By G-Kamboj on
COMMUNITY, INDIAN NEWS

ਬਟਾਲਾ/ਕਲਾਨੌਰ : ਜਦੋਂ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਲਾਲੋ ਦਾ ਜ਼ਿਕਰ ਚੱਲਦਾ ਹੈ ਤਾਂ ਉਸ ਸਮੇਂ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਦੀ ਗੱਲ ਵੀ ਜ਼ਰੂਰ ਹੁੰਦੀ ਹੈ। ਬਰਗਰ ਪੀਜ਼ੇ ਦੇ ਇਸ ਜ਼ਮਾਨੇ ਵਿਚ ਅੱਜ ਦੀ ਨੌਜਵਾਨ ਪੀੜ੍ਹੀ ਵਲੋਂ ਕੋਧਰੇ ਦੀ ਰੋਟੀ ਖਾਣੀ ਤਾਂ ਦੂਰ, ਸ਼ਾਇਦ ਹੀ ਉਨ੍ਹਾਂ ਕਦੀ ਕੋਧਰਾ ਦੇਖਿਆ ਵੀ […]
By G-Kamboj on
FEATURED NEWS, INDIAN NEWS, News

ਸੁਲਤਾਨਪੁਰ ਲੋਧੀ: 9 ਨਵੰਬਰ ਯਾਨੀ ਕਿ ਉਹ ਇਤਿਹਾਸਕ ਦਿਨ ਜਦੋਂ ਭਾਰਤ ਅਤੇ ਪਾਕਿਸਤਾਨ ਦੋ ਮੁਲਕ ਇਕ ਹੋਣ ਵਾਲੇ ਹਨ ਅਤੇ ਸਿੱਖਾਂ ਦੀ ਕਈ ਦਹਾਕਿਆਂ ਤੋਂ ਚੱਲੀ ਆ ਰਹੀ ਅਰਦਾਸ ਪੂਰੀ ਹੋਣ ਵਾਲੀ ਹੈ। ਕਰਤਾਰਪੁਰ ਲਾਂਘਾ ਖੁੱਲ੍ਹਣ ਵਾਲਾ ਹੈ ਅਤੇ ਇਸ ਦੇ ਨਾਲ ਹੀ ਬਾਬੇ ਨਾਨਕ ਦਾ 550ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ […]
By G-Kamboj on
INDIAN NEWS

ਸੁਲਤਾਨਪੁਰ ਲੋਧੀ- ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸਿੱਖ ਸੰਗਤ ਵਿਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸੁਲਤਾਨਪੁਰ ਲੋਧੀ ਵਿਖੇ ਬਹੁਤ ਹੀ ਵੱਡਾ ਸਮਾਗਮ ਕੀਤਾ ਗਿਆ ਹੈ ਜਿੱਥੇ ਦੂਰ ਦੂਰ ਤੋਂ ਸੰਗਤਾਂ ਪਹੁੰਚੀਆਂ ਵੀ ਹਨ ਅਤੇ ਇਸ ਸਮਾਗਮ ਦਾ ਆਨੰਦ ਮਾਣ ਰਹੀਆਂ […]
By G-Kamboj on
FEATURED NEWS, INDIAN NEWS, News

ਚੰਡੀਗੜ੍ਹ- ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਗਾ ਕੇ ਦਾਤੇ ਦਾ ਸ਼ੁਕਰ ਮਨਾਉਂਦਾ ਸਿੱਖ ਬੱਚਾ ਸ਼ੋਸ਼ਲ ਮੀਡੀਆਂ ਤੇ ਹੋਰਾਂ ਲਈ ਇਕ ਮਿਸਾਲ ਦੇ ਵਜੋਂ ਵਿਚਰ ਰਿਹਾ ਹੈ। ਅੰਗ ਹੀਨ ਹੋਣ ਦੇ ਬਾਵਜੂਦ ਇਹ ਸਿੱਖ ਬੱਚਾ ਜਿੰਦਗੀ ਤੋਂ ਹਾਰਿਆਂ ਵਿਅਕਤੀਆਂ ‘ਚ ਜਾਨ ਫੂਕ ਰਿਹਾ ਹੈ। ਦਰਅਸਲ ਇਕ ਵੀਡੀਓ ਸ਼ੋਸ਼ਲ ਮੀਡੀਆਂ ਤੇ ਖੂਬ ਵੇਖੀ ਤੇ ਸ਼ੇਅਰ ਕੀਤੀ ਜਾ […]
By G-Kamboj on
INDIAN NEWS

ਪਟਿਆਲਾ, 7 ਨਵੰਬਰ -ਬਲਾਕ ਸੰਮਤੀ ਮੈਂਬਰ ਮਨਦੀਪ ਕੌਰ ਚੌਹਾਨ ਨੂੰ ਪਸਿਆਣਾ ਬਲਾਕ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ। ਸੋਸ਼ਲ ਵੈਲਫੇਅਰ ਪੰਜਾਬ ਦੀ ਚੇਅਰਮੈਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਵਲੋਂ ਕਾਂਗਰਸ ਬਲਾਕ ਪ੍ਰਧਾਨ ਦਾ ਨਿਯੁਕਤੀ ਪੱਤਰ ਦਿੱਤਾ ਗਿਆ। ਇਸ ਮੌਕੇ ਪਰਮਜੀਤ ਪੰਮੀ ਚੌਹਾਨ ਜਨਰਲ ਸੈਕਟਰੀ ਜ਼ਿਲ੍ਹਾ ਕਾਂਗਰਸ, ਨੌਜਵਾਨ ਆਗੂ ਹਰਜੋਤ ਹਾਂਡਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਬੀਬੀ ਗੁਰਸ਼ਰਨ […]