ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਨੂੰ ਨੋਟਿਸ

ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਨੂੰ ਨੋਟਿਸ

ਨਵੀਂ ਦਿੱਲੀ, 12 ਦਸੰਬਰ- ਐਨਫੋਸਰਮੈਂਟ ਡਾਇਰੈਕਟੋਰੇਟ (ਈਡੀ) ਦੇ ਮੁਖੀ ਸੰਜੈ ਕੁਮਾਰ ਮਿਸ਼ਰਾ ਦੇ ਸੇਵਾ ਕਾਲ ਵਿੱਚ ਤੀਜੀ ਵਾਰ ਕੀਤੇ ਗਏ ਵਾਧੇ ਨੂੰ ਚੁਣੌਤੀ ਦੇਣ ਲਈ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਪਟੀਸ਼ਨ ਦੇ ਸਬੰਧ ਵਿੱਚ ਅਦਾਲਤ ਨੇ ਸੋਮਵਾਰ ਨੂੰ ਕੇਂਦਰ ਸਰਕਾਰ ਤੇ ਹੋਰਨਾਂ ਤੋਂ ਜਵਾਬ ਤਲਬੀ ਕੀਤੀ ਹੈ। ਜਸਟਿਸ ਬੀ.ਆਰ. ਗਵਈ ਤੇ ਜਸਟਿਸ ਵਿਕਰਮ ਨਾਥ ਦੀ […]

ਅਰਜਨਟੀਨਾ ਨੇ ਨੀਦਰਲੈਂਡ ਨੂੰ 4-3 ਨਾਲ ਹਰਾ ਕੇ ਵਿਸ਼ਵ ਕੱਪ ਫੁੱਟਬਾਲ ਦੇ ਸੈਮੀ ਫਾਈਨਲ ’ਚ ਥਾਂ ਪੱਕੀ ਕੀਤੀ

ਅਰਜਨਟੀਨਾ ਨੇ ਨੀਦਰਲੈਂਡ ਨੂੰ 4-3 ਨਾਲ ਹਰਾ ਕੇ ਵਿਸ਼ਵ ਕੱਪ ਫੁੱਟਬਾਲ ਦੇ ਸੈਮੀ ਫਾਈਨਲ ’ਚ ਥਾਂ ਪੱਕੀ ਕੀਤੀ

ਲੁਸੈਲ, 10 ਦਸੰਬਰ- ਅਰਜਨਟੀਨਾ ਨੇ ਸ਼ੁੱਕਰਵਾਰ ਨੂੰ ਇੱਥੇ ਪੈਨਲਟੀ ਸ਼ੂਟਆਊਟ ਵਿੱਚ ਨੀਦਰਲੈਂਡ ਨੂੰ 4-3 ਨਾਲ ਹਰਾ ਕੇ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਲਿਓਨੇਲ ਮੈਸੀ ਨੇ ਆਪਣੀ ਪੈਨਲਟੀ ਨੂੰ ਸ਼ੂਟਆਊਟ ਵਿੱਚ ਬਦਲਿਆ, ਜਦਕਿ ਅਰਜਨਟੀਨਾ ਦੇ ਗੋਲਕੀਪਰ ਨੇ ਨੀਦਰਲੈਂਡ ਦੀਆਂ ਦੋ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ। ਮੈਚ ਦੋ ਵਾਧੂ ਸਮੇਂ ਤੱਕ ਦੋਵੇਂ ਟੀਮਾਂ 2-2 […]

ਸਾਲ 2022 ਦੌਰਾਨ ਦੁਨੀਆ ਭਰ ’ਚ 67 ਪੱਤਰਕਾਰਾਂ ਦੀ ਜਾਨ ਗਈ ਤੇ ਘੱਟੋ ਘੱਟ 375 ਗ੍ਰਿਫ਼ਤਾਰ ਕੀਤੇ

ਸਾਲ 2022 ਦੌਰਾਨ ਦੁਨੀਆ ਭਰ ’ਚ 67 ਪੱਤਰਕਾਰਾਂ ਦੀ ਜਾਨ ਗਈ ਤੇ ਘੱਟੋ ਘੱਟ 375 ਗ੍ਰਿਫ਼ਤਾਰ ਕੀਤੇ

ਬਰੱਸਲਜ਼, 10 ਦਸੰਬਰ- ਯੂਕਰੇਨ ਵਿੱਚ ਰੂਸੀ ਹਮਲੇ, ਹੈਤੀ ਵਿੱਚ ਅਸ਼ਾਂਤੀ ਅਤੇ ਮੈਕਸੀਕੋ ਵਿੱਚ ਅਪਰਾਧਿਕ ਸਮੂਹਾਂ ਦੀ ਹਿੰਸਾ ਦੌਰਾਨ ਸਾਲ 2022 ਵਿੱਚ ਰਿਪੋਰਟਿੰਗ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ ਮੀਡੀਆ ਕਰਮੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਇਥੇ ਸਥਿਤ ਇੰਟਰਨੈਸ਼ਨਲ ਫੈਡਰੇਸ਼ਨ ਆਫ ਜਰਨਲਿਸਟਸ ਵੱਲੋਂ ਜਾਰੀ ਕੀਤੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਸਾਲ 47 ਦੇ ਮੁਕਾਬਲੇ […]

ਕੈਨੇਡਾ: ਸਰੀ ’ਚ ਸਿੱਖ ਔਰਤ ਦੀ ਘਰ ’ਚ ਚਾਕੂ ਮਾਰ ਕੇ ਹੱਤਿਆ

ਕੈਨੇਡਾ: ਸਰੀ ’ਚ ਸਿੱਖ ਔਰਤ ਦੀ ਘਰ ’ਚ ਚਾਕੂ ਮਾਰ ਕੇ ਹੱਤਿਆ

ਟੋਰਾਂਟੋ, 10 ਦਸੰਬਰ- ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ (ਆਰਸੀਐੱਮਪੀ) ਨੇ ਕਿਹਾ ਕਿ ਕੈਨੇਡਾ ਵਿੱਚ 40 ਸਾਲਾ ਸਿੱਖ ਔਰਤ ਦੀ ਸਰੀ (ਬ੍ਰਿਟਿਸ਼ ਕੋਲੰਬੀਆ) ਵਿੱਚ ਉਸ ਦੇ ਘਰ ਵਿੱਚ ਚਾਕੂ ਦੇ ਕਈ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲੀਸ ਨੇ ਔਰਤ ਹਰਪ੍ਰੀਤ ਕੌਰ ਦੇ ਪਤੀ ਨੂੰ ਮਸ਼ਕੂਕ ਵਜੋਂ ਹਿਰਾਸਤ ਵਿੱਚ ਲਿਆ ਗਿਆ ਸੀ ਪਰ ਉਸ ਨੂੰ ਛੱਡ […]

ਜ਼ਿਲ੍ਹਾ ਤਰਨ ਤਾਰਨ ਦੇ ਥਾਣਾ ਸਰਹਾਲੀ ’ਤੇ ਤੜਕਸਾਰ ਰਾਕੇਟ ਹਮਲਾ

ਜ਼ਿਲ੍ਹਾ ਤਰਨ ਤਾਰਨ ਦੇ ਥਾਣਾ ਸਰਹਾਲੀ ’ਤੇ ਤੜਕਸਾਰ ਰਾਕੇਟ ਹਮਲਾ

ਪੱਟੀ, 10 – ਨੇੜਲੇ ਥਾਣਾ ਸਰਹਾਲੀ ਅੰਦਰ ਅੱਜ ਤੜਕਸਾਰ ਅਣਪਛਾਤਿਆਂ ਨੇ ਰਾਕੇਟ ਨਾਲ ਹਮਲਾ ਕੀਤਾ। ਹਮਲੇ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਰਾਕੇਟ ਥਾਣੇ ਦੇ ਸਾਂਝ ਕੇਂਦਰ ਦੀ ਇਮਾਰਤ ਵਿਚ ਲੱਗਾ, ਜਿਸ ਨਾਲ ਪੁਲੀਸ ਸਾਂਝ ਕੇਂਦਰ ਦੇ ਸ਼ੀਸ਼ੇ ਟੁੱਟ ਗਏ। ਜ਼ਿਲ੍ਹਾ ਤਰਨਤਾਰਨ ਦੇ ਪੁਲੀਸ ਅਧਿਕਾਰੀ ਥਾਣਾ ਸਰਹਾਲੀ ਅੰਦਰ ਪਹੁੰਚ ਚੁੱਕੇ ਹਨ ਅਤੇ ਘਟਨਾ ਦੀ ਜਾਂਚ […]