ਪੰਜਾਬ ਭਰ ’ਚ ਮਨਾਇਆ ਯੋਗ ਦਿਵਸ

ਪੰਜਾਬ ਭਰ ’ਚ ਮਨਾਇਆ ਯੋਗ ਦਿਵਸ

ਚੰਡੀਗੜ੍ਹ, 21 ਜੂਨ- ਅੱਜ ਪੰਜਾਬ ਭਰ ’ਚ ਕੌਮਾਂਤਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਰਾਜ ਦੇ ਵੱਖ ਵੱਖ ਹਿੱਸਿਆ ਵਿੱਚ ਹਰ ਵਰਗ ਦੇ ਲੋਕ ਇਸ ਵਿੱਚ ਹਿੱਸਾ ਲੈ ਰਹੇ ਹਨ।

ਪੰਜਾਬ ਪੁਲਿਸ ਦੀ ਸਰਗਰਮੀ ਨੇ ਗੈਰ-ਸਮਾਜਿਕ ਅਨੰਸਰਾਂ ਦੀ ਨੀਂਦ ਉਡਾਈ : ਗਰਗ ਸੂਲਰ

ਪੰਜਾਬ ਪੁਲਿਸ ਦੀ ਸਰਗਰਮੀ ਨੇ ਗੈਰ-ਸਮਾਜਿਕ ਅਨੰਸਰਾਂ ਦੀ ਨੀਂਦ ਉਡਾਈ : ਗਰਗ ਸੂਲਰ

ਪਟਿਆਲਾ, 20 ਜੂਨ (ਪ. ਪ.)- ਸੂਬੇ ਵਿਚ ਪੰਜਾਬ ਪੁਲਿਸ ਵਲੋਂ ਗੈਰ ਸਮਾਜਿਕ ਅਨਸਰਾਂ ਤੇ ਲੁੱਟਾਂ-ਖੋਹਾਂ ਕਰਨ ਵਾਲਿਆਂ ਖਿਲਾਫ ਪੂਰੀ ਸਰਗਰਮੀ ਤੇ ਚੌਕਸੀ ਨਾਲ ਮੁਹਿੰਮ ਵਿੱਢੀ ਹੋਈ ਹੈ, ਜਿਸ ਲਈ ਪੰਜਾਬ ਪੁਲਿਸ ਦੀ ਸ਼ਲਾਘਾ ਕਰਨੀ ਬਣਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਰ. ਕੇ. ਗਰਗ ਸੂਲਰ ਕੌਮੀ ਚੇਅਰਮੈਨ ਐਂਟੀ ਕੁਰੱਪਸ਼ਨ ਸੋਸ਼ਲ ਵੈਲਫੇਅਰ ਆਰਗ. ਵਲੋਂ ਇਕ ਮੀਟਿੰਗ ਦੌਰਾਨ […]

ਯੂਪੀ ’ਚ ਇਕ ਡਾਕਟਰ ਦੇ ਨਾਂ ’ਤੇ 83 ਹਸਪਤਾਲ ਰਜਿਸਟਰਡ

ਯੂਪੀ ’ਚ ਇਕ ਡਾਕਟਰ ਦੇ ਨਾਂ ’ਤੇ 83 ਹਸਪਤਾਲ ਰਜਿਸਟਰਡ

ਆਗਰਾ, 20 ਜੂਨ- ਪੱਛਮੀ ਉੱਤਰ ਪ੍ਰਦੇਸ਼ ਦੇ ਮੇਰਠ, ਕਾਨਪੁਰ ਅਤੇ ਹੋਰ ਕਈ ਜ਼ਿਲ੍ਹਿਆਂ ਵਿੱਚ ਇੱਕ ਡਾਕਟਰ ਦੇ ਨਾਮ ਉੱਤੇ ਕਰੀਬ 83 ਹਸਪਤਾਲ ਰਜਿਸਟਰਡ ਹਨ। ਇਹ ਗੱਲ ਹਸਪਤਾਲਾਂ ਅਤੇ ਕਲੀਨਿਕਾਂ ਦੇ ਲਾਇਸੈਂਸ ਨਵਿਆਉਣ ਦੀਆਂ ਅਰਜ਼ੀਆਂ ਦੀ ਪੜਤਾਲ ਦੌਰਾਨ ਸਾਹਮਣੇ ਆਈ। ਮਾਮਲੇ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਹੈ। ਅਧਿਕਾਰੀਆਂ ਨੇ ਕਿਹਾ ਕਿ ਆਗਰਾ ਅਤੇ ਇਸ ਦੇ ਆਸ-ਪਾਸ […]

ਕੈਨੇਡਾ: ਹਫ਼ਤੇ ਤੋਂ ਲਾਪਤਾ 20 ਸਾਲਾ ਭਾਰਤੀ ਵਿਦਿਆਰਥੀ ਦੀ ਲਾਸ਼ ਮਿਲੀ

ਕੈਨੇਡਾ: ਹਫ਼ਤੇ ਤੋਂ ਲਾਪਤਾ 20 ਸਾਲਾ ਭਾਰਤੀ ਵਿਦਿਆਰਥੀ ਦੀ ਲਾਸ਼ ਮਿਲੀ

ਟੋਰਾਂਟੋ, 20 ਜੂਨ- ਕੈਨੇਡੀਅਨ ਪੁਲੀਸ ਨੂੰ ਗੁਜਰਾਤ ਦੇ 20 ਸਾਲਾ ਵਿਦਿਆਰਥੀ ਦੀ ਲਾਸ਼ ਮਿਲੀ ਹੈ, ਜੋ ਪਿਛਲੇ ਹਫ਼ਤੇ ਪੱਛਮੀ ਮੈਨੀਟੋਬਾ ਸ਼ਹਿਰ ਤੋਂ ਲਾਪਤਾ ਹੋ ਗਿਆ ਸੀ। ਪੁਲੀਸ ਸੂਤਰਾਂ ਨੇ ਕਿਹਾ ਕਿ ਵਿਸ਼ਯ ਪਟੇਲ ਦੀ ਲਾਸ਼ ਐਤਵਾਰ ਨੂੰ ਬਰੈਂਡਨ ਸ਼ਹਿਰ ਦੇ ਪੂਰਬ ਵੱਲ ਅਸਨੀਬੋਇਨ ਨਦੀ ਅਤੇ ਹਾਈਵੇਅ 110 ਪੁਲ ਦੇ ਨੇੜੇ ਮਿਲੀ।  16 ਜੂਨ ਦੀ ਸਵੇਰ […]

ਕੀਰਤਨ ਪ੍ਰਸਾਰਨ ਮਾਮਲੇ ’ਚ ਦੋਵੇਂ ਧਿਰਾਂ ਮਿਲ-ਬੈਠ ਕੇ ਮਸਲੇ ਦਾ ਹੱਲ ਲੱਭਣ: ਅਕਾਲ ਤਖ਼ਤ ਜਥੇਦਾਰ

ਕੀਰਤਨ ਪ੍ਰਸਾਰਨ ਮਾਮਲੇ ’ਚ ਦੋਵੇਂ ਧਿਰਾਂ ਮਿਲ-ਬੈਠ ਕੇ ਮਸਲੇ ਦਾ ਹੱਲ ਲੱਭਣ: ਅਕਾਲ ਤਖ਼ਤ ਜਥੇਦਾਰ

ਅੰਮ੍ਰਿਤਸਰ, 20 ਜੂਨ – ਇਥੇ ਹਰਿਮੰਦਰ ਸਾਹਿਬ ਵਿਚ ਹੁੰਦੇ ਕੀਰਤਨ ਦੇ ਪ੍ਰਸਾਰਨ ਬਾਰੇ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿਚ ਮਤਾ ਪਾਸ ਕਰਨ ਤੋਂ ਪਹਿਲਾਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਰਕਾਰ ਨੂੰ ਆਖਿਆ ਕਿ ਉਹ ਸਿੱਖਾਂ ਦੀ ਸਰਵ-ਉੱਚ ਸੰਸਥਾ ਸ਼੍ਰੋਮਣੀ ਕਮੇਟੀ ਦੇ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਨਾ ਕਰੇ। ਵੀਡੀਓ ਬਿਆਨ ਰਾਹੀਂ ਜਥੇਦਾਰ ਗਿਆਨੀ ਰਘਬੀਰ […]