By G-Kamboj on
COMMUNITY, INDIAN NEWS

ਕੋਟਕਪੂਰਾ : ਅੱਜ ਧਰਮ ਦੇ ਅਖੌਤੀ ਠੇਕੇਦਾਰਾਂ ਨੇ ਗੁਰਬਾਣੀ ਦੇ ਪਾਠ ਵੀ ਮੁਲ ਦੇ ਕਰ ਦਿਤੇ ਹਨ ਅਤੇ ਗੁਰਦਵਾਰਿਆਂ ‘ਚ ਅਜਿਹੇ ਅਖੌਤੀ ਪੰਥਕ ਪ੍ਰਚਾਰਕਾਂ ਵਲੋਂ ਬਾਬੇ ਨਾਨਕ ਦੇ ਫ਼ਲਸਫ਼ੇ ਨੂੰ ਕੱਟਣ ਵਾਲਾ ਪ੍ਰਚਾਰ ਹੀ ਸ਼ੁਰੂ ਨਹੀਂ ਕੀਤਾ ਬਲਕਿ ਗੁਰਦਵਾਰਿਆਂ ‘ਚ ਅੰਧ ਵਿਸ਼ਵਾਸ਼, ਵਹਿਮ-ਭਰਮ ਅਤੇ ਕਰਮ ਕਾਂਡ ਆਦਿਕ ਕੁਰੀਤੀਆਂ ਨੂੰ ਵੀ ਘੁਸੇੜ ਦਿਤਾ ਗਿਆ ਹੈ। ਸਥਾਨਕ […]
By G-Kamboj on
FEATURED NEWS, INDIAN NEWS, News

ਚੰਡੀਗੜ੍ਹ : ਕੇਂਦਰ ਸਰਕਾਰ ਨੇ ਸੋਮਵਾਰ ਨੂੰ ਧਾਰਾ-370 ਹਟਾ ਦਿੱਤੀ ਹੈ। ਹੁਣ ਜੰਮੂ-ਕਸ਼ਮੀਰ ਅਤੇ ਲੱਦਾਖ ਵੱਖ-ਵੱਖ ਕੇਂਦਰ ਸ਼ਾਸ਼ਿਤ ਪ੍ਰਦੇਸ਼ ਹੋਣਗੇ। ਕੇਂਦਰ ਸਰਕਾਰ ਵਲੋਂ ਲਏ ਗਏ ਫ਼ੈਸਲੇ ਤੋਂ ਬਾਅਦ ਜਿੱਥੇ ਦੇਸ਼ ਭਰ ‘ਚ ਜ਼ਸ਼ਨ ਦਾ ਮਾਹੌਲ ਹੈ, ਉੱਥੇ ਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਦੋ ਵਿਦਿਆਰਥੀ ਜਥੇਬੰਦੀਆਂ ਇਸ ਮਾਮਲੇ ਉਤੇ ਭਿੜ ਗਈਆਂ। ਇਸ ਪਿੱਛੋਂ ਭਾਰੀ ਗਿਣਤੀ ਵਿਚ […]
By G-Kamboj on
FEATURED NEWS, INDIAN NEWS, News

ਐਸ.ਏ.ਐਸ. ਨਗਰ : ਕੇਂਦਰ ਸਰਕਾਰ ਵਲੋਂ ਧਾਰਾ 370 ਹਟਾਉਣ ਦੀ ਖ਼ੁਸ਼ੀ ਵਿਚ ਫ਼ੇਜ਼-9 ‘ਚ ਲੱਡੂ ਵੰਡਣ ਲਈ ਇਕੱਠੇ ਹੋਏ ਭਾਜਪਾ ਆਗੂਆਂ ਅਤੇ ਵਰਕਰਾਂ ਨੂੰ ਸਥਾਨਕ ਪੁਲਿਸ ਵਲੋਂ ਫੜ ਕੇ ਫ਼ੇਜ਼-8 ਦੇ ਥਾਣੇ ਲਿਜਾਇਆ ਗਿਆ। ਭਾਜਪਾ ਆਗੂਆਂ ਨੂੰ ਲੱਡੂ ਵੰਡਣ ਤੋਂ ਰੋਕਦਿਆਂ ਥਾਣਾ ਫ਼ੇਜ਼-8 ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਕਾਨੂੰਨ ਵਿਵਸਥਾ ਨੂੰ ਪ੍ਰਭਾਵਿਤ ਕਰਨ ਦੀ […]
By G-Kamboj on
FEATURED NEWS, INDIAN NEWS, News

ਚੰਡੀਗੜ੍ਹ : ਕੇਂਦਰ ਸਰਕਾਰ ਵਲੋਂ ਕਸ਼ਮੀਰ ਸਬੰਧੀ ਲਏ ਫ਼ੈਸਲਿਆਂ ‘ਤੇ ਪਾਕਿਸਤਾਨ ਵਲੋਂ ਅਣਸੁਖਾਵੀਂ ਪ੍ਰਤੀਕਿਰਿਆ ਸਾਹਮਣੇ ਆਉਣ ਦੇ ਖਦਸ਼ਿਆਂ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸੇ ਤਰ੍ਹਾਂ ਦੇ ਜਸ਼ਨ ਮਨਾਉਣ ਜਾਂ ਪ੍ਰਦਰਸ਼ਨ ਕਰਨ ‘ਤੇ ਰੋਕ ਲਗਾ ਦਿੱਤੀ ਹੈ ਤਾਂ ਜੋ ਸੂਬੇ ਦੀ ਅਮਨ-ਸ਼ਾਂਤੀ ‘ਚ ਕੋਈ ਵਿਘਨ ਨਾ ਪਵੇ। ਸਰਹੱਦ ‘ਤੇ ਵੱਧ ਰਹੇ […]
By G-Kamboj on
FEATURED NEWS, INDIAN NEWS, News

ਨਵੀਂ ਦਿੱਲੀ : ਦੇਸ਼ ਦੇ 15 ਸੂਬਿਆਂ ਵਿਚ ਮੌਸਮ ਵਿਭਾਗ ਨੇ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ। ਗੁਜਰਾਤ ਦੇ ਵਡੋਦਰ ਸ਼ਹਿਰ ਵਿਚ ਹੜ੍ਹ ਵਰਗੇ ਹਾਲਾਤ ਹਾਲੇ ਵੀ ਬਣੇ ਹੋਏ ਹਨ। ਉੱਥੇ ਹੀ ਮੁੰਬਈ ਵਿਚ ਸਵੇਰ ਤੋਂ ਤੇਜ਼ ਬਾਰਿਸ਼ ਹੋ ਰਹੀ ਹੈ। ਮਾਇਆਨਗਰੀ ਵਿਚ ਕਈ ਥਾਵਾਂ ‘ਤੇ 3 ਤੋਂ 4 ਫੁੱਟ ਤੱਕ ਪਾਣੀ ਭਰ ਗਿਆ […]