ਪਟਿਆਲਾ ਵਿਖੇ ਪਾਣੀ ਸੰਭਾਲ ਜਾਗਰੂਕਤਾ ਮੈਰਾਥਨ ਆਯੋਜਿਤ

ਪਟਿਆਲਾ ਵਿਖੇ ਪਾਣੀ ਸੰਭਾਲ ਜਾਗਰੂਕਤਾ ਮੈਰਾਥਨ ਆਯੋਜਿਤ

ਪਟਿਆਲਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਸਬੰਧੀ ਸਮਾਗਮਾਂ ਦੀ ਲੜੀ ਵਜੋਂ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਪਟਿਆਲਾ ਵਿਖੇ ਪਾਣੀ ਸੰਭਾਲ ਜਾਗਰੂਕਤਾ ਮੈਰਾਥਨ ਕਰਵਾਈ ਗਈ। ਇਸ ਮੈਗਾ ਈਵੈਂਟ ‘ਚ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਸਮੇਤ ਸਰਕਰੀ ਸਕੂਲਾਂ ਦੇ 3,000 ਵਿਦਿਆਰਥੀਆਂ ਦੇ ਨਾਲ ਨਾਲ ਸਿੱÎਖਿਆ ਵਿਭਾਗ ਦੇ ਅਧਿਕਾਰੀਆਂ ਨੇ ਭਾਗ […]

ਕਸ਼ਮੀਰੀ ਬੱਚੀਆਂ ਦੇ ਹੱਕ ‘ਚ ਸਿੱਖਾਂ ਤੋਂ ਬਿਨਾਂ ਨਹੀਂ ਨਿੱਤਰਿਆ ਕੋਈ ‘ਮਾਈ ਦਾ ਲਾਲ’

ਕਸ਼ਮੀਰੀ ਬੱਚੀਆਂ ਦੇ ਹੱਕ ‘ਚ ਸਿੱਖਾਂ ਤੋਂ ਬਿਨਾਂ ਨਹੀਂ ਨਿੱਤਰਿਆ ਕੋਈ ‘ਮਾਈ ਦਾ ਲਾਲ’

ਚੰਡੀਗੜ੍ਹ: ਸੋ ਕਿਉ ਮੰਦਾ ਆਖਿਐ ਜਿਤੁ ਜੰਮਹਿ ਰਾਜਾ।। 550 ਸਾਲ ਪਹਿਲਾਂ ਬਾਬੇ ਨਾਨਕ ਵੱਲੋਂ ਉਚਾਰੇ ਇਨ੍ਹਾਂ ਮੁਬਾਰਕ ਸ਼ਬਦਾਂ ‘ਤੇ ਅੱਜ ਵੀ ਪੂਰੀ ਸਿੱਖ ਕੌਮ ਡਟ ਕੇ ਪਹਿਰਾ ਦੇ ਰਹੀ ਹੈ। ਮੌਜੂਦਾ ਸਮੇਂ ਸਿੱਖਾਂ ਨੇ ਜੋ ਕਸ਼ਮੀਰੀ ਬੱਚੀਆਂ ਦੇ ਹੱਕ ਵਿਚ ਡਟ ਕੇ ਆਵਾਜ਼ ਬੁਲੰਦ ਕੀਤੀ ਹੈ, ਉਸ ਨਾਲ ਜਿੱਥੇ ਮੁਸੀਬਤ ਦੀ ਘੜੀ ਨਾਲ ਜੂਝ ਰਹੇ […]

ਏਕ ਓਂਕਾਰ ਤੇ ਖੰਡੇ ਵਾਲੀਆਂ ਰੱਖੜੀਆਂ ਨੂੰ ਲੈ ਕੇ ਸਿੱਖਾਂ ‘ਚ ਰੋਸ

ਏਕ ਓਂਕਾਰ ਤੇ ਖੰਡੇ ਵਾਲੀਆਂ ਰੱਖੜੀਆਂ ਨੂੰ ਲੈ ਕੇ ਸਿੱਖਾਂ ‘ਚ ਰੋਸ

ਚੰਡੀਗੜ੍ਹ : ਇਸ ਸਮੇਂ ਰੱਖੜੀ ਦੇ ਤਿਓਹਾਰ ਨੂੰ ਲੈ ਕੇ ਬਾਜ਼ਾਰ ਵਿਚ ਕਾਫ਼ੀ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਬਜ਼ਾਰਾਂ ਵਿਚ ਰੱਖੜੀ ਖ਼ਰੀਦਣ ਵਾਲਿਆਂ ਦੀ ਭੀੜ ਅਕਸਰ ਹੀ ਦੇਖੀ ਜਾ ਸਕਦੀ ਹੈ, ਜੋ ਤਰ੍ਹਾਂ-ਤਰ੍ਹਾਂ ਦੇ ਡਿਜ਼ਾਇਨਾਂ ਵਾਲੀਆਂ ਰੱਖੜੀਆਂ ਖ਼ਰੀਦ ਰਹੇ ਹਨ ਪਰ ਬਾਜ਼ਾਰ ਵਿਚ ਕੁੱਝ ਸਿੱਖ ਧਰਮ ਦੇ ਚਿੰਨ੍ਹਾਂ ਵਾਲੀਆਂ ਰੱਖੜੀਆਂ ਵੀ ਦੇਖਣ ਨੂੰ ਮਿਲ […]

ਨੈਸ਼ਨਲ ਐਵਾਰਡ ਹਾਸਲ ਕਰਨ ਵਾਲੀ 21ਵੀਂ ਪੰਜਾਬੀ ਫ਼ਿਲਮ ਬਣੀ ‘ਹਰਜੀਤਾ’

ਨੈਸ਼ਨਲ ਐਵਾਰਡ ਹਾਸਲ ਕਰਨ ਵਾਲੀ 21ਵੀਂ ਪੰਜਾਬੀ ਫ਼ਿਲਮ ਬਣੀ ‘ਹਰਜੀਤਾ’

ਚੰਡੀਗੜ੍ਹ: 66ਵੇਂ ਰਾਸ਼ਟਰੀ ਫਿਲਮ ਐਵਾਰਡ ਦਾ ਐਲਾਨ ਹੋ ਗਿਆ ਹੈ। ਸ਼ਾਸਤਰੀ ਭਵਨ ਦੇ PIB ਹਾਲ ਵਿਚ ਵੱਖ-ਵੱਖ ਕੈਟੇਗਰੀ ਦੇ ਤਹਿਤ ਅਵਾਰਡਜ਼ ਦਾ ਐਲਾਨ ਕੀਤਾ ਗਿਆ। ਉੜੀ: ਦ ਸਰਜੀਕਲ ਸਟ੍ਰਾਈਕ, ਅੰਧਾਧੂਨ, ਵਧਾਈ ਹੋ ਆਦਿ ਬਾਲੀਵੁੱਡ ਫ਼ਿਲਮਮਾਂ ਦੀ ਧੂਮ ਰਹੀ ਹੈ। ਇਸ ਦੇ ਨਾਲ ਹੀ 66ਵੇਂ ਨੈਸ਼ਨਲ ਫ਼ਿਲਮ ਐਵਾਰਡ ‘ਚ ਪੰਜਾਬੀ ਸਿਨੇਮਾ ਦੇ ਭਾਗ ਜਾਗੇ ਹਨ। ਦਰਅਸਲ […]

ਕਰਤਾਰਪੁਰ ਲਾਂਘਾ : ਭਾਰਤ ਵੱਲੋਂ ਤਕਨੀਕੀ ਕਮੇਟੀ ਦੀ ਬੈਠਕ ਦੀ ਪੇਸ਼ਕਸ਼

ਕਰਤਾਰਪੁਰ ਲਾਂਘਾ : ਭਾਰਤ ਵੱਲੋਂ ਤਕਨੀਕੀ ਕਮੇਟੀ ਦੀ ਬੈਠਕ ਦੀ ਪੇਸ਼ਕਸ਼

ਚੰਡੀਗੜ੍ਹ : ਭਾਰਤ-ਪਾਕਿਸਤਾਨ ਸਰਹੱਦ ਦੇ ਐਨ ਨੇੜੇ ਸੁਸ਼ੋਭਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬਣਾਏ ਜਾ ਰਹੇ ਲਾਂਘੇ ਦੀ ਬਣਤਰ ਸਬੰਧੀ ਭਾਰਤ ਨੇ ਪਾਕਿਸਤਾਨ ਨਾਲ ਤਕਨੀਕੀ ਕਮੇਟੀ ਦੀ ਬੈਠਕ ਦੀ ਪੇਸ਼ਕਸ਼ ਕੀਤੀ ਹੈ। ਪਹਿਲਾਂ ਇਹ ਬੈਠਕ ਅਗਸਤ ਮਹੀਨੇ ਦੇ ਪਹਿਲੇ ਹਫ਼ਤੇ ਹੋਣੀ ਸੀ। ਇਸ ਬੈਠਕ ‘ਚ ਭਾਰਤੀ ਅਧਿਕਾਰੀਆਂ ਵੱਲੋਂ ਲਾਂਘੇ ਲਈ ਅੰਤਮ ਵਿਵਸਥਾ ਬਣਾਉਣ […]