ਯੂਕਰੇਨ ’ਚ ਫਸੇ ਭਾਰਤੀ ਛੇਤੀ ਤੋਂ ਛੇਤੀ ਪੋਲੈਂਡ ਦੀ ਸਰਹੱਦ ’ਤੇ ਪੁੱਜਣ

ਯੂਕਰੇਨ ’ਚ ਫਸੇ ਭਾਰਤੀ ਛੇਤੀ ਤੋਂ ਛੇਤੀ ਪੋਲੈਂਡ ਦੀ ਸਰਹੱਦ ’ਤੇ ਪੁੱਜਣ

ਨਵੀਂ ਦਿੱਲੀ, 2 ਮਾਰਚ- ਪੋਲੈਂਡ ਦੀ ਰਾਜਧਾਨੀ ਵਾਰਸਾ ਵਿੱਚ ਸਥਿਤ ਭਾਰਤੀ ਦੂਤਘਰ ਨੇ ਲਵੀਵ, ਤਰਨੋਪਿਲ ਅਤੇ ਪੱਛਮੀ ਯੂਕਰੇਨ ਦੇ ਹੋਰ ਹਿੱਸਿਆਂ ਵਿੱਚ ਫਸੇ ਭਾਰਤੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਪੋਲਿਸ਼ ਸਰਹੱਦ ਵਿੱਚ ਦਾਖਲ ਹੋਣ ਲਈ ਜਲਦੀ ਤੋਂ ਜਲਦੀ ਬੁਡੋਮੀਅਰਜ਼ ਸਰਹੱਦੀ ਚੌਕੀ ਤੱਕ ਪੁੱਜਣ। ਦੂਤਘਰ ਵੱਲੋਂ ਜਾਰੀ ਸਲਾਹ ਵਿੱਚ ਭਾਰਤੀਆਂ ਨੂੰ ਸ਼ੇਹਯਨੀ-ਮੇਡਿਅਕਾ ਸਰਹੱਦ ਤੋਂ ਬਚਣ […]

ਭਾਰਤੀਆਂ ਨੂੰ ਯੂਰਕੇਨ ’ਚੋਂ ਗਲਿਆਰਾ ਬਣਾ ਕੇ ਸੁਰੱਖਿਅਤ ਕੱਢਿਆ ਜਾਵੇਗਾ: ਰੂਸ

ਭਾਰਤੀਆਂ ਨੂੰ ਯੂਰਕੇਨ ’ਚੋਂ ਗਲਿਆਰਾ ਬਣਾ ਕੇ ਸੁਰੱਖਿਅਤ ਕੱਢਿਆ ਜਾਵੇਗਾ: ਰੂਸ

ਨਵੀਂ ਦਿੱਲੀ, 2 ਮਾਰਚ-ਰੂਸ ਦੇ ਭਾਰਤ ਲਈ ਨਾਮਜ਼ਦ ਸਫ਼ੀਰ ਦੇਨਿਸ ਅਲੀਪੋਵ ਨੇ ਕਿਹਾ ਹੈ ਕਿ ਉਹ ਯੂਕਰੇਨ ਦੇ ਖਾਰਕੀਨ, ਸੂਮੀ ਤੇ ਹੋਰ ਜੰਗ ਪ੍ਰਭਾਵਿਤ ਇਲਾਕਿਆਂ ’ਚੋਂ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਲਈ ਭਾਰਤ ਸਰਕਾਰ ਦੇ ਸੰਪਰਕ ਵਿੱਚ ਹਨ। ਉਨ੍ਹਾਂ ਕਿਹਾ ਕਿ ਇਸ ਲਈ ਗਲਿਆਰਾ ਤੇ ਸੁਰੱਖਿਅਤ ਰਾਹ ਬਣਾਉਣ ਲਈ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ […]

ਖਾਰਕੀਵ ’ਚ ਗੋਲੀਬਾਰੀ ਕਾਰਨ ਭਾਰਤੀ ਵਿਦਿਆਰਥੀ ਜ਼ਖ਼ਮੀ

ਖਾਰਕੀਵ ’ਚ ਗੋਲੀਬਾਰੀ ਕਾਰਨ ਭਾਰਤੀ ਵਿਦਿਆਰਥੀ ਜ਼ਖ਼ਮੀ

ਬੰਗਲੌਰ, 2 ਮਾਰਚ-ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਅੱਜ ਕਿਹਾ ਹੈ ਕਿ ਸਰਕਾਰ ਹਾਵੇਰੀ ਜ਼ਿਲ੍ਹੇ ਦੇ ਵਿਦਿਆਰਥੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਯੂਕਰੇਨ ਦੇ ਖਾਰਕੀਵ ਸ਼ਹਿਰ ਵਿੱਚ ਕਥਿਤ ਤੌਰ ‘ਤੇ ਰੂਸੀ ਬਲਾਂ ਦੀ ਗੋਲੀਬਾਰੀ ਵਿੱਚ ਜ਼ਖਮੀ ਹੋ ਗਿਆ ਹੈ। ਭਾਰਤੀ ਵਿਦਿਆਰਥੀ ਨਵੀਨ ਸ਼ੇਖਰੱਪਾ ਮੰਗਲਵਾਰ ਨੂੰ ਯੂਕਰੇਨ ਵਿੱਚ ਰੂਸੀ ਫੌਜੀ ਕਾਰਵਾਈ […]

ਚੰਡੀਗੜ ਨਿਗਮ ’ਚ ਪਾਸ ਮਤੇ ਨਾਲ ਆਪ ਤੇ ਭਾਜਪਾ ਦੀ ਬਿੱਲੀ ਥੈਲਿਓਂ ਬਾਹਰ ਆਈ : ਮਹਿਲਾ ਕਿਸਾਨ ਯੂਨੀਅਨ

ਚੰਡੀਗੜ 2 ਮਾਰਚ (PE) ਮਹਿਲਾ ਕਿਸਾਨ ਯੂਨੀਅਨ ਨੇ ਚੰਡੀਗੜ ਨਗਰ ਨਿਗਮ ਵਿੱਚ ਕੇਂਦਰੀ ਸ਼ਾਸਤ ਪ੍ਰਦੇਸ਼ ਨੂੰ ਰਾਜ ਸਭਾ ਵਿੱਚ ਮੈਂਬਰ ਵਜੋਂ ਪ੍ਰਤੀਨਿਧਤਾ ਦੇਣ ਲਈ ਪਾਸ ਕੀਤੇ ਮਤੇ ਦੀ ਕਰੜੀ ਨਿੰਦਾ ਕਰਦਿਆਂ ਕਿਹਾ ਕਿ ਚੰਡੀਗੜ ਖੇਤਰ ਮੂਲ ਰੂਪ ਵਿੱਚ ਪੰਜਾਬ ਦਾ ਅਟੁੱਟ ਹਿੱਸਾ ਹੈ ਜਿਸ ਕਰਕੇ ਅਜਿਹੇ ਮਤੇ ਦੀ ਥਾਂ ਆਮ ਆਦਮੀ ਪਾਰਟੀ ਤੇ ਭਾਜਪਾ ਸਮੇਤ […]

ਫਰਲੋ ਦੀ ਮਿਆਦ ਮੁੱਕਣ ਮਗਰੋਂ ਵਾਪਸ ਰੋਹਤਕ ਦੀ ਸੁਨਾਰੀਆ ਜੇਲ੍ਹ ਪੁੱਜਾ ਡੇਰਾ ਮੁਖੀ

ਫਰਲੋ ਦੀ ਮਿਆਦ ਮੁੱਕਣ ਮਗਰੋਂ ਵਾਪਸ ਰੋਹਤਕ ਦੀ ਸੁਨਾਰੀਆ ਜੇਲ੍ਹ ਪੁੱਜਾ ਡੇਰਾ ਮੁਖੀ

ਚੰਡੀਗੜ੍ਹ, 28 ਫਰਵਰੀ- ਹੱਤਿਆ ਤੇ ਬਲਾਤਕਾਰ ਦਾ ਦੋਸ਼ੀ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹਿਮ ਸਿੰਘ ਤਿੰਨ ਹਫ਼ਤਿਆਂ ਦੀ ਫਰਲੋ ਮਗਰੋਂ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਪਰਤ ਆਇਆ ਹੈ। ਰੋਹਤਕ ਪੁਲੀਸ ਦੇ ਅਧਿਕਾਰੀ ਨੇ ਕਿਹਾ ਕਿ ਡੇਰਾ ਮੁਖੀ ਨੂੰ ਅੱਜ ਦੁਪਹਿਰੇ 12 ਵਜੇ ਤੋਂ ਪਹਿਲਾਂ ਸਖ਼ਤ ਸੁਰੱਖਿਆ ਪ੍ਰਬੰਧਾਂ ਤਹਿਤ ਜੇਲ੍ਹ ਲਿਆਂਦਾ ਗਿਆ ਹੈ। ਡੇਰਾ ਮੁਖੀ […]