ਅਗਨੀਪਥ ਖ਼ਿਲਾਫ਼ ਹਰਿਆਣਾ ਦੇ ਪਲਵਲ, ਹੋਡਲ ਅਤੇ ਬੱਲਬਗੜ੍ਹ ’ਚ ਪ੍ਰਦਰਸ਼ਨ

ਅਗਨੀਪਥ ਖ਼ਿਲਾਫ਼ ਹਰਿਆਣਾ ਦੇ ਪਲਵਲ, ਹੋਡਲ ਅਤੇ ਬੱਲਬਗੜ੍ਹ ’ਚ ਪ੍ਰਦਰਸ਼ਨ

ਫਰੀਦਾਬਾਦ-ਹਰਿਆਣਾ ਵਿੱਚ ਪਲਵਲ ਦੇ ਆਗਰਾ ਚੌਕ ’ਤੇ ਅਗਨੀਪੱਥ ਯੋਜਨਾ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਪੱਥਰਬਾਜ਼ੀ ਕੀਤੀ ਜਿਸ ਮਗਰੋਂ ਪੁਲੀਸ ਫੋਰਸ ਬਲ ਮੌਕੇ ’ਤੇ ਪਹੁੰਚ ਗਈ। ਪੁਲੀਸ ਦੇ ਵਾਹਨਾਂ ਨੂੰ ਨੁਕਸਾਨ ਪਹੁੰਚਾਏ ਜਾਣ ਦੀ ਵੀ ਸੂਚਨਾ ਮਿਲੀ ਹੈ। ਇਸੇ ਤਰ੍ਹਾਂ ਹੋਡਲ ਵਿੱਚ ਵੀ ਦੋ ਘੰਟੇ ਤੱਕ ਅਜਿਹਾ ਹੀ ਧਰਨਾ ਦਿੱਤਾ ਗਿਆ। ਇਸੇ […]

ਸੋਲਨ: ਕੇਬਲ ਕਾਰ ਵਿੱਚ ਤਕਨੀਕੀ ਖਰਾਬੀ ਕਾਰਨ 11 ਸੈਲਾਨੀ ਫਸੇ

ਸੋਲਨ: ਕੇਬਲ ਕਾਰ ਵਿੱਚ ਤਕਨੀਕੀ ਖਰਾਬੀ ਕਾਰਨ 11 ਸੈਲਾਨੀ ਫਸੇ

ਸ਼ਿਮਲਾ, 20 ਜੂਨ-ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸੋਲਨ ਵਿੱਚ ਪਰਵਾਣੂ ਦੇ ਪ੍ਰਸਿੱਧ ਟਿੰਬਰ ਟਰੇਲ ਰੋਪ ਵਿੱਚ ਤਕਨੀਕੀ ਖਰਾਬੀ ਕਾਰਨ 11 ਲੋਕ ਟਰਾਲੀ ਵਿੱਚ ਹੀ ਫਸ ਗਏ। ਜਾਣਕਾਰੀ ਮੁਤਾਬਕ ਇਹ ਸਾਰੇ ਸੈਲਾਨੀ ਦਿੱਲੀ ਦੇ ਦੱਸੇ ਜਾ ਰਹੇ ਹਨ। ਟਰਾਲੀ ਕਰੀਬ 200 ਮੀਟਰ ਦੂਰ ਜਾ ਕੇ ਜਾਮ ਹੋ ਗਈ ਜਿਸ ਵਿੱਚ 4 ਔਰਤਾਂ ਸਣੇ 11 ਜਣੇ ਸਵਾਰ ਸਨ। […]

ਕਰਤਾਰਪੁਰ ਨੇੜੇ ਹਾਦਸੇ ’ਚ ਦੋ ਬੱਚਿਆਂ ਸਣੇ ਪੰਜ ਜਣੇ ਹਲਾਕ

ਕਰਤਾਰਪੁਰ ਨੇੜੇ ਹਾਦਸੇ ’ਚ ਦੋ ਬੱਚਿਆਂ ਸਣੇ ਪੰਜ ਜਣੇ ਹਲਾਕ

ਕਰਤਾਰਪੁਰ 20 ਜੂਨ-ਕੌਮੀ ਸ਼ਾਹ ਮਾਰਗ ’ਤੇ ਕਰਤਾਰਪੁਰ ਨੇੜਲੇ ਹਮੀਰਾ ਵਿੱਚ ਸੜਕ ਕੰਢੇ ਖੜ੍ਹੇ ਟੈਂਕਰ ਨਾਲ ਅੰਮ੍ਰਿਤਸਰ ਵੱਲੋਂ ਆ ਰਹੀ ਹੌਂਡਾ ਸਿਟੀ ਕਾਰ ਦੀ ਟੱਕਰ ਹੋਣ ਕਾਰਨ ਲੁਧਿਆਣਾ ਦੇ ਰਹਿਣ ਵਾਲੇ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਹੋਇਆਂ ਹਰਭਜਨ ਸਿੰਘ ਵਾਸੀ ਮਸਕੀਨ ਨਗਰ ਨਿਊ ਦਾਣਾ ਮੰਡੀ ਲੁਧਿਆਣਾ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਮਨਪ੍ਰੀਤ […]

ਅਗਨੀਪਥ ਯੋਜਨਾ ਖ਼ਿਲਾਫ਼ ਜਲੰਧਰ ਵਿੱਚ ਸੜਕਾਂ ’ਤੇ ਉਤਰੇ ਨੌਜਵਾਨ

ਅਗਨੀਪਥ ਯੋਜਨਾ ਖ਼ਿਲਾਫ਼ ਜਲੰਧਰ ਵਿੱਚ ਸੜਕਾਂ ’ਤੇ ਉਤਰੇ ਨੌਜਵਾਨ

ਜਲੰਧਰ, 18 ਜੂਨ- ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਦਾ ਵਿਰੋਧ ਕਰਦਿਆਂ ਅੱਜ ਸਵੇਰ ਹੀ ਜਲੰਧਰ ਦੇ ਰਾਮਾ ਮੰਡੀ ਚੌਕ ’ਚ ਨੌਜਵਾਨ ਇਕੱਠੇ ਹੋਏ ਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਹ ਨੌਜਵਾਨ ਨਾਅਰੇ ਮਾਰਦੇ ਹੋਏ ਪੀਏਪੀ ਚੌਕ ਤੱਕ ਪਹੁੰਚ ਗਏ ਅਤੇ ਸੜਕ ਦੇ ਇਕ ਪਾਸੇ ਧਰਨਾ ਲਗਾ ਦਿੱਤਾ। ਇਸੇ ਦੌਰਾਨ ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇ […]

ਰਾਜਨਾਥ ਸਿੰਘ ਨੇ ਅਗਨੀਵੀਰਾਂ ਲਈ 10 ਫੀਸਦ ਰਾਖਵਾਂਕਰਨ ਨੀਤੀ ਨੂੰ ਪ੍ਰਵਾਨਗੀ ਦਿੱਤੀ

ਰਾਜਨਾਥ ਸਿੰਘ ਨੇ ਅਗਨੀਵੀਰਾਂ ਲਈ 10 ਫੀਸਦ ਰਾਖਵਾਂਕਰਨ ਨੀਤੀ ਨੂੰ ਪ੍ਰਵਾਨਗੀ ਦਿੱਤੀ

ਨਵੀਂ ਦਿੱਲੀ, 18 ਜੂਨ-ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਖ਼ਿਲਾਫ਼ ਦੇਸ਼ ਵਿੱਚ ਹਿੰਸਕ ਪ੍ਰਦਰਸ਼ਨ ਹੋ ਰਹੇ ਹਨ। ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਸ ਯੋਜਨਾ ਤਹਿਤ ਭਰਤੀ ਹੋਣ ਵਾਲੇ ਅਗਨੀਵੀਰਾਂ ਲਈ ਕੇਂਦਰੀ ਰੱਖਿਆ ਮੰਤਰਾਲੇ ਵਿੱਚ ਯੋਗਤਾ ਸਬੰਧੀ ਸ਼ਰਤਾਂ ਪੂਰੀਆਂ ਕਰਨ ਵਾਲਿਆਂ ਲਈ 10 ਫੀਸਦ ਅਸਾਮੀਆਂ ਰਾਖਵੀਆਂ ਰੱਖਣ ਵਾਲੇ ਮਤੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ। […]