ਆਸਟ੍ਰੇਲੀਆ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ
ਬ੍ਰਿਸਬੇਨ , 17 ਅਪ੍ਰੈਲ : ਆਸਟ੍ਰੇਲੀਆ ਦੇ ਸੂਬੇ ਕਵੀਨਜ਼ਲੈਂਡ ਦੇ ਸ਼ਹਿਰ ਕੇਨਸ ਵਿਖੇ ਰਹਿੰਦੇ ਜ਼ਿਲਾ ਪਠਾਨਕੋਟ ਨਾਲ ਸਬੰਧ ਰੱਖਦੇ ਪੰਜਾਬੀ ਨੌਜਵਾਨ ਦੀ ਆਪਣੇ ਹੀ ਘਰ ਦੇ ਬਾਹਰ ਹੋਏ ਦਰਦਨਾਕ ਹਾਦਸੇ ‘ਚ ਕਲ ਅਚਾਨਕ ਮੌਤ ਹੋ ਗਈ। ਇਸ ਹਾਦਸੇ ‘ਚ 26 ਸਾਲਾ ਨੌਜਵਾਨ ਜਸ਼ਨ ਵਿਰਕ ਜੋ ਕਿ ਕੁਝ ਹੀ ਮਹੀਨੇ ਪਹਿਲਾਂ ਆਪਣੇ ਭਰਾ ਕੋਲ ਆਸਟ੍ਰੇਲੀਆ ਆਇਆ […]