By G-Kamboj on
INDIAN NEWS, News

ਬਰੇਲੀ , 19 ਅਪਰੈਲ- ਸੋਸ਼ਲ ਮੀਡੀਆ ‘ਤੇ 10ਵੀਂ ਜਮਾਤ ਦੇ ਦਲਿਤ ਵਿਦਿਆਰਥੀ ਦੀ ਕੁੱਟਮਾਰ ਅਤੇ ਵਿਰੋਧੀਆਂ ਦੇ ਪੈਰ ਚੱਟਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੋਮਵਾਰ ਨੂੰ ਸੋਸ਼ਲ ਮੀਡੀhttps://punjabexpress.com.au/ਯੂਪੀ-10ਵੀਂ-ਦੇ-ਦਲਿਤ-ਵਿਦਿਆਰਥੀ/ਆ ‘ਤੇ ਵੀਡੀਓ ਵਾਇਰਲ ਹੋਣ ਤੋਂ ਤੁਰੰਤ ਬਾਅਦ ਜ਼ਿਲ੍ਹਾ ਪੁਲੀਸ ਹਰਕਤ ਵਿੱਚ ਆ ਗਈ ਅਤੇ ਪੀੜਤ ਦਾ ਪਤਾ ਲਗਾਉਣ ਅਤੇ […]
By G-Kamboj on
INDIAN NEWS, News

ਵਾਸ਼ਿੰਗਟਨ, 19 ਅਪਰੈਲ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਨੂੰ ਕੌਮਾਂਤਰੀ ਮੁਦਰਾ ਫੰਡ ਦੀ ਪ੍ਰਬੰਧ ਨਿਰਦੇਸ਼ਕ ਕ੍ਰਿਸਟਾਲੀਨਾ ਜਾਰਜੀਵਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਨੇ ਦੁਵੱਲੇ ਤੇ ਕੌਮਾਂਤਰੀ ਮੁੱਦਿਆਂ ‘ਤੇ ਚਰਚਾ ਕੀਤੀ। ਅੰਤਰਰਾਸ਼ਟਰੀ ਮੁਦਰਾ ਫੰਡ (ਆਈਐੱਮਐੱਫ) ਅਤੇ ਵਿਸ਼ਵ ਬੈਂਕ ਦੀਆਂ ਚੱਲ ਰਹੀਆਂ ਸਾਲਾਨਾ ਬੈਠਕਾਂ ਦੌਰਾਨ ਹੋਈ ਮੀਟਿੰਗ ’ਚ ਆਈਐੱਮਐੱਫ ਮੁਖੀ ਨੇ ਭਾਰਤ ਦੀਆਂ ਨੀਤੀਆਂ ਤੇ […]
By G-Kamboj on
INDIAN NEWS, News

ਲੁਧਿਆਣਾ, 19 ਅਪ੍ਰੈਲ- ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲਿਆਂ ਦਾ ਘੇਰਾ ਹੁਣ ਪੰਜ ਦਰਿਆਵਾਂ ਦੀ ਧਰਤੀ ਤੱਕ ਹੀ ਸੀਮਤ ਨਹੀਂ ਰਿਹਾ ਬਲਕਿ ਸੱਤ ਸਮੁੰਦਰਾਂ ਤੱਕ ਫੈਲ ਚੁੱਕਾ ਹੈ।ਇਸ ਲਈ ਹੁਣ ਪੰਜਾਬੀ ਭਾਸ਼ਾ ਦੀ ਪਹਿਚਾਣ ਸੰਸਾਰ ਭਰ ਵਿੱਚ ਇੱਕ ਕੌਮਾਂਤਰੀ ਭਾਸ਼ਾ ਦੇ ਰੂਪ ਵੱਜੋਂ ਬਣ ਰਹੀ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਪੰਜਾਬੀ ਸਾਹਿਤਕਾਰ ਤੇ ਪਦਮ ਸ਼੍ਰੀ […]
By G-Kamboj on
INDIAN NEWS, News

ਜਲੰਧਰ 18 ਅਪ੍ਰੈਲ – ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਦੇਸ਼ ਦੀ ਸਰਵਉੱਚ ਅਦਾਲਤ ਵੱਲੋਂ ਲਖੀਮਪੁਰ ਖੀਰੀ (ਯੂਪੀ) ਕਾਂਡ ਦੇ ਮੁੱਖ ਦੋਸ਼ੀ ਅਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕਰਕੇ ਜੇਲ੍ਹ ਭੇਜਣ ਦਾ ਜ਼ੋਰਦਾਰ ਸਵਾਗਤ ਕਰਦਿਆਂ ਕਿਹਾ ਹੈ ਦੇਸ਼ ਦੀ ਹਾਕਮ ਜਮਾਤ ਵੱਲੋਂ ਆਪਣੇ ਚਹੇਤੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਣੀ ਤੇ ਉਸ ਦੇ ਕਾਤਲ […]
By G-Kamboj on
INDIAN NEWS, News

ਪਟਿਆਲਾ, 18 ਅਪ੍ਰੈਲ (ਕੰਬੋਜ)-ਸਿੱਖ ਪੰਥ ਮਹਾਨ ਸੇਵਕ ਤੇ ਸਿੱਖੀ ਦੇ ਸਮੁੱਚੇ ਇਤਿਹਾਸ ਨੂੰ ਵਾਰਤਕ ਭਾਸ਼ਾ ਵਿੱਚ ਪਹਿਲੀ ਵਾਰ ਕਲਮਬੱਧ ਕਰਨ ਵਾਲੇ ਇਤਿਹਾਸਕਾਰ ਗਿਆਨੀ ਗਯਾਨ ਸਿੰਘ ਦੇ 200 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਸਤਿਕਰਤਾਰ ਵੈਲਫੇਅਰ ਸੁਸਾਇਟੀ ਵਲੋਂ ਪਿੰਡ ਕਾਠਗੜ੍ਹ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ ਅਤੇ 11 ਅਪ੍ਰੈਲ ਤੋਂ 17 ਅਪ੍ਰੈਲ ਤੱਕ ਹਫਤਾਵਰੀ ਵਿਸ਼ੇਸ਼ ਗੁਰਮਤਿ ਅਤੇ ਦਸਤਾਰ […]