By G-Kamboj on
INDIAN NEWS, News
ਨਵੀਂ ਦਿੱਲੀ, 18 ਜੂਨ- ਕਾਂਗਰਸ ਨੇ ਮਨੀਪੁਰ ਦੇ ਮੌਜੂਦਾ ਹਾਲਾਤ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪੀ ’ਤੇ ਤਨਜ਼ ਕਸਦਿਆਂ ਅੱਜ ਕਿਹਾ ਕਿ ਇਕ ਹੋਰ ‘ਮਨ ਕੀ ਬਾਤ’, ਪਰ ਮਨੀਪੁਰ ’ਤੇ ਅਜੇ ਵੀ ‘ਮੌਨ’। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਕ ਟਵੀਟ ਵਿੱਚ ਕਿਹਾ, ‘‘ਇਕ ਹੋਰ ਮਨ ਕੀ ਬਾਤ, ਪਰ ਮਨੀਪੁਰ ’ਤੇ ‘ਮੌਨ’। ਆਫ਼ਤ […]
By G-Kamboj on
INDIAN NEWS, News

ਪਟਿਆਲਾ, 18 ਜੂਨ (ਪ. ਪ.)-ਕੈਬਨਿਟ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਵਲੋਂ ਅੱਜ ਸੂਲਰ ਦੀ ਹਰਿੰਦਰ ਗਰੇਵਾਲ ਇਨਕਲੇਵ ਜੇ. ਪੀ. ਕਲੋਨੀ ਵਿਚ ਰੈਡ ਸਟੋਨ ਵੈਲੀ ਤੋਂ ਲੈ ਕੇ ਮੇਨ ਸੀਵਰੇਜ ਦਾ ਉਦਘਾਟਨ ਕੀਤਾ ਗਿਆ। ਕੈਬਨਿਟ ਮੰਤਰੀ ਵਲੋਂ ਇਕ ਹਜ਼ਾਰ ਫੁੱਟ ਸੀਵਰੇਜ ਦਾ ਉਦਘਾਟਨ ਕਰਨ ਉਪਰੰਤ ਕਿਹਾ ਕਿ ਸੂਲਰ ਵਿਚ ਵਿਕਾਸ ਪੱਖੋਂ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ […]
By G-Kamboj on
INDIAN NEWS, News, World News

ਲੰਡਨ, 18 ਜੂਨ- ਇਥੇ ਭਾਰਤੀ ਮੂਲ ਦੇ 38 ਸਾਲਾ ਵਿਅਕਤੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪਿਛਲੇ ਤਿੰਨ ਦਿਨਾਂ ਵਿਚ ਚਾਕੂ ਨਾਲ ਕੀਤੇ ਹਮਲੇ ਦੀ ਇਹ ਅਜਿਹੀ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਯੂਕੇ ਵਿੱਚ ਬਰਤਾਨਵੀ-ਭਾਰਤੀ ਗੱਭਰੂ ਤੇ ਹੈਦਰਾਬਾਦ ਨਾਲ ਸਬੰਧਤ ਵਿਦਿਆਰਥਣ ਤੇਜਸਵਿਨੀ ਕੋਨਥਾਮ ਦਾ ਵੀ ਇਸੇ ਤਰ੍ਹਾਂ ਚਾਕੂ ਮਾਰ ਕੇ ਕਤਲ […]
By G-Kamboj on
INDIAN NEWS, News

ਅੰਮ੍ਰਿਤਸਰ, 17 ਜੂਨ- 205 ਸਿੱਖ ਸ਼ਰਧਾਲੂਆਂ ਦਾ ਜਥਾ 21 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਪਾਕਿਸਤਾਨ ਲਈ ਰਵਾਨਾ ਹੋਵੇਗਾ ਅਤੇ ਗੁਆਂਢੀ ਦੇਸ਼ ਵਿਚਲੇ ਗੁਰਧਾਮਾਂ ਦੇ ਦਰਸ਼ਨ ਵੀ ਕਰੇਗਾ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਲਾਹੌਰ ਦੇ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਨਤਮਸਤਕ ਹੋਣ ਅਤੇ ਪਾਕਿਸਤਾਨ ਸਥਿਤ ਹੋਰ ਗੁਰਧਾਮਾਂ ਦੇ ਦਰਸ਼ਨਾਂ […]
By G-Kamboj on
INDIAN NEWS, News

ਬਠਿੰਡਾ, 17 ਜੂਨ- ਅੱਜ ਸਵੇਰੇ ਬਠਿੰਡਾ ਪੁਲੀਸ ਨੇ ਡੀਐੱਸਪੀ ਕੈਂਟ ਦੀ ਅਗਵਾਈ ਹੇਠ ਯੂਨਾਈਟਿਡ ਅਕਾਲੀ ਦਲ ਦੇ ਚੇਅਰਮੈਨ ਭਾਈ ਗੁਰਦੀਪ ਸਿੰਘ ਬਠਿੰਡਾ ਨੂੰ ਘਰ ਤੋਂ ਗ੍ਰਿਫਤਾਰ ਕਰ ਲਿਆ ਗਿਆ। ਇਸ ਦੀ ਜਾਣਕਾਰੀ ਉਨ੍ਹਾਂ ਦੇ ਪੁੱਤਰ ਯਾਦਵਿੰਦਰ ਸਿੰਘ ਬਰਾੜ ਨੇ ਮੀਡੀਆ ਨਾਲ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਪੁਲੀਸ ਅਤੇ ਸਰਕਾਰ ਵੱਲੋਂ ਭਲਕੇ 18 ਜੂਨ ਗੁਰਦਾਸਪੁਰ ਵਿਖੇ […]