ਸੜਕ ਦਾ ਨਾਮ ਫਤਿਹਵੀਰ ਰੱਖਣ ਨਾਲ ਕੈਪਟਨ ਦੀ ਗਲਤੀ ਨਹੀਂ ਲੁਕਣੀ: ਪਰਮਿੰਦਰ ਢੀਂਡਸਾ

ਸੜਕ ਦਾ ਨਾਮ ਫਤਿਹਵੀਰ ਰੱਖਣ ਨਾਲ ਕੈਪਟਨ ਦੀ ਗਲਤੀ ਨਹੀਂ ਲੁਕਣੀ: ਪਰਮਿੰਦਰ ਢੀਂਡਸਾ

ਸੰਗਰੂਰ : 150 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗ ਕੇ ਮੌਤ ਦੇ ਮੂੰਹ ਵਿਚ ਗਏ 2 ਸਾਲਾ ਫਤਿਹਵੀਰ ਸਿੰਘ ਦੀ ਆਤਮਿਕ ਸ਼ਾਂਤੀ ਲਈ ਅੱਜ ਨਵੀਂ ਦਾਣਾ ਮੰਡੀ ਸੁਨਾਮ ਵਿਖੇ ਸਹਿਜ ਪਾਠ ਦਾ ਭੋਗ ਰੱਖਿਆ ਗਿਆ ਸੀ। ਇਸ ਮੌਕੇ ਵੱਡੀ ਗਿਣਤੀ ਵਿਚ ਲੋਕਾਂ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪਰਮਿੰਦਰ ਸਿੰਘ ਢੀਂਡਸਾ ਵੀ ਪੁੱਜੇ। ਇਸ ਦੌਰਾਨ ਪੱਤਰਕਾਰਾਂ […]

ਨਸ਼ੇੜੀ ਪੁੱਤ ਦਾ ਕਹਿਰ, ਮਾਂ-ਪਿਓ, ਭਰਾ ਅਤੇ ਅਪਣੀ ਪਤਨੀ ਨੂੰ ਵੱਢਿਆ

ਨਸ਼ੇੜੀ ਪੁੱਤ ਦਾ ਕਹਿਰ, ਮਾਂ-ਪਿਓ, ਭਰਾ ਅਤੇ ਅਪਣੀ ਪਤਨੀ ਨੂੰ ਵੱਢਿਆ

ਬਠਿੰਡਾ : ਬਠਿੰਡਾ ਦੇ ਪਿੰਡ ਰਾਏਕੇ ਖੁਰਦ ਵਿਚ ਹਰਦੀਪ ਸਿੰਘ ਨਾਂ ਦੇ ਵਿਅਕਤੀ ਵੱਲੋਂ ਅਪਣੀ ਪਤਨੀ ਨੂੰ ਜਾਨੋ ਮਾਰਨ ਅਤੇ ਪਰਵਿਰਕ ਮੈਬਰਾਂ ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਹਰਦੀਪ ਸਿੰਘ ਅਪਣੇ ਪਤਨੀ ਰਾਜਵੀਰ ਕੌਰ ਨਾਲ ਝਗੜਦਾ ਰਹਿੰਦਾ ਸੀ ਅਤੇ ਉਹ ਹਰ ਰੋਜ਼ ਕਹਿੰਦਾ ਸੀ ਕਿ ਉਹ ਸਾਰੇ ਪਰਵਾਰ ਨੂੰ ਮਾਰ ਦੇਵੇਗਾ। ਲੰਘੀ […]

ਫ਼ਤਿਹਵੀਰ ਦੇ ਪਿੰਡ ਨੂੰ ਲਗਦੀ ਸੜਕ ਦਾ ਨਾਮ ਰੱਖਿਆ ਜਾਵੇਗਾ ‘ਫ਼ਤਿਹਵੀਰ ਰੋਡ’: ਕੈਪਟਨ

ਫ਼ਤਿਹਵੀਰ ਦੇ ਪਿੰਡ ਨੂੰ ਲਗਦੀ ਸੜਕ ਦਾ ਨਾਮ ਰੱਖਿਆ ਜਾਵੇਗਾ ‘ਫ਼ਤਿਹਵੀਰ ਰੋਡ’: ਕੈਪਟਨ

ਚੰਡੀਗੜ੍ਹ : ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿੱਚ ਬੋਰਵੈੱਲ ‘ਚ ਡਿੱਗੇ ਫ਼ਤਿਹਵੀਰ ਸਿੰਘ ਨੂੰ ਛੇ ਦਿਨ ਬਾਅਦ ਬਾਹਰ ਕੱਢਿਆ ਗਿਆ ਪਰ ਉਸ ਦੀ ਜਾਨ ਨਾ ਬਚਾਈ ਜਾ ਸਕੀ। 10 ਜੂਨ ਨੂੰ ਫ਼ਤਿਹਵੀਰ ਦਾ ਦੂਜਾ ਜਨਮ ਦਿਨ ਸੀ, ਪਰ ਇਸ ਤਾਰੀਖ਼ ਤੋਂ ਇੱਕ ਦਿਨ ਬਾਅਦ ਜਦੋਂ ਉਸ ਨੂੰ 100 ਫੁੱਟ ਡੂੰਘੇ ਬੋਰਵੈੱਲ ਵਿੱਚੋਂ ਕੱਢ ਕੇ ਚੰਡੀਗੜ੍ਹ ਦੇ […]

ਹੁਣ ਧਰਤੀ ‘ਚ ਮੁੜ ਰੀਚਾਰਜ ਹੋਵੇਗਾ ਪਾਣੀ, ਹਰਿਮੰਦਰ ਸਾਹਿਬ ‘ਚ ਲੱਗਿਆ ਅਨੋਖਾ ਪਲਾਂਟ

ਹੁਣ ਧਰਤੀ ‘ਚ ਮੁੜ ਰੀਚਾਰਜ ਹੋਵੇਗਾ ਪਾਣੀ, ਹਰਿਮੰਦਰ ਸਾਹਿਬ ‘ਚ ਲੱਗਿਆ ਅਨੋਖਾ ਪਲਾਂਟ

ਅੰਮ੍ਰਿਤਸਰ: ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪਰਿਕਰਮਾ ਦੀ ਧੋਆਈ ਲਈ ਵਰਤੇ ਜਾਂਦੇ ਅਤੇ ਬਾਰਿਸ਼ ਦੌਰਾਨ ਜਮ੍ਹਾਂ ਹੁੰਦੇ ਪੀ ਨੂੰ ਮੁੜ ਧਰਤੀ ਹੇਠ ਭੇਜਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਹਿਯੋਗ ਨਾਲ ਪਲਾਂਟ ਸਥਾਪਤ ਕੀਤਾ ਗਿਆ ਹੈ. ਇਸ ਸਬੰਧ ਵਿਚ ਅੱਜ ਪੰਜਾਬ ਸਰਕਾਰ ਦੇ ਆਈਏਐਸ ਅਧਿਕਾਰੀ ਕਾਹਨ ਸਿੰਘ ਪੰਨੂ ਡਾਇਰੈਕਟਰ ਵਾਤਾਵਰਣ […]

ਦਰਿਆਵਾਂ ਨੂੰ ਪ੍ਰਦੂਸ਼ਿਤ ਕਰਨ ਵਾਲੇ ਹੁਣ ਨਹੀਂ ਬਚ ਸਕਣਗੇ

ਦਰਿਆਵਾਂ ਨੂੰ ਪ੍ਰਦੂਸ਼ਿਤ ਕਰਨ ਵਾਲੇ ਹੁਣ ਨਹੀਂ ਬਚ ਸਕਣਗੇ

ਜਲੰਧਰ : ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਦਰਿਆਵਾਂ ਦੇ ਪ੍ਰਦੂਸ਼ਣ ਦਾ ਮੁੱਦਾ ਉਠਦਾ ਆ ਰਿਹਾ ਹੈ। ਸਰਕਾਰ ਤੇ ਬੁੱਧੀਜੀਵੀਆਂ ਦੇ ਨਾਲ ਨਾਲ ਆਮ ਲੋਕ ਵੀ ਇਸ ਤੋਂ ਚਿੰਤਤ ਹਨ। ਇਸ ਪ੍ਰਤੀ ਨੈਸ਼ਨਲ ਗ੍ਰੀਨ ਟਿਊਬਨਲ ਵੀ ਸਖ਼ਤ ਹੈ। ਖੰਡ ਮਿਲ ਤੋਂ ਸ਼ੀਰੇ ਦੀ ਲੀਕੇਜ਼ ਨਾਲ ਬਿਆਸ ਦਰਿਆ ‘ਚ ਫੈਲੇ ਪ੍ਰਦੂਸ਼ਣ ‘ਤੇ ਨੈਸ਼ਨਲ ਗ੍ਰੀਨ ਟਿਊਬਨਲ ਦੀ […]