ਇਸਰੋ ਦਾ ਪਹਿਲੇ ਐੱਸਐੱਸਐੱਲਵੀ ਨਾਲੋਂ ‘ਸੰਪਰਕ ਟੁੱਟਿਆ’

ਇਸਰੋ ਦਾ ਪਹਿਲੇ ਐੱਸਐੱਸਐੱਲਵੀ ਨਾਲੋਂ ‘ਸੰਪਰਕ ਟੁੱਟਿਆ’

ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 7 ਅਗਸਤ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਐੱਸ. ਸੋਮਨਾਥ ਨੇ ਅੱਜ ਕਿਹਾ ਕਿ ਪੁਲਾੜ ਏਜੰਸੀ ਦੇ ਪਹਿਲੇ ਸਮਾਲ ਸੈਟੇਲਾਈਟ ਲਾਂਚ ਵ੍ਹੀਕਲ (ਐੱਸਐੱਸਐੱਲਵੀ) ਦਾ ਟਰਮੀਨਲ ਪੜਾਅ ਵਿੱਚ ਸੰਪਰਕ ਟੁੱਟ ਗਿਆ ਤੇ ਉਹ ‘ਲਾਪਤਾ’ ਹੋ ਗਿਆ। ਹਾਲਾਂਕਿ ਬਾਕੀ ਤਿੰਨ ਪੜਾਅ ’ਚ ਉਸ ਨੇ ਆਸ ਮੁਤਾਬਕ ਪ੍ਰਦਰਸ਼ਨ ਕੀਤਾ ਤੇ ਪੁਲਾੜ ਏਜੰਸੀ ਲਾਂਚ ਵਾਹਨ […]

ਦੇਸ਼ ਦੀ ਰਾਜਧਾਨੀ ਔਰਤਾਂ ਲਈ ਅਸੁਰੱਖਿਅਤ: ਇਸ ਸਾਲ ਦੇ ਪਹਿਲੇ 6 ਮਹੀਨਿਆਂ ’ਚ 1100 ਨਾਲ ਜਬਰ-ਜਨਾਹ

ਦੇਸ਼ ਦੀ ਰਾਜਧਾਨੀ ਔਰਤਾਂ ਲਈ ਅਸੁਰੱਖਿਅਤ: ਇਸ ਸਾਲ ਦੇ ਪਹਿਲੇ 6 ਮਹੀਨਿਆਂ ’ਚ 1100 ਨਾਲ ਜਬਰ-ਜਨਾਹ

ਨਵੀਂ ਦਿੱਲੀ, 7 ਅਗਸਤ- ਦਿੱਲੀ ਵਿੱਚ 18 ਮਈ ਨੂੰ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਜਦੋਂ ਇਹ ਪਤਾ ਲੱਗਾ ਕਿ 13 ਸਾਲਾ ਲੜਕੀ ਨਾਲ ਨਾਬਾਲਗ ਸਮੇਤ ਅੱਠ ਵਿਅਕਤੀਆਂ ਨੇ ਸਮੂਹਿਕ ਬਲਾਤਕਾਰ ਕੀਤਾ ਗਿਆ। ਇਸ ਕਾਰਨ ਰਾਸ਼ਟਰੀ ਰਾਜਧਾਨੀ ਵਿੱਚ ਔਰਤਾਂ ਦੀ ਸੁਰੱਖਿਆ ਉੱਤੇ ਸਵਾਲ ਖੜ੍ਹੇ ਕਰ ਦਿੱਤੇ। ਦਿੱਲੀ ਵਿੱਚ ਔਰਤਾਂ ਵਿਰੁੱਧ ਅਪਰਾਧ ਪਿਛਲੇ ਸਾਲ ਦੇ […]

ਲੰਪੀ ਸਕਿਨ: ਪੰਜਾਬ ਸਰਕਾਰ ਨੇ 66,000 ਤੋਂ ਵੱਧ ਟੀਕੇ ਖ਼ਰੀਦੇ

ਲੰਪੀ ਸਕਿਨ: ਪੰਜਾਬ ਸਰਕਾਰ ਨੇ 66,000 ਤੋਂ ਵੱਧ ਟੀਕੇ ਖ਼ਰੀਦੇ

ਚੰਡੀਗੜ੍ਹ, 7 ਅਗਸਤ- ਪੰਜਾਬ ਸਰਕਾਰ ਨੇ ਸੂਬੇ ਵਿੱਚ ਪਸ਼ੂਆਂ ਵਿੱਚ ਲੰਪੀ ਸਕਿਨ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਹੈਦਰਾਬਾਦ ਤੋਂ ਬੱਕਰੀ ਦੇ ਚੇਚਕ ਦੇ ਟੀਕੇ ਦੀਆਂ 66,000 ਤੋਂ ਵੱਧ ਖ਼ੁਰਾਕਾਂ ਖ਼ਰੀਦੀਆਂ ਹਨ। ਪੰਜਾਬ ਦੇ ਪਸ਼ੂ ਤੇ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਐਤਵਾਰ ਨੂੰ ਦੱਸਿਆ ਕਿ ਇਹ ਟੀਕੇ ਸਿਹਤਮੰਦ ਪਸ਼ੂਆਂ ਨੂੰ […]

ਮਾਨ ਸਣੇ ਵੱਖ ਵੱਖ ਮੁੱਖ ਮੰਤਰੀਆਂ ਨੇ ਆਪਣੇ ਰਾਜਾਂ ਦੀਆਂ ਸਮੱਸਿਆਵਾਂ ਮੋਦੀ ਨੂੰ ਦੱਸੀਆਂ

ਮਾਨ ਸਣੇ ਵੱਖ ਵੱਖ ਮੁੱਖ ਮੰਤਰੀਆਂ ਨੇ ਆਪਣੇ ਰਾਜਾਂ ਦੀਆਂ ਸਮੱਸਿਆਵਾਂ ਮੋਦੀ ਨੂੰ ਦੱਸੀਆਂ

ਨਵੀਂ ਦਿੱਲੀ, 7 ਅਗਸਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਨੀਤੀ ਆਯੋਗ ਦੀ 7ਵੀਂ ਗਵਰਨਿੰਗ ਕੌਂਸਲ ਮੀਟਿੰਗ ਰਾਸ਼ਟਰੀ ਰਾਜਧਾਨੀ ਵਿੱਚ ਰਾਸ਼ਟਰਪਤੀ ਭਵਨ ਦੇ ਸੱਭਿਆਚਾਰਕ ਕੇਂਦਰ ਵਿੱਚ ਹੋਈ। ਇਹ ਜੁਲਾਈ 2019 ਤੋਂ ਬਾਅਦ ਗਵਰਨਿੰਗ ਕੌਂਸਲ ਦੀ ਪਹਿਲੀ ਅਜਿਹੀ ਮੀਟਿੰਗ ਹੈ। ਇਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਣੇ ਵੱਖ ਵੱਖ ਰਾਜਾਂ ਦੇ ਮੁੱਖ […]

ਮੂਸੇਵਾਲਾ ਕਤਲ ’ਚ ਵਰਤੇ ਹਥਿਆਰ ਪੁਲੀਸ ਨੇ ਬਰਾਮਦ ਕੀਤੇ

ਮੂਸੇਵਾਲਾ ਕਤਲ ’ਚ ਵਰਤੇ ਹਥਿਆਰ ਪੁਲੀਸ ਨੇ ਬਰਾਮਦ ਕੀਤੇ

ਮਾਨਸਾ, 7 ਅਗਸਤ-ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਨੂੰ ਕਤਲ ਕਰਨ ਲਈ ਵਰਤੇ ਹਥਿਆਰ ਮਿਲ ਗਏ ਹਨ। ਮਾਨਸਾ ਪੁਲੀਸ ਨੂੰ ਇਨ੍ਹਾਂ ਹਥਿਆਰਾਂ ਦੀ ਬਰਮਾਦਗੀ ਨਾ ਹੋਣਾ ਵੱਡੀ ਸਿਰਦਰਦੀ ਬਣੀ ਹੋਈ ਸੀ। ਮਾਨਸਾ ਪੁਲੀਸ ਤੋਂ ਪਹਿਲਾਂ ਦਿੱਲੀ ਪੁਲੀਸ ਵਲੋਂ ਵੀ ਹਥਿਆਰਾਂ ਦੀ ਬਰਮਾਦਗੀ ਬਾਰੇ ਪ੍ਰੀਯਾਵਰਤ ਫੌਜੀ, ਕਸ਼ਿਸ਼ ਅਤੇ ਅੰਕਿਤ ਸੇਰਸਾ ਪਾਸੋਂ ਬਹੁਤ ਪੁੱਛ ਪੜਤਾਲ ਕੀਤੀ ਗਈ ਸੀ ਪਰ […]