By G-Kamboj on
AUSTRALIAN NEWS, News
ਕੈਨਬਰਾ : ਆਸਟ੍ਰੇਲੀਆ ਦੀ ਰਾਜ ਸਰਕਾਰ ਦੇ ਅਟਾਰਨੀ ਜਨਰਲ ਨੇ ਸੋਮਵਾਰ ਨੂੰ ਕਿਹਾ ਕਿ ਆਪਣੇ ਚਾਰ ਬੱਚਿਆਂ ਨੂੰ ਮਾਰਨ ਦੇ ਦੋਸ਼ ਵਿਚ 20 ਸਾਲ ਜੇਲ੍ਹ ਵਿੱਚ ਬਿਤਾਉਣ ਵਾਲੀ ਇੱਕ ਔਰਤ ਨੂੰ ਮੁਆਫ਼ ਕਰ ਦਿੱਤਾ ਗਿਆ ਹੈ ਅਤੇ ਉਸ ਨੂੰ ਰਿਹਾਅ ਕੀਤਾ ਜਾ ਰਿਹਾ ਹੈ। ਨਿਊ ਸਾਊਥ ਵੇਲਜ਼ ਦੇ ਅਟਾਰਨੀ ਜਨਰਲ ਮਾਈਕਲ ਡੇਲੀ ਨੇ ਕਿਹਾ ਕਿ […]
By G-Kamboj on
AUSTRALIAN NEWS, News

ਸਿਡਨੀ : ਆਸਟ੍ਰੇਲੀਆ ਦੇ ਸਿਡਨੀ ‘ਚ ਬੁੱਧਵਾਰ ਨੂੰ ਚਾਕੂਬਾਜ਼ੀ ਦੀ ਇਕ ਘਟਨਾ ਵਿਚ ਤਿੰਨ ਸਾਲਾ ਮਾਸੂਮ ਦੀ ਮੌਤ ਹੋ ਗਈ ਅਤੇ ਇਕ 45 ਸਾਲਾ ਵਿਅਕਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਨਿਊ ਸਾਊਥ ਵੇਲਜ਼ (NSW) ਪੁਲਸ ਫੋਰਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਬੁੱਧਵਾਰ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 4 ਵਜੇ ਦੇ ਕਰੀਬ ਘਟਨਾ ਮਗਰੋਂ […]
By G-Kamboj on
AUSTRALIAN NEWS, News

ਸਿਡਨੀ- ਆਸਟ੍ਰੇਲੀਆ ਦੀਆਂ ਦੋ ਯੂਨੀਵਰਸਿਟੀਆਂ ਨੇ ਪੰਜਾਬ, ਹਰਿਆਣਾ ਸਮੇਤ ਛੇ ਰਾਜਾਂ ਦੇ ਵਿਦਿਆਰਥੀਆਂ ਦੇ ਦਾਖ਼ਲੇ ‘ਤੇ ਪਾਬੰਦੀ ਲਗਾਉਣ ਦੇ ਮਾਮਲੇ ‘ਚ ਯੂ-ਟਰਨ ਲੈ ਲਿਆ ਹੈ। ਹੁਣ ਆਸਟ੍ਰੇਲੀਆ ਦੀਆਂ ਮਿਆਰੀ ਯੂਨੀਵਰਸਿਟੀਆਂ ਵਿਚ ਦਾਖਲਾ ਲੈਣ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਉਮੀਦ ਦੀ ਕਿਰਨ ਦਿਖਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਸਟ੍ਰੇਲੀਆ ਦੌਰੇ ਤੋਂ ਬਾਅਦ ਦੋਵਾਂ […]
By G-Kamboj on
AUSTRALIAN NEWS, INDIAN NEWS, News

ਸਿਡਨੀ- ਆਸਟ੍ਰੇਲੀਆ ਦੇ ਸਿਡਨੀ ਵਿਚ ਸ਼ੁੱਕਰਵਾਰ ਤੋਂ 14ਵਾਂ ਵਿਵਿਡ ਸਿਡਨੀ ਫੈਸਟੀਵਲ 2023 ਸ਼ੁਰੂ ਹੋ ਗਿਆ। ਇਹ ਫੈਸਟੀਵਲ 17 ਜੂਨ ਤੱਕ ਚੱਲੇਗਾ। ਇਸ ਵਿੱਚ 300 ਤੋਂ ਵੱਧ ਆਕਰਸ਼ਣ ਹਨ। ਵਿਵਿਡ ਸਿਡਨੀ 2023 ਨੇ ਤਿਉਹਾਰ ਦੀ ਸ਼ੁਰੂਆਤੀ ਰਾਤ ਲਈ ਓਪੇਰਾ ਹਾਊਸ ਨੂੰ ਰੌਸ਼ਨ ਕੀਤਾ ਗਿਆ। ਫੈਸਟੀਵਲ ਦਾ ਮੁੱਖ ਆਕਰਸ਼ਣ 57 ਲਾਈਟ ਪ੍ਰੋਜੇਕਸ਼ਨ ਅਤੇ ਸਥਾਪਨਾਵਾਂ ਹਨ ਜੋ ਵਿਵਿਡ ਸਿਡਨੀ […]
By G-Kamboj on
AUSTRALIAN NEWS, News

ਸਿਡਨੀ : ਪੱਛਮੀ ਆਸਟ੍ਰੇਲੀਆ ਦੇ ਸੂਬੇ ਟੂ ਰੌਕਸ ਵਿਚ ਬੁੱਧਵਾਰ ਨੂੰ ਇਕ ਸੈਕੰਡਰੀ ਸਕੂਲ ਦੀ ਕਾਰ ਪਾਰਕ ਵਿਚ ਬੰਦੂਕ ਨਾਲ ਗੋਲੀਬਾਰੀ ਕਰਨ ਵਾਲੇ 15 ਸਾਲਾ ਮੁੰਡੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਵੈਸਟਰਨ ਆਸਟ੍ਰੇਲੀਆ ਪੁਲਸ ਫੋਰਸ ਨੇ ਕਿਹਾ ਕਿ ਅਧਿਕਾਰੀਆਂ ਨੂੰ ਬ੍ਰੇਕਵਾਟਰ ਡਰਾਈਵ ‘ਤੇ ਸਕੂਲ ਬੁਲਾਇਆ ਗਿਆ ਸੀ, ਜਦੋਂ ਇਹ ਰਿਪੋਰਟ ਮਿਲੀ ਸੀ ਕਿ ਇੱਕ ਅਣਪਛਾਤੇ […]