ਜੀ-20 ਸਿਖ਼ਰ ਸੰਮੇਲਨ ਦੀਆਂ ਤਿਆਰੀਆਂ ਉਪਰ ਖਰਚੇ ਜਾਣਗੇ 1084 ਕਰੋੜ ਰੁਪਏ

ਜੀ-20 ਸਿਖ਼ਰ ਸੰਮੇਲਨ ਦੀਆਂ ਤਿਆਰੀਆਂ ਉਪਰ ਖਰਚੇ ਜਾਣਗੇ 1084 ਕਰੋੜ ਰੁਪਏ

ਨਵੀਂ ਦਿੱਲੀ, 14 ਫਰਵਰੀ- ਦਿੱਲੀ ਸਰਕਾਰ ਦੀਆਂ ਵੱਖ-ਵੱਖ ਏਜੰਸੀਆਂ ਵੱਲੋਂ ਆਉਣ ਵਾਲੇ ਮਹੀਨਿਆਂ ਵਿੱਚ ਰਾਸ਼ਟਰੀ ਰਾਜਧਾਨੀ ਵਿੱਚ ਹੋਣ ਵਾਲੇ ਜੀ-20 ਸੰਮੇਲਨ ਅਤੇ ਇਸ ਨਾਲ ਸਬੰਧਤ ਸਮਾਗਮਾਂ ਦੀਆਂ ਤਿਆਰੀਆਂ ਲਈ 1,000 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਜਾਣ ਦਾ ਅਨੁਮਾਨ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਸਰਕਾਰ ਦੇ ਵੱਖ-ਵੱਖ ਵਿਭਾਗਾਂ ਅਤੇ ਨਵੀਂ ਦਿੱਲੀ ਨਗਰ ਨਿਗਮ (ਐੱਨਡੀਐੱਮਸੀ) […]

ਦੇਸ਼ ’ਚ ਕਣਕ ਦੀ ਰਿਕਾਰਡ 11.218 ਕਰੋੜ ਟਨ ਪੈਦਾਵਾਰ ਹੋਣ ਦੀ ਸੰਭਾਵਨਾ: ਸਰਕਾਰ

ਦੇਸ਼ ’ਚ ਕਣਕ ਦੀ ਰਿਕਾਰਡ 11.218 ਕਰੋੜ ਟਨ ਪੈਦਾਵਾਰ ਹੋਣ ਦੀ ਸੰਭਾਵਨਾ: ਸਰਕਾਰ

ਨਵੀਂ ਦਿੱਲੀ, 14 ਫਰਵਰੀ-ਸਰਕਾਰ ਨੇ ਅੱਜ ਦਾਅਵਾ ਕੀਤਾ ਹੈ ਕਿ ਦੇਸ਼ ’ਚ ਫਸਲੀ ਸਾਲ 2022-23 ’ਚ ਕਣਕ ਦੀ ਰਿਕਾਰਡ 11.218 ਕਰੋੜ ਟਨ ਪੈਦਾਵਾਰ ਹੋਣ ਦੀ ਸੰਭਾਵਨਾ ਹੈ।

ਜੇ ਲੁਕਾਉਣ ਜਾਂ ਡਰਨ ਲਈ ਕੁੱਝ ਨਹੀਂ ਤਾਂ ਜੇਪੀਸੀ ਜਾਂਚ ਤੋਂ ਕਿਉਂ ਭੱਜ ਰਹੇ ਹੋ: ਕਾਂਗਰਸ

ਨਵੀਂ ਦਿੱਲੀ, 14 ਫਰਵਰੀ- ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਕੇਂਦਰ ਅਡਾਨੀ-ਹਿੰਡਨਬਰਗ ਮਾਮਲੇ ਦੀ ਸਾਂਝੀ ਸੰਸਦੀ ਕਮੇਟੀ ਜਾਂਚ ਤੋਂ ‘ਭੱਜ’ ਰਿਹਾ ਹੈ ਅਤੇ ਜੇ ਸਰਕਾਰ ਕੋਲ ਇਸ ਮਾਮਲੇ ਵਿੱਚ ਲੁਕਾਉਣ ਲਈ ਕੁਝ ਨਹੀਂ ਹੈ ਤਾਂ ਅਜਿਹੀ ਜਾਂਚ ਦੀ ਇਜਾਜ਼ਤ ਦਿੱਤੀ ਜਾਵੇਗੀ। ਇਥੇ ਏਆਈਸੀਸੀ ਹੈੱਡਕੁਆਰਟਰ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ […]

ਆਮਦਨ ਕਰ ਵਿਭਾਗ ਦੀਆਂ ਟੀਮਾਂ ਨੇ ਦਿੱਲੀ ਤੇ ਮੁੰਬਈ ’ਚ ਬੀਬੀਸੀ ਦਫ਼ਤਰਾਂ ’ਤੇ ਛਾਪੇ ਮਾਰੇ

ਆਮਦਨ ਕਰ ਵਿਭਾਗ ਦੀਆਂ ਟੀਮਾਂ ਨੇ ਦਿੱਲੀ ਤੇ ਮੁੰਬਈ ’ਚ ਬੀਬੀਸੀ ਦਫ਼ਤਰਾਂ ’ਤੇ ਛਾਪੇ ਮਾਰੇ

ਨਵੀਂ ਦਿੱਲੀ, 14 ਫਰਵਰੀ- ਆਮਦਨ ਕਰ ਵਿਭਾਗ ਦੀਆਂ ਕਈ ਟੀਮਾਂ ਨੇ ਅੱਜ ਦਿੱਲੀ ਤੇ ਮੁੰਬਈ ਵਿਚਲੇ ਬੀਬੀਸੀ ਦੇ ਦਫ਼ਤਰਾਂ ਵਿੱਚ ਛਾਪੇ ਮਾਰੇ। ਵਰਨਣਯੋਗ ਹੈ ਕਿ ਬੀਤੇ ਦਿਨੀ ਬੀਬੀਸੀ ਨੇ ਗੋਦਰਾ ਕਾਂਡ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਡਾਕੂਮੈਂਟਰੀ ਜਾਰੀ ਕੀਤੀ ਸੀ ਤੇ ਇਸ ਖ਼ਿਲਾਫ਼ ਸਰਕਾਰ ਨੇ ਕਾਫ਼ੀ ਨਾਰਾਜ਼ਗੀ ਪ੍ਰਗਟਾਈ ਸੀ। ਉਧਰ ਬੀਬੀਸੀ ਨੇ ਕਿਹਾ ਕਿ ਉਹ […]

ਗੂਗਲ ਦੀ 20 ਸਾਲਾਂ ਦੀ ਬਾਦਸ਼ਾਹਤ ਨੂੰ ChatGPT ਤੋਂ ਖ਼ਤਰਾ, ਇਹ 3 ਕਾਰਕ ਦੇ ਰਹੇ ਵੱਡੀ ਚੁਣੌਤੀ

ਗੂਗਲ ਦੀ 20 ਸਾਲਾਂ ਦੀ ਬਾਦਸ਼ਾਹਤ ਨੂੰ ChatGPT ਤੋਂ ਖ਼ਤਰਾ, ਇਹ 3 ਕਾਰਕ ਦੇ ਰਹੇ ਵੱਡੀ ਚੁਣੌਤੀ

ਵਾਸ਼ਿੰਗਟਨ – ਹਰ ਦਿਨ, ਹਰ ਸਕਿੰਟ 1 ਲੱਖ ਤੋਂ ਜ਼ਿਆਦਾ ਵੈੱਬ ਸਰਚ ਦਾ ਸਹੀ ਜਵਾਬ ਦੇਣ ਵਾਲੇ ਗੂਗਲ ਦੀ 20 ਸਾਲਾਂ ਦੀ 20 ਸਾਲਾਂ ਦੀ ਬਾਦਸ਼ਾਹਤ ਕੀ ਖ਼ਤਰੇ ‘ਚ ਹੈ? ਦਰਅਸਲ, ਇਹ ਸਵਾਰ ਇਸ ਲਈ ਹੈ ਕਿਉਂਕਿ ਚੈਟ ਜੀ.ਪੀ.ਟੀ. ਵਰਗਾ ਚੈਟਬਾਟ ਇੰਟਰਨੈੱਟ ਦੇ ਇਤਿਹਾਸ ਦਾ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਕੰਜ਼ਿਊਮਰ ਐਪ ਬਣ ਗਿਆ ਹੈ। […]