ਕੈਲੀਫੋਰਨੀਆ ਵਿਧਾਨ ਸਭਾ ਨੇ ਅਮਰੀਕੀ ਸੰਸਦ ਕੋਲ ਸਿੱਖ ਵਿਰੋਧੀ ਦੰਗਿਆਂ ਨੂੰ ਨਸਲਕੁਸ਼ੀ ਕਰਾਰ ਦੇਣ ਦੀ ਅਪੀਲ ਕੀਤੀ

ਕੈਲੀਫੋਰਨੀਆ ਵਿਧਾਨ ਸਭਾ ਨੇ ਅਮਰੀਕੀ ਸੰਸਦ ਕੋਲ ਸਿੱਖ ਵਿਰੋਧੀ ਦੰਗਿਆਂ ਨੂੰ ਨਸਲਕੁਸ਼ੀ ਕਰਾਰ ਦੇਣ ਦੀ ਅਪੀਲ ਕੀਤੀ

ਵਾਸ਼ਿੰਗਟਨ, 12 ਅਪਰੈਲ- ਕੈਲੀਫੋਰਨੀਆ ਸਟੇਟ ਅਸੈਂਬਲੀ ਨੇ ਮਤਾ ਪਾਸ ਕਰਕੇ ਅਮਰੀਕੀ ਕਾਂਗਰਸ (ਸੰਸਦ) ਨੂੰ ਭਾਰਤ ਵਿਚ 1984 ਵਿਚ ਹੋਈ ਸਿੱਖ ਵਿਰੋਧੀ ਹਿੰਸਾ ਨੂੰ ਨਸਲਕੁਸ਼ੀ ਵਜੋਂ ਰਸਮੀ ਤੌਰ ‘ਤੇ ਮਾਨਤਾ ਦੇਣ ਅਤੇ ਇਸ ਦੀ ਨਿੰਦਾ ਕਰਨ ਦੀ ਅਪੀਲ ਕੀਤੀ ਹੈ। ਇਹ ਮਤਾ 22 ਮਾਰਚ ਨੂੰ ਵਿਧਾਨ ਸਭਾ ਦੀ ਮੈਂਬਰ ਜਸਮੀਤ ਕੌਰ ਬੈਂਸ, ਜੋ ਰਾਜ ਵਿਧਾਨ ਸਭਾ […]

ਬਰਤਾਨੀਆ ’ਚ ਸੋਸ਼ਲ ਮੀਡੀਆ ’ਤੇ ਦਲਿਤਾਂ ਖ਼ਿਲਾਫ਼ ਭਾਸ਼ਨ ਦੇਣ ਵਾਲੇ ਨੂੰ 18 ਮਹੀਨਿਆਂ ਦੀ ਸਜ਼ਾ

ਬਰਤਾਨੀਆ ’ਚ ਸੋਸ਼ਲ ਮੀਡੀਆ ’ਤੇ ਦਲਿਤਾਂ ਖ਼ਿਲਾਫ਼ ਭਾਸ਼ਨ ਦੇਣ ਵਾਲੇ ਨੂੰ 18 ਮਹੀਨਿਆਂ ਦੀ ਸਜ਼ਾ

ਲੰਡਨ, 12 ਅਪਰੈਲ- ਬਰਤਾਨੀਆ ’ਚ ਭਾਰਤੀ ਮੂਲ ਦੇ 68 ਸਾਲਾ ਸਿੱਖ ’ਤੇ ਦਲਿਤ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਸੋਸ਼ਲ ਮੀਡੀਆ ’ਤੇ ਨਫਰਤ ਭਰਿਆ ਭਾਸ਼ਨ ਦੇਣ ਦੇ ਦੋਸ਼ ’ਚ 18 ਹਫਤਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਟੇਮਜ਼ ਵੈਲੀ ਪੁਲੀਸ ਨੇ ਕਿਹਾ ਕਿ 68 ਸਾਲਾ ਅਮਰੀਕ ਬਾਜਵਾ ਨੂੰ ਜਨਤਕ ਸੰਚਾਰ ਨੈੱਟਵਰਕ ਰਾਹੀਂ ਅਪਮਾਨਜਨਕ/ਅਸ਼ਲੀਲ/ਧਮਕਾਉਣ ਵਾਲੇ ਸੰਦੇਸ਼ […]

ਬਠਿੰਡਾ ਛਾਉਣੀ ’ਚ ਗੋਲੀਬਾਰੀ ਕਾਰਨ 4 ਜਵਾਨਾਂ ਦੀ ਮੌਤ

ਬਠਿੰਡਾ ਛਾਉਣੀ ’ਚ ਗੋਲੀਬਾਰੀ ਕਾਰਨ 4 ਜਵਾਨਾਂ ਦੀ ਮੌਤ

ਬਠਿੰਡਾ, 12 ਅਪਰੈਲ- ਇਥੋਂ ਦੀ ਫੌਜੀ ਛਾਉਣੀ ’ਚ ਅੱਜ ਤੜਕੇ ਗੋਲ਼ੀਬਾਰੀ ’ਚ ਆਰਟੀਲਰੀ ਯੂਨਿਟ ਦੇ 4 ਫ਼ੌਜੀਆਂ ਦੀ ਮੌਤ ਹੋ ਗਈ। ਮਾਮਲੇ ਬਾਰੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਵੇਰਵੇ ਮੰਗ ਲਏ ਗਏ ਹਨ। ਇਹ ਵਾਰਦਾਤ ਛਾਉਣੀ ਵਿਚਲੀ ਆਫ਼ੀਸਰਜ਼ ਮੈੱਸ ’ਤੇ ਕਰੀਬ ਸਾਢੇ ਚਾਰ ਵਜੇ ਹੋਈ। ਘਟਨਾ ਤੋਂ ਫੌਰੀ ਬਾਅਦ ਛਾਉਣੀ ਨੂੰ ਮੁਕੰਮਲ ਤੌਰ ’ਤੇ ਚੁਫ਼ੇਰਿਓਂ […]

ਭਾਰਤ ’ਚ ਅਗਲੇ ਹਫ਼ਤੇ ਆਪਣਾ ਪਹਿਲਾ ਰਿਟੇਲ ਸਟੋਰ ਖੋਲ੍ਹੇਗਾ ਐਪਲ

ਭਾਰਤ ’ਚ ਅਗਲੇ ਹਫ਼ਤੇ ਆਪਣਾ ਪਹਿਲਾ ਰਿਟੇਲ ਸਟੋਰ ਖੋਲ੍ਹੇਗਾ ਐਪਲ

ਨਵੀਂ ਦਿੱਲੀ, 11 ਅਪਰੈਲ- ਆਈਫੋਨ ਨਿਰਮਾਤਾ ਐਪਲ ਨੇ ਅਗਲੇ ਹਫਤੇ ਭਾਰਤ ਵਿੱਚ ਆਪਣਾ ਪਹਿਲਾ ਰਿਟੇਲ ਸਟੋਰ ਖੋਲ੍ਹਣ ਦਾ ਐਲਾਨ ਕੀਤਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਸਮਾਰਟਫੋਨ ਬਾਜ਼ਾਰ ਐਪਲ ਲਈ ਕਿੰਨਾ ਮਹੱਤਵਪੂਰਨ ਹੈ। ਕੰਪਨੀ ਅਧਿਕਾਰਤ ਤੌਰ ‘ਤੇ 18 ਅਪਰੈਲ ਨੂੰ ਮੁੰਬਈ ‘ਚ ਆਪਣਾ ਪਹਿਲਾ ਸਟੋਰ ਅਤੇ […]

1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ’ਚ ਸੀਬੀਆਈ ਨੇ ਟਾਈਟਲਰ ਦੀ ਆਵਾਜ਼ ਦਾ ਨਮੂਨਾ ਲਿਆ

1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ’ਚ ਸੀਬੀਆਈ ਨੇ ਟਾਈਟਲਰ ਦੀ ਆਵਾਜ਼ ਦਾ ਨਮੂਨਾ ਲਿਆ

ਨਵੀਂ ਦਿੱਲੀ, 11 ਅਪਰੈਲ- ਕਾਂਗਰਸ ਆਗੂ ਜਗਦੀਸ਼ ਟਾਈਟਲਰ ਨੂੰ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਦਿੱਲੀ ਦੇ ਪੁਲ ਬੰਗਸ਼ ਇਲਾਕੇ ਵਿੱਚ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਉਸ ਦੀ ਆਵਾਜ਼ ਦਾ ਨਮੂਨਾ ਲੈਣ ਲਈ ਤਲਬ ਕੀਤਾ ਹੈ। ਏਜੰਸੀ ਨੇ ਉਸ ਦੀ ਆਵਾਜ਼ ਦਾ ਨਮੂਨਾ ਲੈਣ ਬਾਅਦ ਉਸ ਨੂੰ ਭੇਜ ਦਿੱਤਾ। ਉਹ ਅੱਜ ਸਵੇਰੇ ਕੇਂਦਰੀ […]