ਸੁਪਰਟੈੱਕ ਟਵਿਨ ਟਾਵਰ ਢਹਿ-ਢੇਰੀ

ਸੁਪਰਟੈੱਕ ਟਵਿਨ ਟਾਵਰ ਢਹਿ-ਢੇਰੀ

ਨੋਇਡਾ, 28 ਅਗਸਤ- ਸੁਪਰਟੈੱਕ ਕੰਪਨੀ ਦੇ ਗ਼ੈਰਕਾਨੂੰਨੀ ਢੰਗ ਨਾਲ ਬਣੇ ਕੁਤਬ ਮੀਨਾਰ (73 ਮੀਟਰ) ਤੋਂ ਉੱਚੇ ਦੋ ਟਾਵਰਾਂ (100 ਮੀਟਰ) ਨੂੰ ਅੱਜ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਮਗਰੋਂ ਧਮਾਕੇ ਕਰਕੇ ਢਹਿ-ਢੇਰੀ ਕਰ ਦਿੱਤਾ ਗਿਆ। ਰੈਜ਼ੀਡੈਂਟਸ ਐਸੋਸੀਏਸ਼ਨ ਵੱਲੋਂ ਇਨ੍ਹਾਂ ਟਾਵਰਾਂ ਦੀ ਉਸਾਰੀ ਖ਼ਿਲਾਫ਼ ਅਦਾਲਤ ’ਚ ਜਾਣ ਦੇ ਨੌਂ ਸਾਲਾਂ ਮਗਰੋਂ ਅੱਜ ਇਹ 12 ਸਕਿੰਟਾਂ ’ਚ ਹੀ ਤਾਸ਼ […]

ਦੁਬਈ ਜਾਣ ਵਾਲੇ ਜਹਾਜ਼ ’ਚ ਬੰਬ ਹੋਣ ਦੀ ਧਮਕੀ ਅਫ਼ਵਾਹ ਨਿਕਲੀ

ਦੁਬਈ ਜਾਣ ਵਾਲੇ ਜਹਾਜ਼ ’ਚ ਬੰਬ ਹੋਣ ਦੀ ਧਮਕੀ ਅਫ਼ਵਾਹ ਨਿਕਲੀ

ਚੇਨਈ, 28 ਅਗਸਤ- ਨਿੱਜੀ ਏਅਰਲਾਈਨ ਇੰਡੀਗੋ ਦੀ ਦੁਬਈ ਜਾ ਰਹੀ ਉਡਾਣ ’ਚ ਬੰਬ ਹੋਣ ਦੀ ਅੱਜ ਫੋਨ ’ਤੇ ਮਿਲੀ ਧਮਕੀ ਅਫ਼ਵਾਹ ਨਿਕਲੀ। ਹਵਾਈ ਅੱਡੇ ਦੇ ਅਧਿਕਾਰੀਆਂ ਨੇ  ਕਿਹਾ ਕਿ ਪੁਲੀਸ ਕੰਟਰੋਲ ਰੂਮ ‘ਤੇ ਅਣਪਛਾਤੀ ਕਾਲ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਜਹਾਜ਼ ਦੀ ਜਾਂਚ ਕੀਤੀ ਪਰ ਉਸ ਵਿਚੋਂ ਅਜਿਹੀ ਕੋਈ ਵਸਤੂ ਨਹੀਂ ਮਿਲੀ। ਜਹਾਜ਼ ਨੇ […]

ਪਟਿਆਲਾ ਦੇ 22 ਸਾਲਾ ਨੌਜਵਾਨ ਦੀ ਸਵਾਈਨ ਫਲੂ ਕਾਰਨ ਮੌਤ, 72 ਘੰਟਿਆਂ ’ਚ ਦੂਜੀ ਜਾਨ ਗਈ

ਪਟਿਆਲਾ ਦੇ 22 ਸਾਲਾ ਨੌਜਵਾਨ ਦੀ ਸਵਾਈਨ ਫਲੂ ਕਾਰਨ ਮੌਤ, 72 ਘੰਟਿਆਂ ’ਚ ਦੂਜੀ ਜਾਨ ਗਈ

ਪਟਿਆਲਾ, 27 ਅਗਸਤ- ਅੱਜ ਇਥੋਂ ਦੇ 22 ਸਾਲਾ ਨੌਜਵਾਨ ਦੀ ਪੀਜੀਆਈ ਚੰਡੀਗੜ੍ਹ ਵਿੱਚ ਸਵਾਈਨ ਫਲੂ ਕਾਰਨ ਮੌਤ ਹੋ ਗਈ। ਤਿੰਨ ਦਿਨਾਂ ਵਿੱਚ ਸਵਾਈਨ ਫਲੂ ਕਾਰਨ ਇਹ ਦੂਜੀ ਮੌਤ ਹੈ। ਸਿਹਤ ਵਿਭਾਗ ਨੇ ਸ਼ੁੱਕਰਵਾਰ ਨੂੰ ਹਸਪਤਾਲਾਂ ਨੂੰ ਫਲੂ ਕਾਰਨਰ ਸਥਾਪਤ ਕਰਨ ਅਤੇ ਇਨਫਲੂਐਂਜ਼ਾ ਵਰਗੀ ਬਿਮਾਰੀ ਤੋਂ ਪੀੜਤ ਮਰੀਜ਼ਾਂ ਦੀ ਸਕ੍ਰੀਨਿੰਗ ਕਰਨ ਅਤੇ ਇਕਾਂਤਵਾਸ ਕਰਨ ਦੇ ਨਿਰਦੇਸ਼ […]

ਮੈਂ ਮਹੀਨੇ ਤੋਂ ਬੱਲੇ ਨੂੰ ਹੱਥ ਤੱਕ ਨਹੀਂ ਲਗਾਇਆ-ਕੋਹਲੀ

ਮੈਂ ਮਹੀਨੇ ਤੋਂ ਬੱਲੇ ਨੂੰ ਹੱਥ ਤੱਕ ਨਹੀਂ ਲਗਾਇਆ-ਕੋਹਲੀ

ਦੁਬਈ, 27 ਅਗਸਤ- 28 ਅਗਸਤ ਨੂੰ ਇਥੇ ਪਾਕਿਸਤਾਨ ਖ਼ਿਲਾਫ਼ ਹੋਣ ਵਾਲੇ ਏਸ਼ੀਆ ਕੱਪ ਮੈਚ ‘ਚ ਵਾਪਸੀ ਕਰ ਰਹੇ ਵਿਰਾਟ ਕੋਹਲੀ ਨੇ ਕਿਹਾ ਕਿ ਉਸ ਨੇ ਮਹੀਨੇ ਤੋਂ ਬੱਲੇ ਨੂੰ ਹੱਥ ਤੱਕ ਨਹੀਂ ਲਾਇਆ। ਖ਼ਰਾਬ ਫਾਰਮ ਦੇ ਲੰਬੇ ਸਮੇਂ ਨੇ ਕੋਹਲੀ ਦੀ ਮਾਨਸਿਕ ਸਿਹਤ ‘ਤੇ ਵੀ ਪ੍ਰਭਾਵ ਪਾਇਆ ਹੈ ਅਤੇ ਸਾਬਕਾ ਭਾਰਤੀ ਕਪਤਾਨ ਨੇ ਮੰਨਿਆ ਕਿ […]

ਹੁਸ਼ਿਆਰਪੁਰ: ਲੁਟੇਰਿਆਂ ਨੇ ਗੈਸ ਕਟਰ ਦੀ ਮਦਦ ਨਾਲ ਏਟੀਐੱਮ ’ਚੋਂ 17 ਲੱਖ ਰੁਪਏ ਲੁੱਟੇ

ਹੁਸ਼ਿਆਰਪੁਰ, 27 ਅਗਸਤ- ਹੁਸ਼ਿਆਰਪੁਰ ਜ਼ਿਲ੍ਹੇ ਤੋਂ ਕਰੀਬ 23 ਕਿਲੋਮੀਟਰ ਦੂਰ ਪਿੰਡ ਭਾਮ ਵਿੱਚ ਕੁੱਝ ਅਣਪਛਾਤੇ ਵਿਅਕਤੀਆਂ ਨੇ ਗੈਸ ਕਟਰ ਨਾਲ ਏਟੀਐੱਮ ਤੋੜ ਕੇ 17 ਲੱਖ ਰੁਪਏ ਲੈ ਕੇ ਫ਼ਰਾਰ ਹੋ ਗਏ। ਉਪ ਪੁਲੀਸ ਕਪਤਾਨ ਦਲਜੀਤ ਸਿੰਘ ਖੱਖ ਨੇ ਦੱਸਿਆ ਕਿ ਏਟੀਐੱਮ ਦੇ ਕੋਲ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੰਜਾਬ […]