ਯੂਜੀਸੀ ਵੱਲੋਂ ਦੇਸ਼ ’ਚ 21 ਯੂਨੀਵਰਸਿਟੀਆਂ ਫ਼ਰਜ਼ੀ ਕਰਾਰ, ਸਭ ਤੋਂ ਵੱਧ ਯੂਪੀ ਤੇ ਦਿੱਲੀ ’ਚ

ਯੂਜੀਸੀ ਵੱਲੋਂ ਦੇਸ਼ ’ਚ 21 ਯੂਨੀਵਰਸਿਟੀਆਂ ਫ਼ਰਜ਼ੀ ਕਰਾਰ, ਸਭ ਤੋਂ ਵੱਧ ਯੂਪੀ ਤੇ ਦਿੱਲੀ ’ਚ

ਨਵੀਂ ਦਿੱਲੀ, 26 ਅਗਸਤ- ਯੂਜੀਸੀ ਨੇ ਦੇਸ਼ ’ਚ 21 ਯੂਨੀਵਰਸਿਟੀਆਂ ਨੂੰ ਫਰਜ਼ੀ ਕਰਾਰ ਦਿੱਤਾ ਹੈ ਤੇ ਉੱਤਰ ਪ੍ਰਦੇਸ਼ ਤੋਂ ਬਾਅਦ ਸਭ ਤੋਂ ਵੱਧ ਦਿੱਲੀ ’ਚ ਹਨ।

ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ‘ਜਾਂਦੀ ਵਾਰ’ ਗੀਤ ਰਿਲੀਜ਼ ਕਰਨ ’ਤੇ ਇਤਰਾਜ਼

ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ‘ਜਾਂਦੀ ਵਾਰ’ ਗੀਤ ਰਿਲੀਜ਼ ਕਰਨ ’ਤੇ ਇਤਰਾਜ਼

ਮਾਨਸਾ, 26 ਅਗਸਤ- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗਾਇਕਾ ਅਫ਼ਸਾਨਾ ਖ਼ਾਨ ਨਾਲ ਗਾਏ ਅਤੇ ਸੰਗੀਤਕਾਰ ਸਲੀਮ ਮਰਚੈਂਟ ਨਾਲ ਰਿਕਾਰਡ ਕੀਤੇ ਗੀਤ ‘ਜਾਂਦੀ ਵਾਰ’ ਨੂੰ ਰਿਲੀਜ਼ ਕਰਨ ਉਤੇ ਪਰਿਵਾਰ ਨੇ ਇਤਰਾਜ਼ ਜਤਾਇਆ ਹੈ। ਇਹ ਗੀਤ 2 ਸਤੰਬਰ ਨੂੰ ਰਿਲੀਜ਼ ਕਰਨ ਦੀ ਗੱਲ ਸਲੀਮ ਮਰਚੈਟ ਵਲੋਂ ਕੱਲ੍ਹ ਕਹੀ ਗਈ ਸੀ। ਸਿੱਧੂ ਮੂਸੇਵਾਲਾ ‌ਦੇ ਪਿਤਾ ਬਲਕੌਰ ਸਿੰਘ […]

ਕਾਂਗਰਸ ਦੇ ਸੀਨੀਅਰ ਨੇਤਾ ਗ਼ੁਲਾਮ ਨਬੀ ਆਜ਼ਾਦ ਨੇ ‘ਭਾਰੀ ਮਨ’ ਨਾਲ ਪਾਰਟੀ ਨੂੰ ਅਲਵਿਦਾ ਕਿਹਾ

ਕਾਂਗਰਸ ਦੇ ਸੀਨੀਅਰ ਨੇਤਾ ਗ਼ੁਲਾਮ ਨਬੀ ਆਜ਼ਾਦ ਨੇ ‘ਭਾਰੀ ਮਨ’ ਨਾਲ ਪਾਰਟੀ ਨੂੰ ਅਲਵਿਦਾ ਕਿਹਾ

ਨਵੀਂ ਦਿੱਲੀ, 26 ਅਗਸਤ- ਕਾਂਗਰਸ ਦੇ ਸੀਨੀਅਰ ਨੇਤਾ ਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗ਼ੁਲਾਮ ਨਬੀ ਆਜ਼ਾਦ ਨੇ ਕਾਂਗਰਸ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਉਨ੍ਹਾਂ ਕਿਹਾ ਹੈ ਕਿ ਉਹ ਬਹੁਤ ਭਾਰੀ ਮਨ ਨਾਲ ਅਜਿਹਾ ਕਰ ਰਹੇ ਹਨ। ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ ਵਿੱਚ ਉਨ੍ਹਾਂ ਕਿਹਾ ਕਿ ਏਆਈਸੀਸੀ ਨੂੰ […]

ਮਾਨ ਦੀ ਕੋਠੀ ਅੱਗਿਓਂ ਧਰਨਾਕਾਰੀ ਅੱਧੀ ਰਾਤ ਨੂੰ ਚੁੱਕੇ

ਮਾਨ ਦੀ ਕੋਠੀ ਅੱਗਿਓਂ ਧਰਨਾਕਾਰੀ ਅੱਧੀ ਰਾਤ ਨੂੰ ਚੁੱਕੇ

ਸੰਗਰੂਰ, 26 ਅਗਸਤ- ਬੀਤੀ ਦੇਰ ਰਾਤ ਇਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਚੱਲ ਰਹੇ ਪੰਥਕ ਮੋਰਚੇ ਸਮੇਤ ਤਿੰਨ ਪੱਕੇ ਮੋਰਚਿਆਂ ਉਪਰ ਡਟੀ ਸਿੱਖ ਸੰਗਤ, ਸੰਘਰਸ਼ਕਾਰੀ ਨੌਜਵਾਨਾਂ ਅਤੇ ਲੜਕੀਆਂ ਨੂੰ ਵੱਡੀ ਤਾਦਾਦ ’ਚ ਪੁੱਜੀ ਪੁਲੀਸ ਨੇ ਚੁੱਕ ਲਿਆ ਗਿਆ, ਟੈਂਟ ਉਖਾੜ ਦਿੱਤੇ ਅਤੇ ਸਾਮਾਨ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ। ਸਿੱਖ ਸਦਭਾਵਨਾ ਦਲ ਦੇ […]

ਭਾਜਪਾ ਨੇ ਸਾਡੇ 40 ਵਿਧਾਇਕਾਂ ਨੂੰ 20-20 ਕਰੋੜ ਦੀ ਪੇਸ਼ਕਸ਼ ਕੀਤੀ: ਆਪ

ਭਾਜਪਾ ਨੇ ਸਾਡੇ 40 ਵਿਧਾਇਕਾਂ ਨੂੰ 20-20 ਕਰੋੜ ਦੀ ਪੇਸ਼ਕਸ਼ ਕੀਤੀ: ਆਪ

ਨਵੀਂ ਦਿੱਲੀ, 25 ਅਗਸਤ- ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਸੱਦੀ ਮੀਟਿੰਗ ਵਿੱਚ ਪਾਰਟੀ ਦੇ 62 ਵਿੱਚੋਂ 53 ਵਿਧਾਇਕ ਸ਼ਾਮਲ ਹੋਏ। ਇਹ ਮੀਟਿੰਗ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਵਿਧਾਇਕਾਂ ਨੂੰ ਤੋੜਨ ਦੀ ਕਥਿਤ ਕੋਸ਼ਿਸ਼ ‘ਤੇ ਚਰਚਾ ਕਰਨ ਲਈ ਬੁਲਾਈ ਗਈ ਸੀ। ਇਸ ਦੌਰਾਨ ਆਮ ਆਦਮੀ ਪਾਰਟੀ […]