ਟੀ-20 ਵਿਸ਼ਵ ਕੱਪ : ਭਾਰਤੀ – ਪਾਕਿਸਤਾਨ ਵਿਚਕਾਰ ਮੈਚ ਐਤਵਾਰ ਨੂੰ

ਟੀ-20 ਵਿਸ਼ਵ ਕੱਪ : ਭਾਰਤੀ – ਪਾਕਿਸਤਾਨ ਵਿਚਕਾਰ ਮੈਚ ਐਤਵਾਰ ਨੂੰ

ਮੈਲਬਰਨ, 22 ਅਕਤੂਬਰ- ਆਈਸੀਸੀ ਵਿਸ਼ਵ ਕੱਪ ਵਿੱਚ ਪਿਛਲੀ ਵਾਰ ਪਾਕਿਸਤਾਨ ਖ਼ਿਲਾਫ਼ ਕਦੇ ਨਾ ਹਾਰਨ ਦਾ ਰਿਕਾਰਡ ਟੁੱਟਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਟੀ-20 ਦੇ ਆਪਣੇ ਪਹਿਲੇ ਸੁਪਰ 12 ਮੈਚ ਵਿੱਚ ਕੱਟੜ ਵਿਰੋਧੀ ਨੂੰ ਹਰਾ ਕੇ ਦੇਸ਼ ਨੂੰ ਦੀਵਾਲੀ ਦਾ ਤੋਹਫ਼ਾ ਦੇਣ ਦੇ ਇਰਾਦੇ ਨਾਲ ਐਤਵਾਰ ਨੂੰ ਮੈਦਾਨ ’ਚ ਉਤਰੇਗੀ। ਇਸ ਮੈਚ ’ਚ ਮੀਂਹ ਪੈਣ ਦੀ […]

ਅਮਰੀਕਾ: ਕਮਲਾ ਹੈਰਿਸ ਦੇ ਘਰ ਦੀਵਾਲੀ ਦੀ ਪਾਰਟੀ

ਅਮਰੀਕਾ: ਕਮਲਾ ਹੈਰਿਸ ਦੇ ਘਰ ਦੀਵਾਲੀ ਦੀ ਪਾਰਟੀ

ਵਾਸ਼ਿੰਗਟਨ, 22 ਅਕਤੂਬਰ- ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਹੈ ਕਿ ਦੀਵਾਲੀ ਇੱਕ ਵਿਸ਼ਵਵਿਆਪੀ ਸੰਕਲਪ ਹੈ ਜੋ ਸੱਭਿਆਚਾਰਾਂ ਵਿਚਾਲੇ ਮੇਲ-ਮਿਲਾਪ ਨੂੰ ਦਰਸਾਉਂਦੀ ਹੈ। ਉਨ੍ਹਾਂ ਇਹ ਗੱਲ ਆਪਣੀ ਸਰਕਾਰੀ ਰਿਹਾਇਸ਼ ‘ਤੇ ਵੱਖ-ਵੱਖ ਭਾਰਤੀ-ਅਮਰੀਕੀਆਂ ਲਈ ਮਨਾਏ ਦੀਵਾਲੀ ਦੇ ਜਸ਼ਨਾਂ ਦੌਰਾਨ ਕਹੀ। ਉਪ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਨੂੰ ਮਿੱਟੀ ਦੇ ਦੀਵਿਆਂ ਨਾਲ ਸਜਾਇਆ ਗਿਆ ਸੀ, ਜਦੋਂ […]

ਨਵ-ਫ਼ਾਸ਼ੀਵਾਦੀ ਨੇਤਾ ਜਾਰਜੀਆ ਮੇਲੋਨੀ ਬਣੀ ਇਟਲੀ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ

ਨਵ-ਫ਼ਾਸ਼ੀਵਾਦੀ ਨੇਤਾ ਜਾਰਜੀਆ ਮੇਲੋਨੀ ਬਣੀ ਇਟਲੀ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ

ਰੋਮ, 22 ਅਕਤੂਬਰ- ਨਵ-ਫਾਸ਼ੀਵਾਦੀ ਨੇਤਾ ਜਾਰਜੀਆ ਮੇਲੋਨੀ ਨੇ ਅੱਜ ਇਟਲੀ ਦੀ ਪਹਿਲੀ ਸੱਜੇ-ਪੱਖੀ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਮੇਲੋਨੀ (45) ਨੇ ਰਾਸ਼ਟਰਪਤੀ ਮਹਿਲ ਵਿੱਚ ਇਟਲੀ ਦੇ ਰਾਸ਼ਟਰਪਤੀ ਦੇ ਸਾਹਮਣੇ ਅਹੁਦੇ ਦੀ ਸਹੁੰ ਚੁੱਕੀ। ਇਸ ਨਾਲ ਉਹ ਇਟਲੀ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣ ਗਈ ਹੈ। ਪਿਛਲੇ ਮਹੀਨੇ ਹੋਈਆਂ ਕੌਮੀ ਚੋਣਾਂ ਵਿੱਚ ਬ੍ਰਦਰਜ਼ ਆਫ ਇਟਲੀ ਨੇ […]

26 ਸਾਲ ਦੀ ਸਾਫਟਵੇਅਰ ਇੰਜਨੀਅਰ ਨਾਲ 10 ਵਿਅਕਤੀਆਂ ਨੇ ਜਬਰ-ਜਨਾਹ ਕੀਤਾ

26 ਸਾਲ ਦੀ ਸਾਫਟਵੇਅਰ ਇੰਜਨੀਅਰ ਨਾਲ 10 ਵਿਅਕਤੀਆਂ ਨੇ ਜਬਰ-ਜਨਾਹ ਕੀਤਾ

ਚਾਇਬਾਸਾ, 22 ਅਕਤੂਬਰ- ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ‘ਚ 26 ਸਾਲਾ ਸਾਫਟਵੇਅਰ ਇੰਜਨੀਅਰ ਨਾਲ ਕਰੀਬ 10 ਵਿਅਕਤੀਆਂ ਨੇ ਕਥਿਤ ਤੌਰ ‘ਤੇ ਬਲਾਤਕਾਰ ਕੀਤਾ। ਪੁਲੀਸ ਨੇ ਦੱਸਿਆ ਕਿ ਮੁਟਿਆਰ ਇੱਥੇ ਘਰ ਤੋਂ ਕੰਮ ਕਰ ਰਹੀ ਹੈ, ਵੀਰਵਾਰ ਸ਼ਾਮ ਨੂੰ ਦੋਪਹੀਆ ਵਾਹਨ ‘ਤੇ ਆਪਣੇ ਮਿੱਤਰ ਨਾਲ ਬਾਹਰ ਗਈ ਸੀ, ਜਦੋਂ ਇਹ ਘਟਨਾ ਚਾਇਬਾਸਾ ਦੇ ਪੁਰਾਣੇ ਏਅਰੋਡ੍ਰੌਮ ਨੇੜੇ […]

ਚੀਨ ਦੇ ਸਾਬਕਾ ਰਾਸ਼ਟਰਪਤੀ ਜਿਨਤਾਓ ਨੂੰ ਬਾਹੋਂ ਫੜ ਕੇ ਕਨਵੈਨਸ਼ਨ ’ਚੋਂ ਬਾਹਰ ਕੱਢਿਆ

ਚੀਨ ਦੇ ਸਾਬਕਾ ਰਾਸ਼ਟਰਪਤੀ ਜਿਨਤਾਓ  ਨੂੰ ਬਾਹੋਂ ਫੜ ਕੇ ਕਨਵੈਨਸ਼ਨ ’ਚੋਂ ਬਾਹਰ ਕੱਢਿਆ

ਪੇਈਚਿੰਗ, 22 ਅਕਤੂਬਰ- ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਆਫ ਚਾਈਨਾ (ਸੀਪੀਸੀ) ਦੀ ਜਨਰਲ ਕਨਵੈਨਸ਼ਨ ਨਾਟਕੀ ਢੰਗ ਨਾਲ ਸਮਾਪਤ ਹੋ ਗਈ ਅਤੇ ਸਾਬਕਾ ਰਾਸ਼ਟਰਪਤੀ ਹੂ ਜਿਨਤਾਓ ਨੂੰ ਮੀਡੀਆ ਦੇ ਸਾਹਮਣੇ ਮੰਚ ਤੋਂ ਜ਼ਬਰਦਸਤੀ ਹਟਾ ਦਿੱਤਾ ਗਿਆ। 79 ਸਾਲਾ ਜਿਨਤਾਓ ਰਾਸ਼ਟਰਪਤੀ ਜਿਨਪਿੰਗ ਅਤੇ ਹੋਰ ਉੱਚ ਨੇਤਾਵਾਂ ਦੇ ਨਾਲ ਗ੍ਰੇਟ ਹਾਲ ਆਫ ਪੀਪਲ (ਸੰਸਦ ਭਵਨ) ਵਿੱਚ ਪਹਿਲੀ ਕਤਾਰ […]