ਪੈਰੋਲ ’ਤੇ ਜੇਲ੍ਹ ਤੋਂ ਬਾਹਰ ਡੇਰਾ ਮੁਖੀ ਨੇ ਜਨਤਕ ਤੌਰ ’ਤੇ ਤਲਵਾਰ ਨਾਲ ਕੇਕ ਕੱਟਿਆ

ਪੈਰੋਲ ’ਤੇ ਜੇਲ੍ਹ ਤੋਂ ਬਾਹਰ ਡੇਰਾ ਮੁਖੀ ਨੇ ਜਨਤਕ ਤੌਰ ’ਤੇ ਤਲਵਾਰ ਨਾਲ ਕੇਕ ਕੱਟਿਆ

ਨਵੀਂ ਦਿੱਲੀ], 24 ਜਨਵਰੀ- ਪੈਰੋਲ ’ਤੇ ਬਾਹਰ ਆਏ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਤਲਵਾਰ ਨਾਲ ਕੇਕ ਕੱਟ ਕੇ ਜਸ਼ਨ ਮਨਾਉਂਦੇ ਦੇਖਿਆ ਗਿਆ। ਜਨਤਕ ਤੌਰ ’ਤੇ ਤਲਵਾਰ ਨਾਲ ਕੇਕ ਕੱਟਣ ਦੀ ਆਰਮ ਐਕਟ ਤਹਿਮ ਮਨਾਹੀ ਹੈ।ਬਲਾਤਕਾਰ ਅਤੇ ਕਤਲ ਦੇ ਮਾਮਲੇ ‘ਚ 20 ਸਾਲ ਦੀ ਸਜ਼ਾ ਕੱਟ ਰਿਹਾ ਡੇਰਾ ਮੁਖੀ ਸ਼ਨਿਚਰਵਾਰ ਨੂੰ ਹਰਿਆਣਾ […]

10 ਦਿਨ ਪਹਿਲਾਂ ਵਿਦਿਆਰਥੀ ਵੀਜ਼ੇ ’ਤੇ ਅਮਰੀਕਾ ਗਏ ਨੌਜਵਾਨ ਦੀ ਹੱਤਿਆ

10 ਦਿਨ ਪਹਿਲਾਂ ਵਿਦਿਆਰਥੀ ਵੀਜ਼ੇ ’ਤੇ ਅਮਰੀਕਾ ਗਏ ਨੌਜਵਾਨ ਦੀ ਹੱਤਿਆ

ਹੈਦਰਾਬਾਦ, 24 ਜਨਵਰੀ- ਅਮਰੀਕਾ ਵਿੱਚ ਲੁਟੇਰਿਆਂ ਦੀ ਗੋਲੀਬਾਰੀ ਵਿੱਚ ਆਂਧਰਾ ਪ੍ਰਦੇਸ਼ ਦੇ ਵਿਦਿਆਰਥੀ ਦੀ ਮੌਤ ਹੋ ਗਈ ਅਤੇ ਤਿਲੰਗਾਨਾ ਦਾ ਇੱਕ ਹੋਰ ਵਿਦਿਆਰਥੀ ਜ਼ਖ਼ਮੀ ਹੋ ਗਿਆ| ਵਿਦਿਆਰਥੀਆਂ ਦੇ ਪਰਿਵਾਰ ਵਾਲਿਆਂ ਤੱਕ ਪਹੁੰਚੀ ਜਾਣਕਾਰੀ ਮੁਤਾਬਕ ਇਹ ਘਟਨਾ ਐਤਵਾਰ ਨੂੰ ਸ਼ਿਕਾਗੋ ਦੇ ਪ੍ਰਿੰਸਟਨ ਪਾਰਕ ‘ਚ ਹੋਈ। ਆਂਧਰਾ ਪ੍ਰਦੇਸ਼ ਦੇ ਵਿਜੈਵਾੜਾ ਦੇ ਨੰਦਾਪੂ ਦੇਵਾਂਸ਼ (23) ਦੀ ਮੌਤ ਹੋ […]

ਦਿੱਲੀ ਤੇ ਐੱਨਸੀਆਰ ’ਚ ਭੂਚਾਲ ਦੇ ਜ਼ੋਰਦਾਰ ਝਟਕੇ, ਲੋਕਾਂ ’ਚ ਸਹਿਮ

ਦਿੱਲੀ ਤੇ ਐੱਨਸੀਆਰ ’ਚ ਭੂਚਾਲ ਦੇ ਜ਼ੋਰਦਾਰ ਝਟਕੇ, ਲੋਕਾਂ ’ਚ ਸਹਿਮ

ਨਵੀਂ ਦਿੱਲੀ, 24 ਜਨਵਰੀ- ਅੱਜ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਦੇ ਕੁਝ ਹਿੱਸਿਆਂ ਵਿੱਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਘੱਟ ਤੋਂ ਘੱਟ 15 ਸੈਕਿੰਡ ਤੱਕ ਰਿਹਾ, ਜਿਸ ਕਾਰਨ ਲੋਕ ਆਪਣੇ ਘਰਾਂ ਅਤੇ ਦਫਤਰਾਂ ਤੋਂ ਬਾਹਰ ਨਿਕਲ ਆਏ। ਭੂਚਾਲ ਦਾ ਕੇਂਦਰ ਨੇਪਾਲ ਵਿੱਚ ਸੀ।

ਗਣਤੰਤਰ ਦਿਵਸ ਪਰੇਡ ਕਾਰਨ ਥਾਂ ਥਾਂ ਜਾਮ ਲੱਗੇ

ਗਣਤੰਤਰ ਦਿਵਸ ਪਰੇਡ ਕਾਰਨ ਥਾਂ ਥਾਂ ਜਾਮ ਲੱਗੇ

ਨਵੀਂ ਦਿੱਲੀ, 23 ਜਨਵਰੀ- ਕੌਮੀ ਰਾਜਧਾਨੀ ਦੇ ਕਈ ਹਿੱਸਿਆਂ ਵਿਚ ਗਣਤੰਤਰ ਦਿਵਸ ਪਰੇਡ ਦੀ ਰਿਹਰਸਲ ਤੋਂ ਪਹਿਲਾਂ ਪਾਬੰਦੀਆਂ ਕਾਰਨ ਲੰਬੇ ਜਾਮ ਲੱਗੇ ਜਿਸ ਕਾਰਨ ਲੋਕਾਂ ਨੂੰ ਖਾਸਾ ਪ੍ਰੇਸ਼ਾਨ ਹੋਣਾ ਪਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਟ੍ਰੈਫਿਕ ਸਮੱਸਿਆਵਾਂ ਦੀ ਰਿਪੋਰਟ ਕਰਨ ਸਬੰਧੀ ਕਈ ਫੋਨ ਕਾਲਾਂ ਆਈਆਂ। ਵਿਕਾਸ ਮਾਰਗ (ਲਕਸ਼ਮੀ ਨਗਰ ਤੋਂ ਆਈਟੀਓ), ਪ੍ਰਗਤੀ ਮੈਦਾਨ […]

ਏਅਰ ਇੰਡੀਆ ਦੀ ਮਸਕਟ ਜਾਣ ਵਾਲੀ ਉਡਾਣ ਤਕਨੀਕੀ ਖਰਾਬੀ ਕਾਰਨ ਵਾਪਸ ਪਰਤੀ

ਏਅਰ ਇੰਡੀਆ ਦੀ ਮਸਕਟ ਜਾਣ ਵਾਲੀ ਉਡਾਣ ਤਕਨੀਕੀ ਖਰਾਬੀ ਕਾਰਨ ਵਾਪਸ ਪਰਤੀ

ਤਿਰੂਵੰਨਤਪੁਰਮ, 23 ਜਨਵਰੀ- ਏਅਰ ਇੰਡੀਆ ਦੀ ਤਿਰਵੇਂਦਰਮ ਤੋਂ ਮਸਕਟ ਜਾਣ ਵਾਲੀ ਉਡਾਣ ਵਿਚ ਅੱਜ ਤਕਨੀਕੀ ਖਰਾਬੀ ਆ ਗਈ ਜਿਸ ਕਾਰਨ ਇਸ ਨੂੰ ਉਡਾਣ ਭਰਨ ਦੇ ਕੁਝ ਦੇਰ ਬਾਅਦ ਹੀ ਪਰਤਣਾ ਗਿਆ ਪਰ ਹਵਾਈ ਜਹਾਜ਼ ਵਿਚ ਸਵਾਰ ਸਾਰੇ 105 ਯਾਤਰੀ ਸੁਰੱਖਿਅਤ ਹਨ। ਜਾਣਕਾਰੀ ਅਨੁਸਾਰ ਏਅਰ ਇੰਡੀਆ ਨੇ ਤਿਰਵੇਂਦਰਮ ਤੋਂ ਹੀ ਸਵੇਰੇ 8.30 ਵਜੇ ਉਡਾਣ ਭਰੀ ਸੀ […]