By G-Kamboj on
INDIAN NEWS, News
ਚੰਡੀਗੜ੍ਹ : ਵਿਧਾਨ ਸਭਾ ਚੋਣਾਂ ਤੋਂ ਬਾਅਦ ਅੰਦਰੂਨੀ ਬਗਾਵਤ ਦਾ ਸਾਹਮਣਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਵਿਚ ਹੁਣ ਇਕ ਨਵਾਂ ਬਖੇੜਾ ਖੜ੍ਹਾ ਹੋ ਗਿਆ ਹੈ। ਇਹ ਪੰਗਾ ਅਕਾਲੀ ਦਲ ਵਿਚ ਨਵੀਂ ਬਣਾਈ ਗਈ ਕੋਆਰਡੀਨੇਸ਼ਨ ਕਮੇਟੀ ਨੂੰ ਲੈ ਕੇ ਖੜ੍ਹਾ ਹੋਇਆ ਹੈ। ਦਰਅਸਲ ਅਕਾਲੀ ਦਲ ਦੇ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਨੇ 21 ਮੈਂਬਰੀ ਕੋਆਰਡੀਨੇਸ਼ਨ ਕਮੇਟੀ […]
By G-Kamboj on
INDIAN NEWS, News

ਚੰਡੀਗੜ੍ਹ, 9 ਅਕਤੂਬਰ – ਪੰਜਾਬ ਦੇ ਵੱਡੀ ਗਿਣਤੀ ਵਿਚ ‘ਆਪ’ ਵਿਧਾਇਕਾਂ ਨੇ ਗੁਜਰਾਤ ’ਚ ਡੇਰੇ ਲਗਾ ਲਏ ਹਨ। ‘ਮਿਸ਼ਨ ਗੁਜਰਾਤ’ ਨੂੰ ਫ਼ਤਿਹ ਕਰਨ ਲਈ ‘ਆਪ’ ਵਿਧਾਇਕਾਂ ਨੂੰ ਹਰ ਵਿਧਾਨ ਸਭਾ ਹਲਕੇ ਵਿਚ ਜ਼ਿੰਮੇਵਾਰੀ ਸੌਂਪੀ ਗਈ ਹੈ। ਗੁਜਰਾਤ ਪੁੱਜੇ ਵਿਧਾਇਕਾਂ ਦੀ ਅਹਿਮਦਾਬਾਦ ਵਿਚ 7 ਅਕਤੂਬਰ ਨੂੰ ਮੁੱਢਲੀ ਮੀਟਿੰਗ ਹੋਈ ਹੈ ਜਿਸ ਨੂੰ ਰਾਜ ਸਭਾ ਮੈਂਬਰ ਸੰਦੀਪ […]
By G-Kamboj on
INDIAN NEWS, News

ਚੰਡੀਗੜ੍ਹ, 9 ਅਕਤੂਬਰ- ਆਲਮੀ ਸਿਹਤ ਸੰਸਥਾ (ਡਬਲਿਊਐੱਚਓ) ਨੇ ਸੋਨੀਪਤ ਅਧਾਰਿਤ ਮੇਡਨ ਫਾਰਮਾਸਿਊਟੀਕਲਜ਼ ਲਿਮਟਿਡ ਵੱਲੋਂ ਤਿਆਰ ਗ਼ੈਰਮਿਆਰੀ ਖੰਘ ਸਿਰਪਾਂ ਦੀ ਗਾਂਬੀਆ ਵਿੱਚ ਵਿਕਰੀ ’ਤੇ ਰੋਕ ਲਾਉਂਦਿਆਂ, ਹੋਰਨਾਂ ਮੁਲਕਾਂ ਨੂੰ ਵੀ ਸਬੰਧਤ ਦਵਾਈਆਂ ਦਾ ਲੌਟ ਮਾਰਕੀਟ ’ਚੋਂ ਹਟਾਉਣ ਦੀ ਤਾਕੀਦ ਕੀਤੀ ਹੈ। ‘ਦਿ ਟ੍ਰਿਬਿਊਨ’ ਵੱਲੋਂ ਪਾਈ ਈ-ਮੇਲ ਦੇ ਜਵਾਬ ਵਿੱਚ ਡਬਲਿਊਐੱਚਓ ਤਰਜਮਾਨ ਨੇ ਕਿਹਾ, ‘‘ਮੈਡੀਕਲ ਉਤਪਾਦਾਂ ਦੇ […]
By G-Kamboj on
INDIAN NEWS, News

ਨਵੀਂ ਦਿੱਲੀ, 10 ਅਕਤੂਬਰ- ‘ਤਲਾਕ-ਏ-ਕਿਨਾਇਆ’ ਅਤੇ ‘ਤਲਾਕ-ਏ-ਬਾਇਨ’ ਸਮੇਤ ਮੁਸਲਿਮ ਭਾਈਚਾਰੇ ’ਚ ਪ੍ਰਚੱਲਤ ਤਲਾਕ ਦੇ ਸਾਰੇ ਇੱਕਪਾਸੜ ਤੇ ਗ਼ੈਰਕਾਨੂੰਨੀ ਢੰਗਾਂ ਨੂੰ ‘ਗ਼ੈਰਸੰਵਿਧਾਨਕ’ ਕਰਾਰ ਦੇਣ ਦੀ ਮੰਗ ਸਬੰਧੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਕੇਂਦਰ ਦੇ ਹੋਰਾਂ ਤੋਂ ਜਵਾਬ ਮੰਗਿਆ ਹੈ। ਜਸਟਿਸ ਐੱਸਏ ਨਜ਼ੀਰ ਤੇ ਜਸਟਿਸ ਜੇਬੀ ਪਾਰਦੀਵਾਲਾ ਨੇ ਕੇਂਦਰੀ ਕਾਨੂੰਨ ਤੇ ਨਿਆਂ ਮੰਤਰਾਲੇ, ਘੱਟ ਗਿਣਤੀ […]
By G-Kamboj on
INDIAN NEWS, News

ਗੁਰੂਗਰਾਮ:ਸਮਾਜਵਾਦੀ ਪਾਰਟੀ ਦੇ ਬਾਨੀ ਤੇ ਤਿੰਨ ਵਾਰ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਮੁਲਾਇਮ ਸਿੰਘ ਯਾਦਵ ਦਾ ਗੁਰੂਗਰਾਮ ਦੇ ਨਿੱਜੀ ਹਸਪਤਾਲ ਵਿਚ ਅੱਜ ਦੇਹਾਂਤ ਹੋ ਗਿਆ। ਉਹ 82 ਸਾਲ ਦੇ ਸਨ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। ਯਾਦਵ ਸਰਗਰਮ ਸਿਆਸਤ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਅਧਿਆਪਨ ਕਿੱਤੇ ਵਿੱਚ ਸਨ। ਉਹ 1967 ਤੋਂ 1996 ਤੱਕ ਅੱਠ ਵਾਰ ਯੂਪੀ […]