By G-Kamboj on
INDIAN NEWS, News

ਨਵੀਂ ਦਿੱਲੀ, 1 ਅਪਰੈਲ- ਦਿੱਲੀ ਪੁਲੀਸ ਨੇ ਕਾਂਝਵਾਲਾ ਹਿੱਟ ਐਂਡ ਡਰੈਗ ਮਾਮਲੇ ਵਿਚ 7 ਮੁਲਜ਼ਮਾਂ ਖ਼ਿਲਾਫ਼ 800 ਪੰਨਿਆਂ ਦਾ ਦੋਸ਼ ਪੱਤਰ ਦਾਖਲ ਕੀਤਾ ਹੈ। ਇਸ ਸਾਲ ਜਨਵਰੀ ਮਹੀਨੇ ਕਾਂਝਵਾਲਾ ’ਚ ਵਾਪਰੀ ਇਸ ਘਟਨਾ ਵਿੱਚ 20 ਸਾਲਾਂ ਦੀ ਔਰਤ ਅੰਜਲੀ ਸਿੰਘ ਦੀ ਕਾਰ ਹੇਠਾਂ ਘੜੀਸੇ ਜਾਣ ਮਗਰੋਂ ਮੌਤ ਹੋ ਗਈ ਸੀ। ਮੈਟਰੋਪੌਲੀਟਿਨ ਮੈਜਿਸਟਰੇਟ ਸਾਨੀਆ ਦਲਾਲ ਨੇ […]
By G-Kamboj on
INDIAN NEWS, News, World News

ਲੁਧਿਆਣਾ : ਸਰੀਰ ’ਤੇ ਟੈਟੂ ਬਣਵਾਉਣਾ ਹੁਣ ਫੈਸ਼ਨ ਦੇ ਨਾਲ ਹੀ ਸਟਾਈਲ ਸਟੇਟਸ ਵੀ ਬਣ ਗਿਆ ਹੈ। ਟੈਟੂ ਬਣਵਾਉਣਾ ਨਾ ਸਿਰਫ ਨੌਜਵਾਨ ਸਗੋਂ ਹਰ ਉਮਰ ਦੇ ਲੋਕਾਂ ਵਿਚ ਬੇਹੱਦ ਆਮ ਹੋ ਗਿਆ ਹੈ। ਜੇ ਤੁਸੀਂ ਸਰੀਰ ’ਤੇ ਕੋਈ ਟੈਟੂ ਬਣਵਾਉਣਾ ਹੈ ਤਾਂ ਭੁੱਲ ਕੇ ਵੀ ਸਸਤੇ ਦੇ ਚੱਕਰ ਵਿਚ ਨਾ ਪਵੋ। ਸੜਕ ਕਿਨਾਰੇ ਫੁੱਟਪਾਥ ’ਤੇ […]
By G-Kamboj on
INDIAN NEWS, News

ਨਵੀਂ ਦਿੱਲੀ, 29 ਮਾਰਚ- ਚੋਣ ਕਮਿਸ਼ਨ ਨੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। 10 ਮਈ ਨੂੰ ਵੋਟਾਂ ਪੈਣਗੀਆਂ ਅਤੇ 13 ਮਈ ਨੂੰ ਗਿਣਤੀ ਹੋਵੇਗੀ। ਕਾਂਗਰਸ ਦੇ ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ (76) ਦੀ 14 ਜਨਵਰੀ ਨੂੰ ਪੰਜਾਬ ਦੇ ਫਿਲੌਰ ਵਿੱਚ ਭਾਰਤ ਜੋੜੋ ਯਾਤਰਾ ਦੌਰਾਨ ਦਿਲ ਦਾ ਦੌਰਾ […]
By G-Kamboj on
INDIAN NEWS, News

ਸ੍ਰੀ ਆਨੰਦਪੁਰ ਸਾਹਿਬ, 29 ਮਾਰਚ- ਫ਼ਰਾਰ ਅੰਮ੍ਰਿਤਪਾਲ ਸਿੰਘ ਸ੍ਰੀ ਆਨੰਦਪੁਰ ਸਾਹਿਬ ਵਿਖੇ ਆ ਕੇ ਆਤਮ ਸਮਰਪਣ ਕਰ ਸਕਦਾ ਹੈ। ਇਸ ਗੱਲ ਦੀ ਸੰਭਾਵਨਾ ਦੇ ਮੱਦੇਨਜ਼ਰ ਤਖ਼ਤ ਕੇਸਗੜ੍ਹ ਸਾਹਿਬ ਦੇ ਨਜ਼ਦੀਕ ਭਾਰੀ ਗਿਣਤੀ ‘ਚ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਕਨਸੋਆ ਹਨ ਕਿ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਮੰਨਦਿਆਂ ਅੰਮ੍ਰਿਤਪਾਲ ਸਿੰਘ ਤਖ਼ਤ ਕੇਸਗੜ੍ਹ ਸਾਹਿਬ […]
By G-Kamboj on
INDIAN NEWS, News
ਬਠਿੰਡਾ, 29 ਮਾਰਚ- ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਹੁਣ ਤਖ਼ਤ ਦਮਦਮਾ ਸਾਹਿਬ ਪੁੱਜਣ ਦੀ ਅਫ਼ਵਾਹ ਬਾਅਦ ਅਚਾਨਕ ਤਲਵੰਡੀ ਸਾਬੋ ’ਚ ਵੱਡੀ ਗਿਣਤੀ ’ਚ ਪੁਲੀਸ ਅਤੇ ਨੀਮ ਫੌਜੀ ਬਲ ਪੁੱਜ ਗਏ ਹਨ। ਜ਼ਿਲ੍ਹਾ ਪੁਲੀਸ ਗੁਲਜੀਤ ਸਿੰਘ ਖੁਰਾਣਾ ਵੀ ਮੌਕੇ ’ਤੇ ਪੁੱਜੇ ਹੋਏ ਹਨ।