ਬਰਖ਼ਾਸਤ CIA ਮੁਲਾਜ਼ਮ ਨੇ ਮਹਿਕਮੇ ਵਲੋਂ ਕੀਤੇ ਝੂਠੇ ਐਨਕਾਊਂਟਰਾਂ ਦਾ ਕੀਤਾ ਪਰਦਾਫ਼ਾਸ਼

ਬਰਖ਼ਾਸਤ CIA ਮੁਲਾਜ਼ਮ ਨੇ ਮਹਿਕਮੇ ਵਲੋਂ ਕੀਤੇ ਝੂਠੇ ਐਨਕਾਊਂਟਰਾਂ ਦਾ ਕੀਤਾ ਪਰਦਾਫ਼ਾਸ਼

ਚੰਡੀਗੜ੍ਹ : ਪੰਜਾਬ ਵਿਚ ਇਕ ਸਮਾਂ ਅਜਿਹਾ ਸੀ ਜਦੋਂ ਲੋਕਾਂ ਵਿਚ ਹਰ ਪਾਸੇ ਪੁਲਿਸ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਰੱਖਿਆ ਸੀ ਅਤੇ ਅਤਿਵਾਦ ਦੇ ਨਾਮ ਤੋਂ ਪੂਰੇ ਸੂਬੇ ਨੂੰ ਪ੍ਰਭਾਵਿਤ ਕਰ ਰੱਖਿਆ ਸੀ। ਉਸ ਸਮੇਂ ਕਈ ਸਿੱਖ ਨੌਜਵਾਨਾਂ ਨੂੰ ਬਿਨ੍ਹਾਂ ਕਿਸੇ ਕਸੂਰ ਤੋਂ ਘਰ ਵਿਚ ਬੈਠਿਆਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਅਤੇ ਕਈ […]

ਸੁਖਬੀਰ ਬਾਦਲ ਨੂੰ ਨਸ਼ੇੜੀ ਐਲਾਨਣ ਲਈ ਵਿਧਾਇਕ ਕੁਲਬੀਰ ਜ਼ੀਰਾ ਕਰਨਗੇ ‘ਰੈਲੀ’

ਸੁਖਬੀਰ ਬਾਦਲ ਨੂੰ ਨਸ਼ੇੜੀ ਐਲਾਨਣ ਲਈ ਵਿਧਾਇਕ ਕੁਲਬੀਰ ਜ਼ੀਰਾ ਕਰਨਗੇ ‘ਰੈਲੀ’

ਚੰਡੀਗੜ੍ਹ : ਪਿਛਲੇ ਦਿਨੀਂ ਸੁਰਖ਼ੀਆਂ ਵਿਚ ਰਹਿਣ ਵਾਲੇ ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਸਪੋਕਸਮੈਨ ਟੀਵੀ ‘ਤੇ ਇੰਟਰਵਿਊ ਵਿਚ ਕਈ ਅਹਿਮ ਗੱਲਾਂ ਦੇ ਖ਼ੁਲਾਸੇ ਕੀਤੇ ਅਤੇ ਇਸ ਦੇ ਨਾਲ ਹੀ ਅਕਾਲੀਆਂ ‘ਤੇ ਕਈ ਤਰ੍ਹਾਂ ਨੇ ਨਿਸ਼ਾਨੇ ਸਾਧੇ। ਜ਼ੀਰਾ ਨੇ ਸੁਖਬੀਰ ਬਾਦਲ ਨੂੰ ਡੋਪ ਟੈਸਟ ਦਾ ਖੁੱਲ੍ਹਾ ਚੈਲੇਜ ਦੇਣ ‘ਤੇ ਗੱਲਬਾਤ ਕਰਦਿਆਂ ਦੱਸਿਆ ਕਿ […]

ਮਿਤਾਲੀ ਰਾਜ ਨੇ ਰਚਿਆ ਇਤਿਹਾਸ, 200 ਵਨਡੇ ਖੇਡਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ

ਮਿਤਾਲੀ ਰਾਜ ਨੇ ਰਚਿਆ ਇਤਿਹਾਸ, 200 ਵਨਡੇ ਖੇਡਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਵਲੋਂ ਅੰਤਰਿਮ ਬਜਟ 2019 ਨੂੰ ਇਕ ਲੋਕ ਲਭਾਊ ਬਜਟ ਕਰਾਰ ਦਿਤਾ ਗਿਆ। ‘ਆਪ‘ ਦੇ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਵਿਚ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਸਰਕਾਰ ਦੇ ਕਾਰਜਕਾਲ ਦਾ ਇਹ ਆਖ਼ਰੀ ਬਜਟ ਇਕ ਲੋਕ ਲਭਾਊ ਬਜਟ ਹੈ ਜੋ 2019 ਲੋਕ […]

ਉਦਯੋਗਾਂ ਨੂੰ ਗ਼ੈਰਜ਼ਰੂਰੀ ਨੋਟਿਸ ਜਾਰੀ ਕਰਨ ਵਾਲਿਆਂ ਨੂੰ ਕੈਪਟਨ ਦੀ ਚਿਤਾਵਨੀ

ਉਦਯੋਗਾਂ ਨੂੰ ਗ਼ੈਰਜ਼ਰੂਰੀ ਨੋਟਿਸ ਜਾਰੀ ਕਰਨ ਵਾਲਿਆਂ ਨੂੰ ਕੈਪਟਨ ਦੀ ਚਿਤਾਵਨੀ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਦਯੋਗ ਨੂੰ ਕਿਸੇ ਵੀ ਤਰ੍ਹਾਂ ਦੇ ਗ਼ੈਰ ਜ਼ਰੂਰੀ ਟੈਕਸ ਅਨੁਮਾਨ ਨੋਟਿਸ ਜਾਰੀ ਕਰਨ ਲਈ ਕਰ ਅਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦੇ ਵਿਰੁੱਧ ਸਖ਼ਤ ਕਾਰਵਾਈ ਦੀ ਚਿਤਾਵਨੀ ਦਿਤੀ ਹੈ। ਉਨ੍ਹਾਂ ਨੇ ਕਰ ਅਤੇ ਆਬਕਾਰੀ ਕਮਿਸ਼ਨਰ ਨੂੰ ਯੋਗ ਅਥਾਰਿਟੀ ਦੀ ਪਹਿਲਾਂ ਲਈ ਗਈ ਮਨਜ਼ੂਰੀ ਦੇ ਨਾਲ ਜਾਰੀ ਕੀਤੇ ਗਏ […]

ਅਕਾਲੀ ਵੀ ਖੁਸ਼ ਨਾ ਹੋਏ ਮੋਦੀ ਦੇ ਬਜਟ ਤੋਂ..

ਅਕਾਲੀ ਵੀ ਖੁਸ਼ ਨਾ ਹੋਏ ਮੋਦੀ ਦੇ ਬਜਟ ਤੋਂ..

ਚੰਡੀਗੜ੍ਹ : ਮੋਦੀ ਸਰਕਾਰ ਦਾ ਆਖ਼ਰੀ ਬਜਟ ਉਸ ਦੇ ਭਾਈਵਾਲ ਅਕਾਲੀ ਦਲ ਬਾਦਲ ਨੂੰ ਵੀ ਪਸੰਦ ਨਹੀਂ ਆਇਆ। ਇਹ ਪਹਿਲੀ ਵਾਰ ਹੈ ਜਦੋਂ ਅਕਾਲੀ ਦਲ ਨੇ ਅਪਣੀ ਹੀ ਭਾਈਵਾਲ ਸਰਕਾਰ ਦੇ ਬਜਟ ਉੱਤੇ ਸਵਾਲ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਖਿਆ ਹੈ ਕਿ ਭਾਵੇਂ ਸਰਕਾਰ ਨੇ ਹਰ ਵਰਗ ਨੂੰ ਰਾਹਤ […]