ਇਜ਼ਰਾਇਲੀ ਹਮਲੇ ’ਚ ਇਰਾਨ ਦਾ ਸਿਖਰਲਾ ਪ੍ਰਮਾਣੂ ਵਿਗਿਆਨੀ ਸਿੱਦਿਕੀ ਸਾਬਰ ਹਲਾਕ

ਇਜ਼ਰਾਇਲੀ ਹਮਲੇ ’ਚ ਇਰਾਨ ਦਾ ਸਿਖਰਲਾ ਪ੍ਰਮਾਣੂ ਵਿਗਿਆਨੀ ਸਿੱਦਿਕੀ ਸਾਬਰ ਹਲਾਕ

ਚੰਡੀਗੜ੍ਹ, 24 ਜੂਨ : ਇਰਾਨ ਦਾ ਸਿਖਰਲਾ ਪ੍ਰਮਾਣੂ ਵਿਗਿਆਨੀ ਤੇ ਸੀਨੀਅਰ IRGC ਅਧਿਕਾਰੀ Mohammad Reza Sedighi Saber ਉੱਤਰੀ ਤਹਿਰਾਨ ’ਤੇ ਇਜ਼ਰਾਇਲੀ ਹਮਲਿਆਂ ਵਿਚ ਮਾਰਿਆ ਗਿਆ।ਇਜ਼ਰਾਈਲ ਤੇ ਇਰਾਨ ਵੱਲੋਂ ਜੰਗਬੰਦੀ ਬਾਰੇ ਅਮਰੀਕੀ ਸਦਰ ਡੋਨਲਡ ਟਰੰਪ ਦੀ ਤਜਵੀਜ਼ ਸਵੀਕਾਰ ਕੀਤੇ ਜਾਣ ਤੋਂ ਕੁਝ ਘੰਟੇ ਪਹਿਲਾਂ ਇਜ਼ਰਾਈਲ ਨੇ ਇਹ ਹਮਲਾ ਕੀਤਾ ਸੀ।ਦੋਵਾਂ ਧਿਰਾਂ ਵੱਲੋਂ ਜੰਗਬੰਦੀ ਦੀ ਸਹਿਮਤੀ ਨਾਲ […]

ਭਾਰਤੀ ਏਅਰਲਾਈਨਾਂ ਵੱਲੋਂ ਮੱਧ ਪੂਰਬ, ਯੂਰਪ ਅਤੇ ਅਮਰੀਕਾ ਤੇ ਕੈਨੇਡਾ ਲਈ ਉਡਾਣਾਂ ਮੁਅੱਤਲ

ਭਾਰਤੀ ਏਅਰਲਾਈਨਾਂ ਵੱਲੋਂ ਮੱਧ ਪੂਰਬ, ਯੂਰਪ ਅਤੇ ਅਮਰੀਕਾ ਤੇ ਕੈਨੇਡਾ ਲਈ ਉਡਾਣਾਂ ਮੁਅੱਤਲ

ਨਵੀਂ ਦਿੱਲੀ, 24 ਜੂਨ : ਭਾਰਤੀ ਏਅਰਲਾਈਨਾਂ ਨੇ ਖੇਤਰ ਵਿੱਚ ਵਧਦੇ ਤਣਾਅ ਦਰਮਿਆਨ ਮੱਧ ਪੂਰਬ ਲਈ ਆਪਣੀਆਂ ਉਡਾਣਾਂ ਮੁਅੱਤਲ ਕਰ ਦਿੱਤੀਆਂ ਹਨ। ਇਸ ਫੈਸਲੇ ਨਾਲ ਜਿੱਥੇ ਹਜ਼ਾਰਾਂ ਯਾਤਰੀ ਅਸਰਅੰਦਾਜ਼ ਹੋਏ ਹਨ, ਉਥੇ ਏਅਰਲਾਈਨਾਂ ਨੂੰ ਕਾਫ਼ੀ ਵਿੱਤੀ ਨੁਕਸਾਨ ਝੱਲਣਾ ਪਿਆ ਹੈ। ਏਅਰ ਇੰਡੀਆ, ਜੋ 12 ਜੂਨ ਨੂੰ ਅਹਿਮਦਾਬਾਦ ਤੋਂ ਲੰਡਨ ਜਾ ਰਹੀ ਉਡਾਣ ਦੇ ਹਾਦਸਾਗ੍ਰਸਤ ਹੋਣ […]

ਇਜ਼ਰਾਈਲ ਤੇ ਇਰਾਨ ਦਰਮਿਆਨ ‘ਜੰਗਬੰਦੀ’ ਹੁਣ ਅਮਲ ਵਿਚ ਆਈ: ਟਰੰਪ

ਇਜ਼ਰਾਈਲ ਤੇ ਇਰਾਨ ਦਰਮਿਆਨ ‘ਜੰਗਬੰਦੀ’ ਹੁਣ ਅਮਲ ਵਿਚ ਆਈ: ਟਰੰਪ

ਦੁਬਈ, 24 ਜੂਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਇਜ਼ਰਾਈਲ ਅਤੇ ਇਰਾਨ ਦਰਮਿਆਨ ਜੰਗਬੰਦੀ ਹੁਣ ਅਮਲ ਵਿਚ ਆ ਗਈ ਹੈ। ਉਨ੍ਹਾਂ ਦੋਵਾਂ ਮੁਲਕਾਂ ਨੂੰ ਅਪੀਲ ਕੀਤੀ ਕਿ ਉਹ ਜੰਗਬੰਦੀ ਦੀ ਉਲੰਘਣਾ ਨਾ ਕਰਨ। ਟਰੰਪ ਨੇ ਸੋਸ਼ਲ ਟਰੁਥ ’ਤੇ ਇਕ ਪੋਸਟ ਵਿਚ ਕਿਹਾ, ‘‘Ceasefire ਹੁਣ ਲਾਗੂ ਹੈ। ਕਿਰਪਾ ਕਰਕੇ ਇਸ ਦੀ ਉਲੰਘਣਾ […]

ਇਰਾਨ ਵੱਲੋ ਜੰਗਬੰਦੀ ਦੀ ਉਲੰਘਣਾ ਦਾ ‘ਮੂੰਹ ਤੋੜ’ ਜਵਾਬ ਦੇਵਾਂਗੇ: ਕਾਟਜ਼

ਇਰਾਨ ਵੱਲੋ ਜੰਗਬੰਦੀ ਦੀ ਉਲੰਘਣਾ ਦਾ ‘ਮੂੰਹ ਤੋੜ’ ਜਵਾਬ ਦੇਵਾਂਗੇ: ਕਾਟਜ਼

ਬੀਰਸ਼ੇਬਾ (ਇਜ਼ਰਾਈਲ), 24 ਜੂਨ- ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਇਲ ਕਾਟਜ਼ ਨੇ ਇਰਾਨ ’ਤੇ ਜੰਗਬੰਦੀ ਦੀ ਉਲੰਘਣਾ ਦਾ ਦੋਸ਼ ਲਾਇਆ ਹੈ। ਕਾਟਜ਼ ਨੇ ਕਿਹਾ ਕਿ ਇਰਾਨ ਵੱਲੋਂ ਕੀਤੇ ਮਿਜ਼ਾਈਲ ਹਮਲੇ ਦਾ ‘ਮੂੰਹ ਤੋੜ’ ਜਵਾਬ ਦਿੱਤਾ ਜਾਵੇਗਾ। ਕਾਟਜ਼ ਨੇ ਕਿਹਾ ਜੰਗਬੰਦੀ ਲਾਗੂ ਹੋਣ ਮਗਰੋਂ ਇਰਾਨ ਨੇ ਇਜ਼ਰਾਇਲੀ ਸ਼ਹਿਰ ’ਤੇ ਮਿਜ਼ਾਈਲਾਂ ਦਾਗ਼ ਕੇ ਗੋਲੀਬੰਦੀ ਦੀ ‘ਮੁਕੰਮਲ ਉਲੰਘਣਾ’ ਕੀਤੀ […]

ਇਜ਼ਰਾਈਲ ਤੇ ਇਰਾਨ ਵੱਲੋਂ ਟਰੰਪ ਦੀ ਤਜਵੀਜ਼ਤ ‘ਜੰਗਬੰਦੀ’ ਯੋਜਨਾ ਸਵੀਕਾਰ

ਇਜ਼ਰਾਈਲ ਤੇ ਇਰਾਨ ਵੱਲੋਂ ਟਰੰਪ ਦੀ ਤਜਵੀਜ਼ਤ ‘ਜੰਗਬੰਦੀ’ ਯੋਜਨਾ ਸਵੀਕਾਰ

ਤਲ ਅਵੀਵ, 24 ਜੂਨ : ਇਜ਼ਰਾਈਲ ਅਤੇ ਇਰਾਨ ਨੇ ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਤਜਵੀਜ਼ਤ ਜੰਗਬੰਦੀ ਯੋਜਨਾ ਨੂੰ ਸਵੀਕਾਰ ਕਰ ਲਿਆ ਹੈ। ਤਹਿਰਾਨ ਵੱਲੋਂ ਅੱਜ ਸਵੇਰੇ ਇਜ਼ਰਾਈਲ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਵਾਈ ਹਮਲਿਆਂ, ਜਿਸ ਵਿਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਸੀ, ਮਗਰੋਂ ਦੋਵਾਂ ਧਿਰਾਂ ਨੇ ਸਮਝੌਤੇ ਨੂੰ ਸਵੀਕਾਰ ਕੀਤਾ ਹੈ। ਉਧਰ […]