ਲੋਕ ਸਭਾ ’ਚ ਵਿੱਤੀ ਸਾਲ 2022-23 ਦਾ ਆਰਥਿਕ ਸਰਵੇਖਣ ਪੇਸ਼

ਲੋਕ ਸਭਾ ’ਚ ਵਿੱਤੀ ਸਾਲ 2022-23 ਦਾ ਆਰਥਿਕ ਸਰਵੇਖਣ ਪੇਸ਼

ਨਵੀਂ ਦਿੱਲੀ, 31 ਜਨਵਰੀ- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਲੋਕ ਸਭਾ ਵਿੱਚ ਵਿੱਤੀ ਸਾਲ 2022-23 ਦੀ ਆਰਥਿਕ ਸਰਵੇਖਣ ਪੇਸ਼ ਕੀਤਾ। ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦੇਸ਼ ਦੀ ਅਰਥਵਿਵਸਥਾ 2023-24 ‘ਚ 6.5 ਫੀਸਦੀ ਦੀ ਦਰ ਨਾਲ ਵਿਕਾਸ ਕਰੇਗੀ, ਜਦਕਿ ਮੌਜੂਦਾ ਵਿੱਤੀ ਸਾਲ ‘ਚ ਸੱਤ ਫੀਸਦੀ ਦੀ ਦਰ ਨਾਲ ਵਾਧਾ ਹੋਵੇਗਾ। ਪਿਛਲੇ ਵਿੱਤੀ […]

ਜੂਨੀਅਰ ਹਾਕੀ ‘ਚ ਜਰਖੜ, ਸੀਨੀਅਰ ‘ਚ ਕਿਲਾ ਰਾਏਪੁਰ ਤੇ ਲੜਕੀਆਂ ‘ਚ ਉਤਰੀ ਰੇਲਵੇ ਚੈੰਪੀਅਨ ਬਣੇ

ਜੂਨੀਅਰ ਹਾਕੀ ‘ਚ ਜਰਖੜ, ਸੀਨੀਅਰ ‘ਚ ਕਿਲਾ ਰਾਏਪੁਰ ਤੇ ਲੜਕੀਆਂ ‘ਚ ਉਤਰੀ ਰੇਲਵੇ ਚੈੰਪੀਅਨ ਬਣੇ

35ਵੀਆਂ ਕੋਕਾ ਕੋਲਾ, ਏਵਨ ਸਾਈਕਲ  ਜਰਖੜ ਖੇਡਾਂ ਲੁਧਿਆਣਾ, 31 ਜਨਵਰੀ  – 35ਵੀਆਂ ਕੋਕਾ ਕੋਲਾ, ਏਵਨ ਸਾਈਕਲ  ਜਰਖੜ ਖੇਡਾਂ ਅਗਲੇ ਵਰ੍ਹੇ ਮੁੜ ਮਿਲਣ ਦੇ ਵਾਅਦੇ ਨਾਲ਼ ਸਮਾਪਤ ਹੋਈਆਂ। ਕਬੱਡੀ, ਹਾਕੀ, ਵਾਲੀਬਾਲ ਤੇ ਕੁਸ਼ਤੀਆਂ ਦੇ ਫਸਵੇਂ ਮੁਕਾਬਲੇ ਵੇਖਣ ਨੂੰ ਮਿਲ਼ੇ।ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਸਟ੍ਰੋਟਰਫ ਲਵਾਉਣ ਦੇ ਕੀਤੇ ਵਾਅਦੇ ਨੂੰ ਜਲਦੀ ਪੂਰਾ ਕਰਨ ਦਾ ਯਕੀਨ ਦਿਵਾਉਂਦਿਆਂ ਕੈਬਨਿਟ […]

ਬੀਬੀਸੀ ਦਸਤਾਵੇਜ਼ੀ ’ਤੇ ਪਾਬੰਦੀ ਖਿਲਾਫ਼ ਸੁਪਰੀਮ ਕੋਰਟ ’ਚ ਦਸਤਕ

ਬੀਬੀਸੀ ਦਸਤਾਵੇਜ਼ੀ ’ਤੇ ਪਾਬੰਦੀ ਖਿਲਾਫ਼ ਸੁਪਰੀਮ ਕੋਰਟ ’ਚ ਦਸਤਕ

ਨਵੀਂ ਦਿੱਲੀ, 29 ਜਨਵਰੀ- ਗੁਜਰਾਤ ਦੰਗਿਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਬੀਬੀਸੀ ਦਸਤਾਵੇਜ਼ੀ ‘ਇੰਡੀਆ: ਦਿ ਮੋਦੀ ਕੁਐੱਸਚਨ’ ਉੱਤੇ ਲਾਈ ਪਾਬੰਦੀ ਨੂੰ ਚੁਣੌਤੀ ਦਿੰਦੀ ਪਟੀਸ਼ਨ ਸੁਪਰੀਮ ਕੋਰਟ ਵਿੱਚ ਦਾਖਲ ਕੀਤੀ ਗਈ ਹੈ। ਐਡਵੋਕੇਟ ਐੱਮ.ਐੱਲ.ਸ਼ਰਮਾ ਵੱਲੋਂ ਦਾਇਰ ਜਨਹਿੱਤ ਪਟੀਸ਼ਨ ਵਿੱਚ ਕੇਂਦਰ ਸਰਕਾਰ ਵੱਲੋਂ ਲਾਈ ਪਾਬੰਦੀ ਨੂੰ ਕਥਿਤ ‘ਬਦਨੀਅਤੀ ਵਾਲੀ, ਪੱਖਪਾਤੀ ਤੇ ਗੈਰਸੰਵਿਧਾਨਕ’ ਦੱਸਿਆ ਗਿਆ ਹੈ।

ਮਿਰਾਜ ਦਾ ਬਲੈਕ ਬਾਕਸ ਤੇ ਸੁਖੋਈ ਦਾ ਫਲਾਈਟ ਡੇਟਾ ਰਿਕਾਰਡਰ ਦਾ ਇਕ ਹਿੱਸਾ ਲੱਭਿਆ

ਮਿਰਾਜ ਦਾ ਬਲੈਕ ਬਾਕਸ ਤੇ ਸੁਖੋਈ ਦਾ ਫਲਾਈਟ ਡੇਟਾ ਰਿਕਾਰਡਰ ਦਾ ਇਕ ਹਿੱਸਾ ਲੱਭਿਆ

ਮੋਰੈਨਾ, 29 ਜਨਵਰੀ- ਮੱਧ ਪ੍ਰਦੇਸ਼ ਦੇ ਮੋਰੈਨਾ ਜ਼ਿਲ੍ਹੇ ਵਿੱਚ ਸ਼ਨਿੱਚਰਵਾਰ ਨੂੰ ਸਿਖਲਾਈ ਮਿਸ਼ਨ ਦੌਰਾਨ ਹਾਦਸਾਗ੍ਰਸਤ ਹੋਏ ਮਿਰਾਜ 2000 ਦਾ ਬਲੈਕ ਬਾਕਸ ਤੇ ਸੁਖੋਈ-30ਐੱਮਕੇਆਈ ਜੈੱਟ ਦੇ ਫਲਾਈਟ ਡੇਟਾ ਰਿਕਾਰਡਰ ਦਾ ਇਕ ਹਿੱਸਾ ਅੱਜ ਮਲਬੇ ਵਿੱਚੋਂ ਬਰਾਮਦ ਹੋ ਗਿਆ ਹੈ। ਇਸ ਹਾਦਸੇ ਵਿੱਚ ਮਿਰਾਜ ਸਵਾਰ ਵਿੰਗ ਕਮਾਂਡਰ ਹਨੂਮੰਤ ਰਾਓ ਸਾਰਥੀ ਦੀ ਮੌਤ ਹੋ ਗਈ ਸੀ ਜਦੋੋਂਕਿ ਸੁਖੋਈ […]

ਬਰਤਾਨਵੀ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਵੱਲੋਂ ਆਪਣੀ ਹੀ ਪਾਰਟੀ ਦੇ ਚੇੇਅਰਮੈਨ ਨਦੀਮ ਜ਼ਹਾਵੀ ਦੀ ਛੁੱਟੀ

ਬਰਤਾਨਵੀ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਵੱਲੋਂ ਆਪਣੀ ਹੀ ਪਾਰਟੀ ਦੇ ਚੇੇਅਰਮੈਨ ਨਦੀਮ ਜ਼ਹਾਵੀ ਦੀ ਛੁੱਟੀ

ਲੰਡਨ, 29 ਜਨਵਰੀ- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਆਪਣੇ ਕੈਬਨਿਟ ਮੰਤਰੀ ਤੇ ਕੰਜ਼ਰਵੇਟਿਵ ਪਾਰਟੀ ਦੇ ਚੇਅਰਮੈਨ ਨਦੀਮ ਜ਼ਹਾਵੀ ਨੂੰ ਟੈਕਸ ਬਿਲਾਂ ਦੇ ਗੰਭੀਰ ਦੋਸ਼ਾਂ ਮਗਰੋਂ ਬਰਖਾਸਤ ਕਰ ਦਿੱਤਾ ਹੈ। ਸੂਨਕ ਕੈਬਨਿਟ ਵਿੱਚ ਬਿਨਾਂ ਕਿਸੇ ਮਹਿਕਮੇ ਤੋਂ ਸ਼ਾਮਲ ਜ਼ਹਾਵੀ ਦੋਸ਼ਾਂ ਕਰਕੇ ਵੱਡੇ ਦਬਾਅ ਵਿੱਚ ਸਨ। ਵਿਰੋਧੀ ਧਿਰ ਵੱਲੋਂ ਪਾਏ ਦਬਾਅ ਮਗਰੋਂ ਸੂਨਕ ਨੇ ਇਰਾਕ […]