ਵਿਨੇਸ਼ ਫੋਗਾਟ ਨੇ ਮਸ਼ਹੂਰ ਕਵਿਤਾ ‘ਸੁਣੋ ਦਰੋਪਦੀ ਸ਼ਾਸਤਰ ਉਠਾ ਲੋ’ ਸ਼ੇਅਰ ਕਰਕੇ ਭਲਵਾਨਾਂ ਲਈ ਇਨਸਾਫ਼ ਮੰਗਿਆ

ਵਿਨੇਸ਼ ਫੋਗਾਟ ਨੇ ਮਸ਼ਹੂਰ ਕਵਿਤਾ ‘ਸੁਣੋ ਦਰੋਪਦੀ ਸ਼ਾਸਤਰ ਉਠਾ ਲੋ’ ਸ਼ੇਅਰ ਕਰਕੇ ਭਲਵਾਨਾਂ ਲਈ ਇਨਸਾਫ਼ ਮੰਗਿਆ

ਨਵੀਂ ਦਿੱਲੀ, 17 ਜੂਨ- ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਮੁਖੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਰਾਸ਼ਟਰਮੰਡਲ ਖੇਡਾਂ ਦੀ ਤਮਗਾ ਜੇਤੂ ਵਿਨੇਸ਼ ਫੋਗਾਟ ਨੇ ਪਹਿਲਵਾਨਾਂ ਲਈ ਇਨਸਾਫ ਦੀ ਮੰਗ ਕਰਦੇ ਹੋਏ ਸੋਸ਼ਲ ਮੀਡੀਆ ‘ਤੇ ਮਸ਼ਹੂਰ ਕਵਿਤਾ ‘ਸੁਨੋ ਦਰੋਪਦੀ ਸ਼ਾਸਤਰ ਉਠਾ ਲੋ’ ਸ਼ੇਅਰ ਕੀਤੀ ਹੈ। ਵਿਨੇਸ਼ ਨੇ ਟਵਿੱਟਰ ‘ਤੇ ਪੁਸ਼ਯਮਿੱਤਰ ਉਪਾਧਿਆਏ ਵੱਲੋਂ ਲਿਖੀ ਕਵਿਤਾ ਦੀ ਤਸਵੀਰ ਪੋਸਟ […]

ਲੁਧਿਆਣਾ ’ਚ ਕਰੋੜਾਂ ਦੀ ਲੁੱਟ ਦਾ ਮਾਮਲਾ: ਮੋਨਾ ਤੇ ਉਸ ਦਾ ਪਤੀ ਉੱਤਰਾਖੰਡ ’ਚੋਂ ਗ੍ਰਿਫ਼ਤਾਰ

ਲੁਧਿਆਣਾ ’ਚ ਕਰੋੜਾਂ ਦੀ ਲੁੱਟ ਦਾ ਮਾਮਲਾ: ਮੋਨਾ ਤੇ ਉਸ ਦਾ ਪਤੀ ਉੱਤਰਾਖੰਡ ’ਚੋਂ ਗ੍ਰਿਫ਼ਤਾਰ

ਲੁਧਿਆਣਾ, 17 ਜੂਨ- ਪੰਜਾਬ ਪੁਲੀਸ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ’ਤੇ ਜਾਣਕਾਰੀ ਦਿੱਤੀ ਹੈ ਕਿ ਲੁਧਿਆਣਾ ਪੁਲੀਸ ਤੇ ਕਾਊਂਟਰ ਇੰਟੈਲੀਜੈਂਸ ਨੇ ਸਾਂਝੀ ਕਾਰਵਾਈ ਕਰਕੇ ਲੁਧਿਆਣਾ ’ਚ ਬੀਤੇ ਦਿਨਾਂ ਦੌਰਾਨ ਹੋਈ 8.49 ਕਰੋੜ ਦੀ ਸੀਐੱਮਐੱਸ ਲੁੱਟ ਦੀ ਮਾਸਟਰਮਾਈਂਡ ਮਨਦੀਪ ਕੌਰ ਮਨਦੀਪ ਕੌਰ ਉਰਫ ਮੋਨਾ ਅਤੇ ਉਸ ਦੇ ਪਤੀ ਜਸਵਿੰਦਰ ਸਿੰਘ ਨੂੰ ਉੱਤਰਾਖੰਡ ਵਿਚੋਂ ਗ੍ਰਿਫਤਾਰ ਕੀਤਾ […]

ਆਸਟ੍ਰੇਲੀਆ ਦੀ ਆਬਾਦੀ ‘ਚ ਵਾਧਾ, ਵੱਡੀ ਗਿਣਤੀ ‘ਚ ਪ੍ਰਵਾਸੀ

ਆਸਟ੍ਰੇਲੀਆ ਦੀ ਆਬਾਦੀ ‘ਚ ਵਾਧਾ, ਵੱਡੀ ਗਿਣਤੀ ‘ਚ ਪ੍ਰਵਾਸੀ

ਕੈਨਬਰਾ : ਆਸਟ੍ਰੇਲੀਆ ਦੀ ਆਬਾਦੀ ਦਸੰਬਰ 2022 ਦੇ ਅੰਤ ਤੱਕ ਲਗਭਗ 26.3 ਮਿਲੀਅਨ ਪਹੁੰਚ ਗਈ, ਜੋ ਕਿ ਇੱਕ ਸਾਲ ਪਹਿਲਾਂ ਨਾਲੋਂ 496,800 ਲੋਕਾਂ ਦਾ ਵਾਧਾ ਦਰਸਾਉਂਦੀ ਹੈ। ਵੀਰਵਾਰ ਨੂੰ ਅਧਿਕਾਰਤ ਅੰਕੜਿਆਂ ‘ਚ ਇਸ ਸਬੰਧੀ ਖੁਲਾਸਾ ਹੋਇਆ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਆਸਟ੍ਰੇਲੀਆਈ ਬਿਊਰੋ ਆਫ਼ ਸਟੈਟਿਸਟਿਕਸ (ABS) ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 1.9 […]

ਦੇਸ਼ ਛੱਡ ਕੇ ਜਾ ਰਹੇ ਸੂਪਰਰਿਚ ਲੋਕ

ਦੇਸ਼ ਛੱਡ ਕੇ ਜਾ ਰਹੇ ਸੂਪਰਰਿਚ ਲੋਕ

ਨਵੀਂ ਦਿੱਲੀ – ਹੈਨਲੇ ਪ੍ਰਾਈਵੇਟ ਵੈਲਥ ਮਾਈਗ੍ਰੇਸ਼ਨ ਦੀ ਰਿਪੋਰਟ ਦੇ ਆਂਕੜੇ ਹੈਰਾਨ ਕਰਨ ਵਾਲੇ ਹਨ। ਦੇਸ਼ ਦੇ ਬਹੁਤ ਅਮੀਰ ਭਾਵ ਸੂਪਰ ਰਿਚ ਲੋਕ ਦੇਸ਼ ਛੱਡ ਕੇ ਜਾ ਰਹੇ ਹਨ। ਭਾਵ ਕਿਸੇ ਹੋਰ ਦੇਸ਼ ਦੇ ਵਸਨੀਕ ਬਣਨ ਲਈ ਆਪਣਾ ਦੇਸ਼ ਛੱਡ ਰਹੇ ਹਨ। ਆਂਕੜਿਆਂ ਮੁਤਾਬਕ ਸਾਲ ਦੇਸ਼ ਦੇ ਲਗਭਗ 6,500 ਸੁਪਰਰਿਚ (HNI) ਭਾਰਤ ਛੱਡ ਦੇਣਗੇ। ਪਿਛਲੇ […]

ਮਨੀਪੁਰ ’ਚ ਹਿੰਸਾ ਜਾਰੀ: ਇੰਫਾਲ ’ਚ ਕਈ ਘਰ ਸਾੜੇ, ਸ਼ਰਾਰਤੀ ਅਨਸਰਾਂ ਤੇ ਸੁਰੱਖਿਆ ਬਲਾਂ ਵਿਚਾਲੇ ਝੜਪ

ਮਨੀਪੁਰ ’ਚ ਹਿੰਸਾ ਜਾਰੀ: ਇੰਫਾਲ ’ਚ ਕਈ ਘਰ ਸਾੜੇ, ਸ਼ਰਾਰਤੀ ਅਨਸਰਾਂ ਤੇ ਸੁਰੱਖਿਆ ਬਲਾਂ ਵਿਚਾਲੇ ਝੜਪ

ਇੰਫਾਲ, 15 ਜੂਨ- ਮਨੀਪੁਰ ਵਿੱਚ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ ਤੇ ਰਾਜ ਦੀ ਰਾਜਧਾਨੀ ਇੰਫਾਲ ’ਚ ਸ਼ਰਾਰਤੀ ਅਨਸਰਾਂ ਨੇ ਕਈ ਘਰਾਂ ਨੂੰ ਅੱਗ ਲਗਾ ਦਿੱਤੀ। ਸੁਰੱਖਿਆ ਬਲਾਂ ਅਤੇ ਸ਼ਰਾਰਤੀ ਅਨਸਰਾਂ ਵਿਚਾਲੇ ਝੜਪ ਵੀ ਹੋਈ, ਜਿਸ ਦੌਰਾਨ ਅੱਥਰੂ ਗੈਸ ਦੇ ਗੋਲੇ ਦਾਗੇ ਗਏ।