ਦਹਿਸ਼ਤੀ ਹਮਲੇ ਦੀ ਚਿਤਾਵਨੀ ਦੇ ਮੱਦੇਨਜ਼ਰ ਪੰਜਾਬ ਤੇ ਚੰਡੀਗੜ੍ਹ ਦੇ ਬੱਸ ਅੱਡਿਆਂ ’ਤੇ ਚੈਕਿੰਗ ਤੇ ਚੌਕਸੀ

ਦਹਿਸ਼ਤੀ ਹਮਲੇ ਦੀ ਚਿਤਾਵਨੀ ਦੇ ਮੱਦੇਨਜ਼ਰ ਪੰਜਾਬ ਤੇ ਚੰਡੀਗੜ੍ਹ ਦੇ ਬੱਸ ਅੱਡਿਆਂ ’ਤੇ ਚੈਕਿੰਗ ਤੇ ਚੌਕਸੀ

ਚੰਡੀਗੜ੍ਹ, 21 ਅਗਸਤ- ਚੰਡੀਗੜ੍ਹ ਪੁਲੀਸ ਨੇ ਕੇਂਦਰ ਸ਼ਾਸਤ ਪ੍ਰਦੇਸ਼ ਅਤੇ ਪੰਜਾਬ ਵਿੱਚ ਸੁਰੱਖਿਆ ਏਜੰਸੀਆਂ ਵੱਲੋਂ ਦਿੱਤੀ ਦਹਿਸ਼ਤੀ ਹਮਲੇ ਦੀ ਚੇਤਾਵਨੀ ਤੋਂ ਬਾਅਦ ਅੱਜ ਇਥੇ ਆਈਐੱਸਬੀਟੀ ਸੈਕਟਰ 43 ਅਤੇ ਸੈਕਟਰ 17 ਸਮੇਤ ਸ਼ਹਿਰ ਦੇ ਬੱਸ ਸਟੈਂਡਾਂ ‘ਤੇ ਚੈਕਿੰਗ ਕੀਤੀ ਤੇ ਸੁਰੱਖਿਆ ਵਧਾ ਦਿੱਤੀ। ਸੂਤਰਾਂ ਨੇ ਦੱਸਿਆ ਕਿ ਪੰਜਾਬ ਅਤੇ ਚੰਡੀਗੜ੍ਹ ਦੇ ਬੱਸ ਸਟੈਂਡਾਂ ‘ਤੇ ਸੰਭਾਵਿਤ ਅਤਿਵਾਦੀ […]

ਹੁਸ਼ਿਆਰਪੁਰ: ਫਾਟਕ ’ਤੇ ਐੱਲਪੀਜੀ ਸਿਲੰਡਰਾਂ ਨਾਲ ਲੱਦੇ ਟਰੱਕ ਤੇ ਰੇਲ ਗੱਡੀ ਵਿਚਾਲੇ ਟੱਕਰ

ਹੁਸ਼ਿਆਰਪੁਰ: ਫਾਟਕ ’ਤੇ ਐੱਲਪੀਜੀ ਸਿਲੰਡਰਾਂ ਨਾਲ ਲੱਦੇ ਟਰੱਕ ਤੇ ਰੇਲ ਗੱਡੀ ਵਿਚਾਲੇ ਟੱਕਰ

ਹੁਸ਼ਿਆਰਪੁਰ, 20 ਅਗਸਤ- ਇਥੇ ਬੀਤੀ ਰਾਤ ਹੁਸ਼ਿਆਰਪੁਰ-ਜਲੰਧਰ ਰੇਲਵੇ ਲਾਈਨ ’ਤੇ ਮੰਡਿਆਲਾ ਫਾਟਕ ਵਿੱਚ ਰਸੋਈ ਗੈਸ ਸਿਲੰਡਰਾਂ ਨਾਲ ਭਰੇ ਟਰੱਕ ਤੇ ਡੀਐੱਮਯੂ ਦੀ ਟੱਕਰ ਹੋ ਗਈ। ਹਾਦਸੇ ਵੇਲੇ ਗੈਸ ਸਿਲੰਡਰਾਂ ਨਾਲ ਭਰਿਆ ਟਰੱਕ ਫਾਟਕ ਪਾਰ ਕਰ ਰਿਹਾ ਸੀ। ਇਸ ਦੁਰਘਟਨਾ ‘ਚ ਕਿਸੇ ਜਾਨੀ ਨੁਕਸਾਨ ਦੀ ਰਿਪੋਰਟ ਨਹੀਂ ਹੈ। ਤਕਰੀਬਨ 3 ਘੰਟੇ ਹੁਸ਼ਿਆਰਪੁਰ-ਜਲੰਧਰ ਵਾਲਾ ਰੇਲਵੇ ਟਰੈਕ ਬੰਦ […]

ਮੁੰਬਈ ਪੁਲੀਸ ਨੂੰ ਪਾਕਿਸਤਾਨ ਤੋਂ ਵੱਟਸਐਪ ’ਤੇ ਮਿਲੀ ‘26/11 ਵਰਗੇ’ ਹਮਲੇ ਕਰਨ ਦੀ ਧਮਕੀ

ਮੁੰਬਈ ਪੁਲੀਸ ਨੂੰ ਪਾਕਿਸਤਾਨ ਤੋਂ ਵੱਟਸਐਪ ’ਤੇ ਮਿਲੀ ‘26/11 ਵਰਗੇ’ ਹਮਲੇ ਕਰਨ ਦੀ ਧਮਕੀ

ਮੁੰਬਈ, 20 ਅਗਸਤ- ਮੁੰਬਈ ਟ੍ਰੈਫਿਕ ਪੁਲੀਸ ਕੰਟਰੋਲ ਰੂਮ ਨੂੰ ਉਸ ਦੇ ਹੈਲਪਲਾਈਨ ਵੱਟਸਐਪ ਨੰਬਰ ‘ਤੇ 26/11 ਵਰਗੇ ਹਮਲੇ ਕਰਨ ਦੀ ਧਮਕੀ ਵਾਲੇ ਕਈ ਸੰਦੇਸ਼ ਮਿਲੇ ਹਨ। ਅਧਿਕਾਰੀ ਨੇ ਦੱਸਿਆ ਕਿ ਇਹ ਜਾਪਦਾ ਹੈ ਕਿ ਇਹ ਸੰਦੇਸ਼ ਦੇਸ਼ ਤੋਂ ਬਾਹਰ ਕਿਸੇ ਨੰਬਰ ਤੋਂ ਭੇਜੇ ਗਏ ਹਨ। ਸ਼ੁੱਕਰਵਾਰ ਰਾਤ 11 ਵਜੇ ਮੁੰਬਈ ਪੁਲੀਸ ਦੀ ਟ੍ਰੈਫਿਕ ਹੈਲਪਲਾਈਨ ਦੇ […]

ਸੀਬੀਆਈ ਨੇ ਕਈ ਮੁਲਜ਼ਮਾਂ ਨੂੰ ਪੁੱਛ-ਪੜਤਾਲ ਲਈ ਸੰਮਨ ਜਾਰੀ ਕੀਤੇ

ਸੀਬੀਆਈ ਨੇ ਕਈ ਮੁਲਜ਼ਮਾਂ ਨੂੰ ਪੁੱਛ-ਪੜਤਾਲ ਲਈ ਸੰਮਨ ਜਾਰੀ ਕੀਤੇ

ਨਵੀਂ ਦਿੱਲੀ, 20 ਅਗਸਤ- ਦਿੱਲੀ ਆਬਕਾਰੀ ਨੀਤੀ ਨੂੰ ਲਾਗੂ ਕਰਨ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਸੀਬੀਆਈ ਨੇ ਅੱਜ ਕਈ ਮੁਲਜ਼ਮਾਂ ਨੂੰ ਪੁੱਛ ਪੜਤਾਲ ਲਈ ਸੰਮਨ ਜਾਰੀ ਕੀਤਾ ਹੈ। ਏਜੰਸੀ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸਮੇਤ ਕਈ ਥਾਵਾਂ ‘ਤੇ ਛਾਪੇ ਦੌਰਾਨ ਜ਼ਬਤ ਕੀਤੇ ਦਸਤਾਵੇਜ਼ਾਂ ਦੀ ਜਾਂਚ ਕਰ ਰਹੀ ਹੈ। ਅਧਿਕਾਰੀਆਂ […]

ਛਾਪਿਆਂ ਦੇ ਹੁਕਮ ਉਪਰੋਂ ਆਏ ਤੇ ਹੁਕਮ ਦੇਣ ਵਾਲੇ ਕੇਜਰੀਵਾਲ ਤੋਂ ਚਿੰਤਤ ਹਨ: ਸਿਸੋਦੀਆ

ਛਾਪਿਆਂ ਦੇ ਹੁਕਮ ਉਪਰੋਂ ਆਏ ਤੇ ਹੁਕਮ ਦੇਣ ਵਾਲੇ ਕੇਜਰੀਵਾਲ ਤੋਂ ਚਿੰਤਤ ਹਨ: ਸਿਸੋਦੀਆ

ਨਵੀਂ ਦਿੱਲੀ, 20 ਅਗਸਤ- ਸੀਬੀਆਈ ਦੇ ਛਾਪਿਆਂ ਤੋਂ ਇਕ ਦਿਨ ਮਗਰੋਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਆਪਣੀ ਗ੍ਰਿਫ਼ਤਾਰੀ ਦਾ ਖਦਸ਼ਾ ਜ਼ਾਹਰ ਕੀਤਾ ਹੈ ਪਰ ਨਾਲ ਹੀ ਕਿਹਾ ਕਿ ਦਿੱਲੀ ਵਿਚ ਸਿੱਖਿਆ ਦੀ ਬਿਹਤਰੀ ਲਈ ਕਾਰਜ ਜਾਰੀ ਰਹਿਣਗੇ। ਉਨ੍ਹਾਂ ਦੋਸ਼ ਲਾਇਆ ਕਿ ਸੀਬੀਆਈ ਨੂੰ ਛਾਪੇ ਮਾਰਨ ਦੇ ਹੁਕਮ ਉਪਰੋਂ ਆਏ ਸਨ। ਉਨ੍ਹਾਂ ਵਿਅੰਗਮਈ […]