By G-Kamboj on
INDIAN NEWS
ਚੰਡੀਗੜ- ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਅਤੇ ਬੇਅਦਬੀ ਮਾਮਲੇ ‘ਚ ਡੇਰਾ ਮੁਖੀ ਰਾਮ ਰਹੀਮ ਦੀ ਭੂਮਿਕਾ ਦੀ ਨਿਰਪੱਖ ਜਾਂਚ ਦੀ ਅਪੀਲ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਦਾਖਿਲ ਪਟੀਸ਼ਨ ‘ਤੇ ਸੁਣਵਾਈ ਹੋਈ। ਪੰਜਾਬ ਸਰਕਾਰ ਨੇ ਹਾਈ ਕੋਰਟ ‘ਚ ਆਪਣਾ ਪੱਖ ਰੱਖਿਆ। 26 ਨਵੰਬਰ ਨੂੰ ਮਾਮਲੇ ‘ਤੇ ਬਹਿਸ ਹੋਵੇਗੀ। ਪਟੀਸ਼ਨ ਕਰਨ ਵਾਲਾ ਭੁਪਿੰਦਰ ਸਿੰਘ […]
By G-Kamboj on
ENTERTAINMENT, INDIAN NEWS
ਬੱਲੋਵਾਲ – ਪੰਜਾਬ ਦਾ ਇਕ ਛੋਟਾ ਜਿਹਾ ਪਿੰਡ ਬੱਲੋਵਾਲ ਜਿਥੋਂ ਦੀ ਆਬਾਦੀ ਸਿਰਫ 2500 ਹੈ। ਉਦਯੋਗਿਕ ਸ਼ਹਿਰ ਲੁਧਿਆਣਾ ਤੋਂ ਸਿਰਫ 15 ਕਿਲੋਮੀਟਰ ਦੂਰ ਪਿੰਡ ਬੱਲੋਵਾਲ ਅੱਜਕਲ ਸੁਰਖੀਆਂ ‘ਚ ਹੈ। ਜੀ ਹਾਂ ਸਲਮਾਨ ਖਾਨ ਤੇ ਕੈਟਰੀਨਾ ਕੈਫ ਦੀ ਫਿਲਮ ਦੀ ਸ਼ੂਟਿੰਗ ਹੋਵੇ ਤਾਂ ਚਰਚਾ ਆਪਣੇ ਆਪ ਹੋ ਜਾਂਦੀ ਹੈ ਤੇ ਲੋਕਾਂ ਦਾ ਹਜੂਮ ਆਪਣੇ ਆਪ ਇਕੱਠਾ […]
By G-Kamboj on
COMMUNITY, INDIAN NEWS
ਜਲੰਧਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਹਾਲਾਂਕਿ ਸੂਬੇ ਦੀਆਂ ਆਮ ਪ੍ਰਸ਼ਾਸਨਿਕ ਕਾਰਵਾਈਆਂ ਵਿਚ ਸਿੱਧਾ ਦਖਲ ਨਹੀਂ ਹੁੰਦਾ ਹੈ ਪਰ ਐੱਸ. ਜੀ. ਪੀ. ਸੀ. ਦਾ ਆਪਣਾ ਦਾਇਰਾ ਇੰਨਾ ਵੱਡਾ ਹੈ, ਜਿਹੜਾ ਕਮੇਟੀ ਦੇ ਪ੍ਰਧਾਨ ਨੂੰ ਕਈ ਤਰ੍ਹਾਂ ਦੀਆਂ ਸ਼ਕਤੀਆਂ ਪ੍ਰਦਾਨ ਕਰਦਾ ਹੈ। ਅੱਜ ‘ਜਗ ਬਾਣੀ’ ਰਾਹੀਂ ਅਸੀਂ ਤੁਹਾਨੂੰ ਉਨ੍ਹਾਂਸ ਸ਼ਕਤੀਆਂ ਬਾਰੇ ਜਾਣੂ ਕਰਵਾਵਾਂਗੇ […]
By G-Kamboj on
FEATURED NEWS, INDIAN NEWS, News
ਬਠਿੰਡਾ— ਪੰਜਾਬ ਸਰਕਾਰ ਵੱਲੋਂ ਤਨਖਾਹਾਂ ‘ਚ ਕੀਤੀ ਗਈ ਕਟੌਤੀ ਸਬੰਧੀ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਸਾਂਝਾ ਅਧਿਆਪਕ ਯੂਨੀਅਨ ਵੱਲੋਂ ਬਠਿੰਡਾ ਵਿਖੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਅਧਿਆਪਕਾਂ ਦੀ ਪੁਲਸ ਦੇ ਨਾਲ ਧੱਕਾਮੁੱਕੀ ਹੋ ਗਈ। ਦੱਸ […]
By G-Kamboj on
INDIAN NEWS
ਜਲੰਧਰ – ਪਿਛਲੇ ਸਮੇਂ ਦੌਰਾਨ ਜਿੱਥੇ ਪੰਜਾਬ ਦੀ ਸਿਆਸਤ ਵਿਚ ਵੱਡਾ ਭੂਚਾਲ ਦੇਖਣ ਨੂੰ ਮਿਲ ਰਿਹਾ ਹੈ, ਉੱਥੇ ਹੀ ਇਸਦੇ ਨਾਲ-ਨਾਲ ਹਰਿਆਣਾ ਦੀ ਸਿਆਸਤ ਵਿਚ ਚੌਟਾਲਾ ਪਰਿਵਾਰ ਦੇ ਘਰ ਮੱਚਿਆ ਘਮਸਾਨ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਤੋਂ ਵੀ ਵਧੇਰੇ ਚਰਚਾ ਦਾ ਵਿਸ਼ਾ ਇਹ ਗੱਲ ਹੈ ਕਿ ਇਸ ਝਗੜੇ ਦਾ ਫ਼ੈਸਲਾ ਪੰਜਾਬ ਦੇ […]