ਪੂਜਾ ਸਥਾਨਾਂ ਬਾਰੇ ਐਕਟ ਖ਼ਿਲਾਫ਼ ਪਟੀਸ਼ਨਾਂ ਲਈ ਚੀਫ਼ ਜਸਟਿਸ ਵੱਲੋਂ ਵਿਸ਼ੇਸ਼ ਬੈਂਚ ਕਾਇਮ

ਪੂਜਾ ਸਥਾਨਾਂ ਬਾਰੇ ਐਕਟ ਖ਼ਿਲਾਫ਼ ਪਟੀਸ਼ਨਾਂ ਲਈ ਚੀਫ਼ ਜਸਟਿਸ ਵੱਲੋਂ ਵਿਸ਼ੇਸ਼ ਬੈਂਚ ਕਾਇਮ

ਨਵੀਂ ਦਿੱਲੀ, 7 ਦਸੰਬਰ- ਭਾਰਤ ਦੇ ਚੀਫ਼ ਜਸਟਿਸ  (CJI) ਸੰਜੀਵ ਖੰਨਾ ਨੇ ਪੂਜਾ ਸਥਾਨ  (ਵਿਸ਼ੇਸ਼ ਪ੍ਰਬੰਧ) ਐਕਟ, 1991 ਦੀ ਸੰਵਿਧਾਨਿਕ ਵਾਜਬੀਅਤ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ‘ਤੇ ਸੁਣਵਾਈ ਲਈ ਤਿੰਨ ਜੱਜਾਂ ਦੇ ਵਿਸ਼ੇਸ਼ ਬੈਂਚ ਦਾ ਗਠਨ ਕੀਤਾ ਹੈ, ਜਿਸ ਵੱਲੋਂ ਇਨ੍ਹਾਂ ਪਟੀਸ਼ਨਾਂ ਉਤੇ 12 ਦਸੰਬਰ ਨੂੰ ਸੁਣਵਾਈ ਕੀਤੀ ਜਾਵੇਗੀ। ਇਹ ਐਕਟ ਅਯੁੱਧਿਆ ਵਿਖੇ ਰਾਮ ਜਨਮ […]

ਬੰਗਲਾਦੇਸ਼ ’ਚ ਇਸਕੋਨ ਦੇ ਇਕ ਹੋਰ ਮੰਦਰ ਨੂੰ ਅੱਗ ਲਾਈ

ਬੰਗਲਾਦੇਸ਼ ’ਚ ਇਸਕੋਨ ਦੇ ਇਕ ਹੋਰ ਮੰਦਰ ਨੂੰ ਅੱਗ ਲਾਈ

ਕੋਲਕਾਤਾ, 7 ਦਸੰਬਰ : ਗੁਆਂਢੀ ਦੇਸ਼ ਬੰਗਲਾਦੇਸ਼ ਦੇ ਢਾਕਾ ਵਿਚ ਇਸਕੋਨ ਦੇ ਇਕ ਹੋਰ ਮੰਦਰ ਨੂੰ ਅੱਜ ਅੱਗ ਲਾ ਦਿੱਤੀ ਗਈ ਜਿਸ ਕਾਰਨ ਮੰਦਰ ਦੀ ਇਮਾਰਤ ਨੁਕਸਾਨੀ ਗਈ ਤੇ ਸਾਮਾਨ ਸੜ ਕੇ ਸੁਆਹ ਹੋ ਗਿਆ। ਇਹ ਜਾਣਕਾਰੀ ਇਸਕੋਨ ਕੋਲਕਾਤਾ ਦੇ ਉਪ-ਪ੍ਰਧਾਨ ਅਤੇ ਬੁਲਾਰੇ ਰਾਧਾਰਮਨ ਦਾਸ ਨੇ ਦਿੰਦਿਆਂ ਦੱਸਿਆ ਕਿ ਬੰਗਲਾਦੇਸ਼ ਵਿੱਚ ਇੱਕ ਹੋਰ ਇਸਕੋਨ ਮੰਦਰ […]

ਪੁਸ਼ਪਾ 2- ਦੀ ਸਕ੍ਰੀਨਿੰਗ ਦੌਰਾਨ ਧੱਕਾ-ਮੁੱਕੀ ਦੌਰਾਨ ਔਰਤ ਦੀ ਮੌਤ

ਪੁਸ਼ਪਾ 2- ਦੀ ਸਕ੍ਰੀਨਿੰਗ ਦੌਰਾਨ ਧੱਕਾ-ਮੁੱਕੀ ਦੌਰਾਨ ਔਰਤ ਦੀ ਮੌਤ

ਹੈਦਰਾਬਾਦ, 5 ਦਸੰਬਰ – ਅਭਿਨੇਤਾ ਅੱਲੂ ਅਰਜੁਨ ਦੀ ਫਿਲਮ “ਪੁਸ਼ਪਾ 2: ਦ ਰੂਲ” ਦੇ ਪ੍ਰੀਮੀਅਰ ਸ਼ੋਅ ਦੌਰਾਨ ਇੱਥੇ ਇੱਕ ਫਿਲਮ ਥੀਏਟਰ ਵਿੱਚ ਭਗਦੜ ਅਤੇ ਧੱਕਾ-ਮੁੱਕੀ ਹੋਣ ਕਾਰਨ ਔਰਤ ਦੀ ਮੌਤ ਹੋ ਗਈ ਅਤੇ ਉਸਦੇ ਪੁੱਤਰ ਨੂੰ ਸਾਹ ਘੁੱਟਣ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਰਾਤ ਨੂੰ ਵਾਪਰੀ […]

ISRO ਦੇ PSLV ਨੇ ਸਫਲਤਾਪੂਰਬਕ ਗ੍ਰਹਿਪੰਧ ’ਤੇ ਪਾਏ ਯੂਰਪੀਅਨ ਸਪੇਸ ਏਜੰਸੀ ਦੇ ਦੋ ਉਪਗ੍ਰਹਿ

ISRO ਦੇ PSLV ਨੇ ਸਫਲਤਾਪੂਰਬਕ ਗ੍ਰਹਿਪੰਧ ’ਤੇ ਪਾਏ ਯੂਰਪੀਅਨ ਸਪੇਸ ਏਜੰਸੀ ਦੇ ਦੋ ਉਪਗ੍ਰਹਿ

ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 5 ਦਸੰਬਰ : ਸ਼ੁੱਧਤਾ-ਉਡਾਣ ਦੀ ਸ਼ਮੂਲੀਅਤ ਵਾਲੀ ਆਪਣੀ ਕਿਸਮ ਦੀ ਪਹਿਲੀ ਪਹਿਲਕਦਮੀ ਵਿੱਚ ਭਾਰਤੀ ਪੁਲਾੜ ਖੋਜ ਸੰਸਥਾ (ISRO) ਨੇ ਵੀਰਵਾਰ ਨੂੰ ਇੱਕ PSLV-C59 ਰਾਕੇਟ ਰਾਹੀਂ  ਯੂਰਪੀਅਨ ਸਪੇਸ ਏਜੰਸੀ ਦਾ  ਪ੍ਰੋਬਾ-3 ਮਿਸ਼ਨ (Proba-3 mission) ਸਫਲਤਾਪੂਰਵਕ ਲਾਂਚ ਕੀਤਾ। ਇਹ ਯੂਰਪੀਅਨ ਸਪੇਸ ਏਜੰਸੀ (European Space Agency – ESA) ਦਾ ਇਕ ਸੂਰਜੀ ਤਜਰਬਾ ਹੈ। ਇਸਰੋ ਚੇਅਰਮੈਨ […]

ਕੈਨੇਡਾ ਦੇ ਸਾਰਨੀਆ ’ਚ ਮਾਮੂਲੀ ਤਕਰਾਰ ਕਾਰਨ ਪੰਜਾਬੀ ਨੌਜਵਾਨ ਦਾ ਕਤਲ

ਕੈਨੇਡਾ ਦੇ ਸਾਰਨੀਆ ’ਚ ਮਾਮੂਲੀ ਤਕਰਾਰ ਕਾਰਨ ਪੰਜਾਬੀ ਨੌਜਵਾਨ ਦਾ ਕਤਲ

ਵੈਨਕੂਵਰ, 5 ਦਸੰਬਰ : ਕੈਨੇਡੀਅਨ ਸੂਬੇ ਓਂਟਾਰੀਓ ’ਚ ਅਮਰੀਕਾ ਦੀ ਸਰਹੱਦ ਨਾਲ ਲੱਗਦੇ ਸ਼ਹਿਰ ਸਾਰਨੀਆ (Sarnia, Ontario) ਦੀ ਕੁਈਨਜ਼ ਰੋਡ ਸਥਿਤ ਇੱਕੋ ਘਰ ਵਿੱਚ ਨਾਲ ਰਹਿੰਦੇ ਵਿਅਕਤੀ ਵਲੋਂ ਬੀਤੇ ਦਿਨ ਪੰਜਾਬੀ ਨੌਜੁਆਨ ਦੀ ਹੱਤਿਆ ਕਰ ਦਿੱਤੀ ਗਈ। ਦੋਵੇਂ ਇੱਕ ਘਰ ’ਚ ਕਿਰਾਏ ‘ਤੇ ਰਹਿੰਦੇ ਸੀ। ਘਟਨਾ ਦਾ ਕਾਰਨ ਦੋਹਾਂ ‘ਚ ਕਿਸੇ ਮਾਮਲੇ ਨੂੰ ਲੈ ਕੇ […]