By G-Kamboj on
FEATURED NEWS, INDIAN NEWS, News
ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਚੰਡੀਗੜ੍ਹ `ਚ ਚੱਲ ਰਹੀ ਹੈ। ਮੰਤਰੀ ਮੰਡਲ ਨੇ ਅੱਜ ਮੀਟਿੰਗ `ਚ ਕਈ ਫੈਸਲੇ ਲਏ।ਮੀਟਿੰਗ `ਚ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਕੇਂਦਰ ਸਰਕਾਰ ਅਤੇ ਪਾਕਿਸਤਾਨ ਸਰਕਾਰ ਦੀ ਸ਼ਲਾਘਾ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਲੁਧਿਆਣਾ ਜਿ਼ਲ੍ਹੇ ਦੇ ਹਲਵਾਰਾ `ਚ 135 ਏਕੜ ਜ਼ਮੀਨ `ਚ ਏਏਆਈ ਨਾਲ ਮਿਲਕੇ ਅੰਤਰਰਾਸ਼ਟਰੀ […]
By G-Kamboj on
INDIAN NEWS
ਕਰਤਾਰਪੁਰ ਸਾਹਿਬ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸੱਦੇ ‘ਤੇ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖੇ ਜਾਣ ਦੇ ਸਮਾਗਮ ਵਿਚ ਪਾਕਿਸਤਾਨ ਪਹੁੰਚੇ ਨਵਜੋਤ ਸਿੰਘ ਸਿੱਧੂ ਕਾਫ਼ੀ ਉਤਸ਼ਾਹਿਤ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਨੇ ਪਾਕਿਸਤਾਨੀ ਮੀਡੀਆ ਦੇ ਟਕਾ-ਟਕ ਜਵਾਬ ਦਿਤੇ, ਨਾਲ ਹੀ ਅਪਣੀ ਸ਼ੇਅਰੋ ਸ਼ਾਇਰੀ ਜ਼ਰੀਏ ਉਨ੍ਹਾਂ ਤਾਕਤਾਂ ਜਾਂ ਲੀਡਰਾਂ ‘ਤੇ ਵੀ ਕਰਾਰੇ […]
By G-Kamboj on
INDIAN NEWS
ਚੰਡੀਗੜ੍ਹ : ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ‘ਤੇ ਬਾਦਲ ਪਰਿਵਾਰ ਦੇ ਨਾਮ ਲਿਖ ਜਾਣ ਤੋਂ ਬਾਅਦ ਉਨ੍ਹਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਅਤੇ ‘ਅਕਾਲੀ ਦਲ ਬਚਾਉ’ ਮੁਹਿੰਮ ਵਿੱਢਣ ਵਾਲੇ ਮਾਝੇ ਦੇ ਜਰਨੈਲ ਅਤੇ ਟਕਸਾਲੀ ਆਗੂ ਸੇਵਾ ਸਿੰਘ ਸੇਖਵਾਂ ਨੇ ਵੱਡਾ ਬਿਆਨ ਦਿੱਤਾ ਹੈ। ਸੇਖਵਾਂ ਨੇ ਬਾਦਲ ਪਰਿਵਾਰ ‘ਤੇ ਹੱਲਾ ਬੋਲਦੇ ਹੋਏ ਕਿਹਾ ਕਿ […]
By G-Kamboj on
INDIAN NEWS
ਚੰਡੀਗੜ੍ਹ : ਬਹੁਚਰਚਿਤ ਨਸ਼ਾ ਕੇਸ ਵਿਚ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁਧ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਜਾਂਚ ਜਾਰੀ ਹੈ। ਇਹ ਪ੍ਰਗਟਾਵਾ ਈਡੀ ਦੇ ਜਲੰਧਰ ਦਫ਼ਤਰ ਵਿਚ ਤਾਇਨਾਤ ਡਿਪਟੀ ਡਾਇਰੈਕਟਰ ਨਿਰੰਜਣ ਸਿੰਘ ਨੇ ਮੋਹਾਲੀ ਵਿਖੇ ਵਿਸ਼ੇਸ਼ ਸੀਬੀਆਈ ਜੱਜ ਨਿਰਭੈ ਸਿੰਘ ਦੀ ਅਦਾਲਤ ‘ਚ ਜਿਰ੍ਹਾ ਦੌਰਾਨ ਕੀਤਾ। ਨਿਰੰਜਣ ਸਿੰਘ ਨੇ ਇਹ ਵੀ ਦਸਿਆ ਕਿ ਉਹ ਹੁਣ […]
By G-Kamboj on
FEATURED NEWS, INDIAN NEWS, News
ਜਲੰਧਰ : ਜਲੰਧਰ ਦੀ ਭਗਤ ਸਿੰਘ ਕਾਲੋਨੀ ਆਏ ਵਿਰੋਧੀ ਧਿਰ ਨੇਤਾ ਤੇ ਆਪ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਸੁੱਚਾ ਸਿੰਘ ਛੋਟੇਪੁਰ ਛੇਤੀ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਪਿਛਲੇ ਮਹੀਨੇ ਆਪ ਆਗੂਆਂ ਨੇ ਛੋਟੇਪੁਰ ਦੇ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾ ਹੁਣ ਰੰਗ ਲਾਉਂਦੀਆਂ ਨਜ਼ਰ ਆ […]