By G-Kamboj on
INDIAN NEWS, News

ਰਾਏਬਰੇਲੀ (ਯੂਪੀ), 18 ਦਸੰਬਰ : ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਉੱਤੇ ਹੋਏ ਹਮਲੇ ਦੀ ਤੁਲਨਾ ਜਲਿਆਂਵਾਲਾ ਬਾਗ ਕਾਂਡ ਨਾਲ ਕਰਦਿਆਂ ਕਿਹਾ ਕਿ ਅੰਗਰੇਜ਼ਾਂ ਨੇ ਸਾਹਮਣੇ ਤੋਂ ਗੋਲੀ ਚਲਾਈ ਪਰ ਭਾਜਪਾਈਆਂ ਨੇ ਪਿੱਛੇ ਆ ਕੇ ਜੀਪ ਚੜ੍ਹ ਦਿੱਤੀ। ਸਮਾਜਵਾਦੀ ਵਿਜੇ ਰੱਥ ਯਾਤਰਾ ਦੇ ਨਾਲ ਰਾਏਬਰੇਲੀ ਪਹੁੰਚੇ ਸ੍ਰੀ ਯਾਦਵ ਨੇ […]
By G-Kamboj on
INDIAN NEWS, News

ਰੂਪਨਗਰ, 18 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਨਾਲ ਗਠਜੋੜ ਕਰਕੇ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਵਰਨਣਯੋਗ ਹੈ ਕਿ ਬੀਤੇ ਦਿਨ ਕੈਪਟਨ ਦੀ ਪੰਜਾਬ ਲੋਕ ਕਾਂਗਰਸ ਵੱਲੋਂ ਭਾਜਪਾ ਨਾਲ ਚੋਣ ਗਠਜੋੜ ਦਾ ਐਲਾਨ ਕੀਤਾ ਹੈ। ਪਿੰਡ ਪੁਤਖਲੀ ਨੇੜੇ ਹਰੀਪੁਰ ਨਾਲੇ […]
By G-Kamboj on
INDIAN NEWS, News

ਚੰਡੀਗੜ੍ਹ, 18 ਦਸੰਬਰ :ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਵਲੋਂ ਅੱਜ ਇਥੇ ਨਵੀਂ ਸਿਆਸੀ ਪਾਰਟੀ ਦਾ ਐਲਾਨ ਕੀਤਾ ਗਿਆ ਹੈ| ਉਨ੍ਹਾਂ ਇਸ ਦਾ ਨਾਮ ਸੰਯੁਕਤ ਸੰਘਰਸ਼ ਪਾਰਟੀ ਰੱਖਿਆ ਹੈ| ਇਹ ਪਾਰਟੀ ਉਹ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜੇਗੀ। ਉਨ੍ਹਾਂ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਅਸੀਂ ਸੰਯੁਕਤ ਸੰਘਰਸ਼ ਪਾਰਟੀ ਦੀ ਸ਼ੁਰੂਆਤ ਕਰ ਰਹੇ […]
By G-Kamboj on
INDIAN NEWS, News

ਨਵੀਂ ਦਿੱਲੀ- ਗਲੋਬਲ ਸਪੈਮ ਰਿਪੋਰਟ 2021 ਮੁਤਾਬਕ ਭਾਰਤ ’ਚ ਸਿਰਫ ਇਕ ਸਪੈਮਰ ਵਲੋਂ 202 ਮਿਲੀਅਨ ਤੋਂ ਵੱਧ ਸਪੈਮ ਕਾਲਾਂ ਕੀਤੀਆਂ ਗਈਆਂ, ਯਾਨੀ ਰੋਜ਼ਾਨਾ 6,64,000 ਤੋਂ ਵਧੇਰੇ ਕਾਲਾਂ ਅਤੇ ਹਰ ਦਿਨ ਹਰ ਘੰਟੇ 27,000 ਕਾਲਾਂ ਕੀਤੀਆਂ ਗਈਆਂ ਹਨ। ਵਿਕਰੀ ਅਤੇ ਟੈਲੀਮਾਰਕੀਟਿੰਗ ਕਾਲ ’ਚ ਜ਼ਿਕਰਯੋਗ ਵਾਧੇ ਕਾਰਨ ਭਾਰਤ ਰੈਂਕਿੰਗ ’ਚ 9ਵੇਂ ਤੋਂ ਚੌਥੇ ਸਥਾਨ ’ਤੇ ਪਹੁੰਚ ਗਿਆ […]
By G-Kamboj on
INDIAN NEWS, News

ਕਰਤਾਰਪੁਰ : ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਇਕ ਵਾਰ ਫਿਰ ਵਿਵਾਦਾਂ ਵਿਚ ਘਿਰ ਗਈ ਹੈ।ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਹਨਾਂ ਨਾਲ ਸਿੱਖ ਭਾਈਚਾਰੇ ਦੇ ਹਿਰਦੇ ਵਲੂੰਧਰੇ ਜਾ ਸਕਦੇ ਹਨ। ਇਹਨਾਂ ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਪਾਕਿਸਤਾਨ ਵਿਖੇ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪ੍ਰਸ਼ਾਦਿ ਵਾਲੇ ਪੈਕੇਟ ਦੇ ਅੰਦਰ ਸਿਗਰਟਾਂ ਦਾ ਇਸ਼ਤਿਹਾਰ […]