ਸਿਹਤ ਮੰਤਰੀ ਪੰਜਾਬ ਚੇਤਨ ਸਿੰਘ ਜੌੜੇਮਾਜਰਾ ਵਲੋਂ ਜਨਮਦਿਨ ਮੌਕੇ ਖੂਨਦਾਨ ਮੁਹਿੰਮ ਨੂੰ ਕੀਤਾ ਉਤਸ਼ਾਹਿਤ

ਸਿਹਤ ਮੰਤਰੀ ਪੰਜਾਬ ਚੇਤਨ ਸਿੰਘ ਜੌੜੇਮਾਜਰਾ ਵਲੋਂ ਜਨਮਦਿਨ ਮੌਕੇ ਖੂਨਦਾਨ ਮੁਹਿੰਮ ਨੂੰ ਕੀਤਾ ਉਤਸ਼ਾਹਿਤ

ਬਲੱਡ ਬੈਂਕ ਵਿਚ ਹੀ ਕਾਲਜ ਸਟਾਫ ਨਾਲ ਕੱਟਿਆ ਕੇਕ ਪਟਿਆਲਾ, 23 ਅਕਤੂਬਰ (ਗੁਰਪ੍ਰੀਤ ਕੰਬੋਜ)-ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਬਲੱਡ ਬੈਂਕ ਵਿਖੇ ਮੈਡੀਕਲ ਸਿੱਖਿਆ ਅਤੇ ਸਿਹਤ ਮੰਤਰੀ ਪੰਜਾਬ ਸ੍ਰ. ਚੇਤਨ ਸਿੰਘ ਜੌੜਮਾਜਰਾ ਵਿਸ਼ੇਸ਼ ਤੌਰ ’ਤੇ ਪੁੱਜੇ। ਉਨ੍ਹਾਂ ਵਲੋਂ ਆਪਣੇ ਜਨਮ ਦਿਨ ’ਤੇ ਖੂਨ ਦਾਨ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਪਹਿਲਕਦਮੀ ਕੀਤੀ। ਉਹ ਅੱਜ ਬਲੱਡ ਬੈਂਕ ਵਿੱਚ […]

ਟੀ-20 ਵਿਸ਼ਵ ਕੱਪ : ਭਾਰਤੀ – ਪਾਕਿਸਤਾਨ ਵਿਚਕਾਰ ਮੈਚ ਐਤਵਾਰ ਨੂੰ

ਟੀ-20 ਵਿਸ਼ਵ ਕੱਪ : ਭਾਰਤੀ – ਪਾਕਿਸਤਾਨ ਵਿਚਕਾਰ ਮੈਚ ਐਤਵਾਰ ਨੂੰ

ਮੈਲਬਰਨ, 22 ਅਕਤੂਬਰ- ਆਈਸੀਸੀ ਵਿਸ਼ਵ ਕੱਪ ਵਿੱਚ ਪਿਛਲੀ ਵਾਰ ਪਾਕਿਸਤਾਨ ਖ਼ਿਲਾਫ਼ ਕਦੇ ਨਾ ਹਾਰਨ ਦਾ ਰਿਕਾਰਡ ਟੁੱਟਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਟੀ-20 ਦੇ ਆਪਣੇ ਪਹਿਲੇ ਸੁਪਰ 12 ਮੈਚ ਵਿੱਚ ਕੱਟੜ ਵਿਰੋਧੀ ਨੂੰ ਹਰਾ ਕੇ ਦੇਸ਼ ਨੂੰ ਦੀਵਾਲੀ ਦਾ ਤੋਹਫ਼ਾ ਦੇਣ ਦੇ ਇਰਾਦੇ ਨਾਲ ਐਤਵਾਰ ਨੂੰ ਮੈਦਾਨ ’ਚ ਉਤਰੇਗੀ। ਇਸ ਮੈਚ ’ਚ ਮੀਂਹ ਪੈਣ ਦੀ […]

ਅਮਰੀਕਾ: ਕਮਲਾ ਹੈਰਿਸ ਦੇ ਘਰ ਦੀਵਾਲੀ ਦੀ ਪਾਰਟੀ

ਅਮਰੀਕਾ: ਕਮਲਾ ਹੈਰਿਸ ਦੇ ਘਰ ਦੀਵਾਲੀ ਦੀ ਪਾਰਟੀ

ਵਾਸ਼ਿੰਗਟਨ, 22 ਅਕਤੂਬਰ- ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਹੈ ਕਿ ਦੀਵਾਲੀ ਇੱਕ ਵਿਸ਼ਵਵਿਆਪੀ ਸੰਕਲਪ ਹੈ ਜੋ ਸੱਭਿਆਚਾਰਾਂ ਵਿਚਾਲੇ ਮੇਲ-ਮਿਲਾਪ ਨੂੰ ਦਰਸਾਉਂਦੀ ਹੈ। ਉਨ੍ਹਾਂ ਇਹ ਗੱਲ ਆਪਣੀ ਸਰਕਾਰੀ ਰਿਹਾਇਸ਼ ‘ਤੇ ਵੱਖ-ਵੱਖ ਭਾਰਤੀ-ਅਮਰੀਕੀਆਂ ਲਈ ਮਨਾਏ ਦੀਵਾਲੀ ਦੇ ਜਸ਼ਨਾਂ ਦੌਰਾਨ ਕਹੀ। ਉਪ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਨੂੰ ਮਿੱਟੀ ਦੇ ਦੀਵਿਆਂ ਨਾਲ ਸਜਾਇਆ ਗਿਆ ਸੀ, ਜਦੋਂ […]

26 ਸਾਲ ਦੀ ਸਾਫਟਵੇਅਰ ਇੰਜਨੀਅਰ ਨਾਲ 10 ਵਿਅਕਤੀਆਂ ਨੇ ਜਬਰ-ਜਨਾਹ ਕੀਤਾ

26 ਸਾਲ ਦੀ ਸਾਫਟਵੇਅਰ ਇੰਜਨੀਅਰ ਨਾਲ 10 ਵਿਅਕਤੀਆਂ ਨੇ ਜਬਰ-ਜਨਾਹ ਕੀਤਾ

ਚਾਇਬਾਸਾ, 22 ਅਕਤੂਬਰ- ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ‘ਚ 26 ਸਾਲਾ ਸਾਫਟਵੇਅਰ ਇੰਜਨੀਅਰ ਨਾਲ ਕਰੀਬ 10 ਵਿਅਕਤੀਆਂ ਨੇ ਕਥਿਤ ਤੌਰ ‘ਤੇ ਬਲਾਤਕਾਰ ਕੀਤਾ। ਪੁਲੀਸ ਨੇ ਦੱਸਿਆ ਕਿ ਮੁਟਿਆਰ ਇੱਥੇ ਘਰ ਤੋਂ ਕੰਮ ਕਰ ਰਹੀ ਹੈ, ਵੀਰਵਾਰ ਸ਼ਾਮ ਨੂੰ ਦੋਪਹੀਆ ਵਾਹਨ ‘ਤੇ ਆਪਣੇ ਮਿੱਤਰ ਨਾਲ ਬਾਹਰ ਗਈ ਸੀ, ਜਦੋਂ ਇਹ ਘਟਨਾ ਚਾਇਬਾਸਾ ਦੇ ਪੁਰਾਣੇ ਏਅਰੋਡ੍ਰੌਮ ਨੇੜੇ […]

ਸੱਤਿਆ ਨਡੇਲਾ ਨੂੰ ਅਮਰੀਕਾ ’ਚ ਦਿੱਤਾ ਗਿਆ ਪਦਮ ਭੂਸ਼ਣ

ਸੱਤਿਆ ਨਡੇਲਾ ਨੂੰ ਅਮਰੀਕਾ ’ਚ ਦਿੱਤਾ ਗਿਆ ਪਦਮ ਭੂਸ਼ਣ

ਵਾਸ਼ਿੰਗਟਨ, 20 ਅਕਤੂਬਰ- ਮਾਈਕ੍ਰੋਸਾਫਟ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸੱਤਿਆ ਨਡੇਲਾ ਨੇ ਕਿਹਾ ਹੈ ਕਿ ਭਾਰਤ ਦਾ ਤੀਜਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ਪਦਮ ਭੂਸ਼ਣ ਪ੍ਰਾਪਤ ਕਰਨਾ ਉਨ੍ਹਾਂ ਲਈ ਸਨਮਾਨ ਦੀ ਗੱਲ ਹੈ ਅਤੇ ਉਹ ਭਾਰਤ ਦੇ ਲੋਕਾਂ ਦੀ ਮਦਦ ਲਈ ਉਨ੍ਹਾਂ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਨ। ਸਾਂ ਫਰਾਂਸਿਸਕੋ ਵਿੱਚ ਭਾਰਤ ਦੇ ਕੌਂਸਲ […]