌਨ ਨੇ ਆਪਣੇ 15 ਸਾਲਾ ਪੁੱਤਰ ਅਤੇ 13 ਸਾਲਾ ਧੀ ਦਾ ਕਤਲ ਕਰ ਦਿੱਤਾ। ਦੋਹਾਂ […]

ਕੁਈਨਜ਼ਲੈਂਡ ‘ਚ ਵਾਪਰਿਆ ਕਾਰ ਹਾਦਸਾ, ਪਤੀ-ਪਤਨੀ ਦੀ ਮੌਤ

ਬ੍ਰਿਸਬੇਨ- ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ‘ਚ ਸ਼ੁੱਕਰਵਾਰ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ‘ਚ ਜੋੜੇ ਦੀ ਮੌਤ ਹੋ ਗਈ ਜਦਕਿ ਉਨ੍ਹਾਂ ਦਾ 18 ਮਹੀਨਿਆਂ ਦਾ ਬੱਚਾ ਸੁਰੱਖਿਅਤ ਬਚ ਗਿਆ। ਪੁਲਸ ਮੁਤਾਬਕ ਇਕ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ, ਜਿਸ ‘ਚ ਸਵਾਰ 28 ਸਾਲਾ ਵਿਅਕਤੀ ਅਤੇ ਉਸ ਦੀ 26 ਸਾਲਾ ਪਤਨੀ ਦੀ ਮੌਤ ਹੋ […]