ਸਸਤੇ ਭਾਅ ਰੇਤ ਲਈ ਮੁੱਖ ਮੰਤਰੀ ਵੱਲੋਂ 16 ਜਨਤਕ ਖੱਡਾਂ ਦੀ ਸ਼ੁਰੂਆਤ

ਸਸਤੇ ਭਾਅ ਰੇਤ ਲਈ ਮੁੱਖ ਮੰਤਰੀ ਵੱਲੋਂ 16 ਜਨਤਕ ਖੱਡਾਂ ਦੀ ਸ਼ੁਰੂਆਤ

ਜਗਰਾਉਂ, 5 ਫਰਵਰੀ- ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਨੇੜਲੇ ਪਿੰਡ ਗੋਰਸੀਆਂ ਖਾਨ ਮੁਹੰਮਦ ਵਿੱਚ ਰੇਤੇ ਦੀ ਸਰਕਾਰੀ ਖੱਡ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਦੇ ਨਾਲ ਹੀ ਸੂਬੇ ਅੰਦਰ 16 ਜਨਤਕ ਖੱਡਾਂ ਦਾ ਆਗਾਜ਼ ਹੋ ਗਿਆ ਹੈ ਜਿੱਥੋਂ ਲੋਕ ਟਰੈਕਟਰ-ਟਰਾਲੀ ਲਿਜਾ ਕੇ 5.50 ਰੁਪਏ ਕਿਊਬਿਕ ਫੁੱਟ ਦੇ ਭਾਅ ਰੇਤ ਭਰ ਸਕਣਗੇ। […]

ਬਹਿਬਲ ਕਲਾਂ ਨੇੜੇ ਬਠਿੰਡਾ-ਅੰਮ੍ਰਿਤਸਰ ਸੜਕ ’ਤੇ ਚੱਕਾ ਜਾਮ

ਬਹਿਬਲ ਕਲਾਂ ਨੇੜੇ ਬਠਿੰਡਾ-ਅੰਮ੍ਰਿਤਸਰ ਸੜਕ ’ਤੇ ਚੱਕਾ ਜਾਮ

ਜੈਤੋ, 5 ਫਰਵਰੀ- ਬਹਿਬਲ ਕਲਾਂ ਬੇਅਦਬੀ ਇਨਸਾਫ਼ ਮੋਰਚਾ ਦੇ ਕਾਰਕੁਨਾਂ ਨੇ ਪਿੰਡ ਬਹਿਬਲ ਕਲਾਂ ਨੇੜਿਓਂ ਗੁਜ਼ਰਦੇ ਬਠਿੰਡਾ-ਸ੍ਰੀ ਅੰਮ੍ਰਿਤਸਰ ਸਾਹਿਬ ਸੜਕ ਦੇ ਦੋਵੇਂ ਪਾਸੇ ਧਰਨਾ ਲਾ ਕੇ ਸੜਕ ਨੂੰ ਮੁਕੰਮਲ ਤੌਰ ’ਤੇ ਬੰਦ ਕਰ ਦਿੱਤਾ ਹੈ। ਧਰਨਾਕਾਰੀਆਂ ਨੇ ਨੇੜੇ ਹੀ ਸਟੇਜ ਲਾ ਲਈ ਹੈ ਅਤੇ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਗੋਲ਼ੀ ਕਾਂਡ ਮਾਮਲੇ […]

ਸਰਕਾਰ ਨੇ 232 ਵਿਦੇਸ਼ੀ ਐਪ ਬਲਾਕ ਕੀਤੇ

ਨਵੀਂ ਦਿੱਲੀ, 5 ਫਰਵਰੀ- ਸਰਕਾਰ ਨੇ ਐਤਵਾਰ ਨੂੰ 232 ਵਿਦੇਸ਼ੀ ਐਪ ਬਲਾਕ ਕਰ ਦਿੱਤੇ ਹਨ ਜਿਨ੍ਹਾਂ ਵਿੱਚ ਚੀਨ ਦੇ ਕੁਝ ਐਪ ਵੀ ਸ਼ਾਮਲ ਹਨ। ਜਿਹੜੇ ਐਪ ਬਲਾਕ ਕੀਤੇ ਗਏ ਹਨ ਉਹ ਸ਼ਰਤਾਂ ਲਾਉਣ, ਜੂਆ ਤੇ ਅਣਅਧਿਕਾਰਤ ਕਰਜ਼ਾ ਸਹੂਲਤਾਂ ਨਾਲ ਸਬੰਧਤ ਹਨ। ਇਨ੍ਹਾਂ ਐਪਾਂ ਨੂੰ ਬਲਾਕ ਕਰਨ ਬਾਰੇ ਗ੍ਰਹਿ ਮੰਤਰਾਲੇ ਨੇ ਬੀਤੀ ਸ਼ਾਮ ਹਦਾਇਤਾਂ ਜਾਰੀ ਕੀਤੀਆਂ […]

ਮੈਕਸੀਕੋ ਤੋਂ ਅਮਰੀਕਾ ’ਚ ਭਾਰਤੀਆਂ ਨੂੰ ਨਾਜਾਇਜ਼ ਢੰਗ ਨਾਲ ਦਾਖਲੇ ਲਈ ਗਰੋਹ ਵਸੂਲਦੇ ਹਨ 21000 ਡਾਲਰ ਤੇ ਬਣਾ ਕੇ ਰੱਖਦੇ ਹਨ ਗ਼ੁਲਾਮ

ਮੈਕਸੀਕੋ ਤੋਂ ਅਮਰੀਕਾ ’ਚ ਭਾਰਤੀਆਂ ਨੂੰ ਨਾਜਾਇਜ਼ ਢੰਗ ਨਾਲ ਦਾਖਲੇ ਲਈ ਗਰੋਹ ਵਸੂਲਦੇ ਹਨ 21000 ਡਾਲਰ ਤੇ ਬਣਾ ਕੇ ਰੱਖਦੇ ਹਨ ਗ਼ੁਲਾਮ

ਵਾਸ਼ਿੰਗਟਨ, 4 ਫਰਵਰੀ- ਐਰੀਜ਼ੋਨਾ ਦੇ ਕੋਚੀਜ਼ ਕਾਊਂਟੀ ਦੇ ਸ਼ੈਰਿਫ ਮਾਰਕ ਡੈਨਲਸ ਨੇ ਵਾਸ਼ਿੰਗਟਨ ਵਿੱਚ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਅੰਤਰਰਾਸ਼ਟਰੀ ਅਪਰਾਧਿਕ ਸੰਗਠਨ ਭਾਰਤੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕੀ ਸਰਹੱਦ ਪਾਰ ਕਰਨ ਵਿੱਚ ਮਦਦ ਕਰਨ ਲਈ ਔਸਤਨ 21,000 ਡਾਲਰ ਵਸੂਲਦੇ ਹਨ। ਡੈਨਲਸ ਨੇ ਇਸ ਹਫਤੇ ਸਦਨ ਦੀ ਨਿਆਂਪਾਲਿਕਾ ਕਮੇਟੀ ਦੇ ਮੈਂਬਰਾਂ ਨੂੰ ਦੱਸਿਆ ਕਿ ਇੱਕ ਅਪਰਾਧਿਕ […]

ਚੀਨ ਦਾ ਇਕ ਹੋਰ ਜਾਸੂਸੀ ਗੁਬਾਰਾ ਲਾਤੀਨੀ ਅਮਰੀਕਾ ਦੇ ਉਪਰ: ਪੈਂਟਾਗਨ

ਚੀਨ ਦਾ ਇਕ ਹੋਰ ਜਾਸੂਸੀ ਗੁਬਾਰਾ ਲਾਤੀਨੀ ਅਮਰੀਕਾ ਦੇ ਉਪਰ: ਪੈਂਟਾਗਨ

ਵਾਸ਼ਿੰਗਟਨ, 4 ਫਰਵਰੀ- ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫਤਰ ਪੈਂਟਾਗਨ ਨੇ ਬੀਤੀ ਰਾਤ ਨੂੰ ਕਿਹਾ ਕਿ ਇਕ ਹੋਰ ਚੀਨੀ ਨਿਗਰਾਨੀ ਗੁਬਾਰਾ ਲਾਤੀਨੀ ਅਮਰੀਕਾ ਦੇ ਉਪਰੋਂ ਲੰਘ ਰਿਹਾ ਹੈ। ਪੈਂਟਾਗਨ ਦੇ ਪ੍ਰੈਸ ਸਕੱਤਰ ਬ੍ਰਿਗੇਡੀਅਰ ਜਨਰਲ ਪੈਟ ਰਾਈਡਰ ਨੇ ਕਿਹਾ, ‘ਸਾਨੂੰ ਇੱਕ ਹੋਰ ਗੁਬਾਰੇ ਦੇ ਲਾਤੀਨੀ ਅਮਰੀਕਾ ਤੋਂ ਲੰਘਣ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ। ਸਾਡਾ ਮੁਲਾਂਕਣ ਇਹ […]