ਬਠਿੰਡਾ ਕਨਵੈਨਸ਼ਨ : ‘ਪੰਜਾਬੀ ਏਕਤਾ ਜ਼ਿੰਦਾਬਾਦ’ ਦੇ ਨਾਅਰੇ ਲਗਾਏ

ਬਠਿੰਡਾ – ਵੀਰਵਾਰ ਨੂੰ ਬਠਿੰਡਾ ਵਿਖੇ ਖਹਿਰਾ ਧੜੇ ਵਲੋਂ ਵਿਸ਼ਾਲ ਕਨਵੈਨਸ਼ਨ ਕੀਤੀ ਗਈ, ਜਿਸ ‘ਚ ਸੁਖਪਾਲ ਸਿੰਘ ਖਹਿਰਾ ਸਮੇਤ ‘ਆਪ’ ਦੇ 6 ਵਿਧਾਇਕ ਮੌਜੂਦ ਸਨ। ਇਹ ਪਹਿਲੀ ਕਨਵੈਨਸ਼ਨ ਸੀ, ਜਿਸ ‘ਚ ਲੋਕਾਂ ਨੇ ਅਰਵਿੰਦ ਕੇਜਰੀਵਾਲ ਦੀ ਥਾਂ ਖਹਿਰਾ ਦੇ ਨਾਅਰੇ ਲਗਾਏ। ‘ਆਪ’ ਤੋਂ ਬਾਗੀ ਹੋਏ ਖਹਿਰਾ ਨੇ ਇਨਕਲਾਬ ਜ਼ਿੰਦਾਬਾਦ’ ਦੀ ਥਾਂ ‘ਪੰਜਾਬੀ ਏਕਤਾ ਜ਼ਿੰਦਾਬਾਦ’ ਦੇ […]

ਭਗਵੰਤ ਮਾਨ ਪੋਸਟ ਪਾ ਕੇ ਸਾਰਿਆਂ ਦੇ ਹੋਸ਼ ਉਡਾ ਦਿੱਤੇ

ਸੰਗਰੂਰ : ਭਗਵੰਤ ਮਾਨ ਨੇ ਫੇਸਬੁੱਕ ‘ਤੇ ਇਕ ਪੋਸਟ ਪਾ ਕੇ ਸਾਰਿਆਂ ਦੇ ਹੋਸ਼ ਉਡਾ ਦਿੱਤੇ ਹਨ। ਇਸ ਪੋਸਟ ‘ਚ ਭਗਵੰਤ ਮਾਨ ਆਪਣੇ-ਆਪ ਨੂੰ ਪੰਜਾਬ ਦਾ ਗੱਦਾਰ ਕਿਹਾ ਹੈ। ਭਗਵੰਤ ਮਾਨ ਨੇ ਫੇਸਬੁੱਕ ‘ਤੇ ਅਪਲੋਡ ਕੀਤੇ ਸਟੇਟਸ ਵਿਚ ਲਿਖਿਆ ਹੈ ਕਿ.. ਮੈਂ ਪੰਜਾਬ ਦਾ ਗੱਦਾਰ ਹਾਂ ਕਿਉਂਕਿ ਮੈਂ ਪਾਰਲੀਮੈਂਟ ‘ਚ ਪੰਜਾਬ ਦੇ ਹੱਕਾਂ ਦੀ ਗੱਲ […]

ਚੌਥੀ ਤੱਕ ਪੜ੍ਹੀ 55 ਸਾਲਾ ਕੁਲਵੰਤ ਕੌਰ ਕਰੇਗੀ ਪੀ. ਐੱਚ. ਡੀ.

ਪਟਿਆਲਾ- ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਸਾਲੂਵਾਲ ਦੀ ਰਹਿਣ ਵਾਲੀ ਚੌਥੀ ਤੱਕ ਪੜ੍ਹੀ ਕੁਲਵੰਤ ਕੌਰ ਗੂਗਲ ਵਾਂਗ ਹਰ ਸਵਾਲ ਦਾ ਤੁਰੰਤ ਜਵਾਬ ਦਿੰਦੀ ਹੈ। ਇਲਾਕੇ ਵਿੱਤ ਉਹ ‘ਗੂਗਲ ਬੇਬੇ’ ਦੇ ਨਾਂ ਨਾਲ ਮਸ਼ਹੂਰ ਹੈ। ਪੜ੍ਹਾਈ ‘ਚ ਦਿਲਚਸਪੀ ਇੰਨੀ ਹੈ ਬੁਢਾਪਾ ਹੋਣ ਦੇ ਬਾਵਜੂਦ ਵੀ 55 ਸਾਲਾ ਕੁਲਵੰਤ ਹੁਣ ਦੂਜੀ ਪਾਰੀ ਸ਼ੁਰੂ ਕਰਨ ਜਾ ਰਹੀ ਹੈ। […]

ਖਹਿਰਾ ਦੀ ਰੈਲੀ ‘ਚ ਲੱਗਾ ਜਮਾਵੜਾ, ਗੂੰਜੇ ‘ਖਹਿਰਾ ਜ਼ਿੰਦਾਬਾਦ ਦੇ ਨਾਅਰੇ’

ਬਠਿੰਡਾ- ਬਠਿੰਡਾ ਵਿਖੇ ਸੁਖਪਾਲ ਖਹਿਰਾ ਵੱਲੋਂ ਕੀਤੀ ਗਈ ਰੈਲੀ ‘ਚ ਭਾਰੀ ਗਿਣਤੀ ‘ਚ ਲੋਕਾਂ ਦਾ ਜਮਾਵੜਾ ਲੱਗਾ ਨਜ਼ਰ ਆਇਆ। ਇਸ ਦੌਰਾਨ ਰੈਲੀ ‘ਚ ਵਲੰਟੀਅਰਾਂ ਅਤੇ ਸਮਰਥਕਾਂ ਵੱਲੋਂ ‘ਖਹਿਰਾ ਜ਼ਿੰਦਾਬਾਦ’ ਦੇ ਨਾਅਰੇ ਲਗਾਏ ਗਏ। ਖਹਿਰਾ ਦੀ ਰੈਲੀ ਨੂੰ ਭਰਵਾਂ ਹੁੰਗਾਰਾ ਮਿਲਿਆ। ਦੱਸ ਦਈਏ ਕਿ ਇਸ ਰੈਲੀ ‘ਚ ਹਾਈਕਮਾਂਡ ਦੇ ਵਿਰੋਧ ਦੇ ਬਾਵਜੂਦ ਸੁਖਪਾਲ ਖਹਿਰਾ ਦੇ ਨਾਲ […]

Tota Singh acquitted in PSEB recruitment case

Mohali : In a relief to former Education Minister Tota Singh, a local court on Wednesday acquitted him in a 17-year-old case relating to PSEB recruitment scam. The court, however, awarded three-year sentence to other four accused — Paviterpal Kaur, the then Deputy Director, PSEB; Jora Singh, former member of the board’s recruitment committee; Amar […]