By G-Kamboj on
ARTICLES, INDIAN NEWS, News

ਨਵੀਂ ਦਿੱਲੀ, 16 ਦਸੰਬਰ : ਭਾਰਤ ਸਰਕਾਰ ਨੇ ਅੱਜ ਦੱਸਿਆ ਕਿ ਕੇਂਦਰੀ ਸੂਚਨਾ ਕਮਿਸ਼ਨ ਕੋਲ 32,000 ਆਰਟੀਆਈ (ਸੂਚਨਾ ਦਾ ਅਧਿਕਾਰ) ਬੇਨਤੀਆਂ ਜਵਾਬ ਦੀ ਉਡੀਕ ਵਿੱਚ ਹਨ। ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ ਜਤਿੰਦਰ ਸਿੰਘ ਨੇ ਰਾਜ ਸਭਾ ਵਿੱਚ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ 2019-20 ਅਤੇ 2020-21 ਦੌਰਾਨ ਕ੍ਰਮਵਾਰ 35,178 […]
By G-Kamboj on
INDIAN NEWS, News

ਨਵੀਂ ਦਿੱਲੀ :ਰਾਜ ਸਭਾ ਵਿੱਚ ਬੁੱਧਵਾਰ ਨੂੰ ਦੱਸਿਆ ਗਿਆ ਕਿ ਸਮੂਹਾਂ, ਗੁੰਡਿਆਂ ਜਾਂ ਭੀੜ ਵੱਲੋਂ ਮਾਰੇ ਜਾਂ ਜ਼ਖ਼ਮੀ ਕੀਤੇ ਗਏ ਲੋਕਾਂ ਦੇ ਅੰਕੜੇ ਕੌਮੀ ਅਪਰਾਧ ਰਿਕਾਰਡ ਬਿਊਰੋ (ਐੱਨਸੀਆਰਬੀ) ਵੱਲੋਂ ਨਹੀਂ ਰੱਖੇ ਜਾਂਦੇ। ਇੱਕ ਸਵਾਲ ਦੇ ਜਵਾਬ ਵਿੱਚ ਕੇਂਦਰੀ ਰਾਜ ਮੰਤਰੀ ਨਿੱਤਿਅਨੰਦ ਰਾਏ ਨੇ ਕਿਹਾ ਕਿ ਸਰਕਾਰ ਨੇ ‘ਭੀੜਤੰਤਰ’ (ਮੌਬਲਿੰਚਿੰਗ) ਦੇ ਖ਼ਤਰੇ ਨੂੰ ਰੋਕਣ ਲਈ ਆਡੀਓ-ਵਿਜ਼ੂਅਲ […]
By G-Kamboj on
INDIAN NEWS, News

ਨਵੀਂ ਦਿੱਲੀ, 15 : ਤਾਮਿਲ ਨਾਡੂ ਦੇ ਕੁੰਨੂਰ ਵਿੱਚ ਭਾਰਤੀ ਹਵਾਈ ਸੈਨਾ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਕਾਰਨ ਜ਼ਖਮੀ ਹੋਏ ਗਰੁੱਪ ਕੈਪਟਨ ਵਰੁਣ ਸਿੰਘ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਬੁੱਧਵਾਰ ਨੂੰ ਭਾਰਤੀ ਹਵਾਈ ਸੈਨਾ (ਆਈਏਐਫ) ਵੱਲੋਂ ਦਿੱਤੀ ਗਈ। ਵਰੁਣ ਸਿੰਘ ਬੰਗਲੂਰੂ ਵਿੱਚ ਆਰਮੀ ਹਸਪਤਾਲ ਵਿੱਚ ਦਾਖਲ ਸਨ। ਹਵਾਈ ਸੈਨਾ ਨੇ ਕਿਹਾ, ‘‘ਬਹਾਦਰ ਗਰੁੱਪ ਕੈਪਟਨ […]
By G-Kamboj on
INDIAN NEWS, News

ਲੁਧਿਆਣਾ, 15 ਦਸੰਬਰ (P E) -ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਵੱਲੋ ਬੀਤੇ ਦਿਨੀਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਆਯੋਜਿਤ ਕੀਤੇ ਗਏ ਸਨਮਾਨ ਸਮਾਗਮ ਅੰਦਰ ਵੱਡੀ ਗਿਣਤੀ ਵਿੱਚ ਇੱਕਤਰ ਹੋਈਆਂ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਕਰਦਿਆ ਹੋਇਆ ਸੁਸਾਇਟੀ ਦੇ ਮੁੱਖ ਸੇਵਾਦਾਰ ਸ.ਭੁਪਿੰਦਰ ਸਿੰਘ ਨੇ ਕਿਹਾ ਕਿ ਗੁਰੂ ਘਰ ਦੇ […]
By G-Kamboj on
INDIAN NEWS, News

ਆਪਣੇ ਇਲਾਕੇ ਨਾਲ ਸੰਬੰਧਤ ਕਿਸੇ ਵੀ ਅਫ਼ਸਰ ਜਾਂ ਅਧਿਕਾਰੀ ਨਾਲ ਕਰ ਸਕਣਗੇ ਗੱਲਬਾਤ ਚੰਡੀਗੜ੍ਹ , 14 ਦੰਸਬਰ (ਪੰ. ਐ.)— ਪੰਜਾਬ ਨਾਲੋਂ ਟੁੱਟ ਰਹੀ ਐੱਨ. ਆਰ. ਆਈਜ਼ ਦੀ ਤੀਜੀ ਪੀੜ੍ਹੀ ਨੂੰ ਆਪਣੀ ਮਿੱਟੀ ਨਾਲ ਜੋੜਨ ਲਈ ਪੰਜਾਬ ਸਰਕਾਰ ਇਕ ਐੱਨ. ਆਰ. ਆਈ. ਵੈੱਬ ਸਾਈਟ ਖੋਲ੍ਹਣ ਜਾ ਰਹੀ ਹੈ। ਇਸ ਵੈੱਬਸਾਈਟ ਰਾਹੀਂ ਐੱਨ. ਆਰ. ਆਈ. ਆਪਣੇ ਇਲਾਕੇ […]