ਥਾਈਲੈਂਡ: ਬਾਲ ਕੇਅਰ ਸੈਂਟਰ ’ਚ ਗੋਲੀਬਾਰੀ: 22 ਬੱਚਿਆਂ ਸਣੇ 34 ਮੌਤਾਂ

ਥਾਈਲੈਂਡ: ਬਾਲ ਕੇਅਰ ਸੈਂਟਰ ’ਚ ਗੋਲੀਬਾਰੀ: 22 ਬੱਚਿਆਂ ਸਣੇ 34 ਮੌਤਾਂ

ਬੈਂਕਾਕ, 6 ਅਕਤੂਬਰ- ਥਾਈਲੈਂਡ ਦੀ ਪੁਲੀਸ ਅਨੁਸਾਰ ਦੇ ਉੱਤਰ ਪੱਛਮੀ ਇਲਾਕੇ ਵਿੱਚ ਬੱਚਿਆਂ ਦੇ ‘ਕੇਅਰ ਸੈਂਟਰ’ ਵਿੱਚ ਗੋਲੀਬਾਰੀ ਵਿੱਚ 34 ਜਾਨਾਂ ਗਈਆਂ ਹਨ। ਮਰਨ ਵਾਲਿਆਂ 22 ਬੱਚੇ, ਦੋ ਅਧਿਆਪਕ ਤੇ ਇਕ ਪੁਲੀਸ ਮੁਲਜ਼ਮ ਸ਼ਾਮਲ ਹਨ।

ਰੁਪਏ ’ਚ ਰਿਕਾਰਡ ਗਿਰਾਵਟ: ਡਾਲਰ ਦੇ ਮੁਕਾਬਲੇ 81.94 ’ਤੇ ਆਇਆ

ਰੁਪਏ ’ਚ ਰਿਕਾਰਡ ਗਿਰਾਵਟ: ਡਾਲਰ ਦੇ ਮੁਕਾਬਲੇ 81.94 ’ਤੇ ਆਇਆ

ਮੁੰਬਈ, 6 ਅਕਤੂਬਰ- ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਉਤਰਾਅ-ਚੜ੍ਹਾਅ ਦਰਮਿਆਨ ਅੱਜ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 32 ਪੈਸੇ ਡਿੱਗ ਕੇ 81.94 ਦੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ‘ਤੇ ਆ ਗਿਆ।

ਅਮਰੀਕਾ ’ਚ ਪੰਜਾਬੀਆਂ ਦੀ ਹੱਤਿਆਵਾਂ ’ਤੇ ਭਗਵੰਤ ਮਾਨ ਨੇ ਦੁੱਖ ਪ੍ਰਗਟਾਇਆ

ਅਮਰੀਕਾ ’ਚ ਪੰਜਾਬੀਆਂ ਦੀ ਹੱਤਿਆਵਾਂ ’ਤੇ ਭਗਵੰਤ ਮਾਨ ਨੇ ਦੁੱਖ ਪ੍ਰਗਟਾਇਆ

ਚੰਡੀਗੜ੍ਹ, 6 ਅਕਤੂਬਰ- ਕੈਲੀਫੋਰਨੀਆ ‘ਚ ਅਗਵਾ ਕਰ 4 ਪੰਜਾਬੀਆਂ ਦੀ ਹੱਤਿਆ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਇਸ ਖ਼ਬਰ ਨਾਲ ਦਿਲ ਕਾਫੀ ਦੁਖੀ ਹੋਇਆ ਤੇ ਉਹ ਪੀੜਿਤ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹਨ। ਇਸ ਦੇ ਨਾਲ ਹੀ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੂੰ ਅਪੀਲ ਕਰਦਾ […]

ਅਮਰੀਕਾ ’ਚ ਅਗਵਾ ਕੀਤੇ ਸਿੱਖ ਪਰਿਵਾਰ ਦੀਆਂ ਲਾਸ਼ਾਂ ਮਿਲੀਆਂ

ਅਮਰੀਕਾ ’ਚ ਅਗਵਾ ਕੀਤੇ ਸਿੱਖ ਪਰਿਵਾਰ ਦੀਆਂ ਲਾਸ਼ਾਂ ਮਿਲੀਆਂ

ਸਾਂ ਫਰਾਂਸਿਸਕੋ (ਅਮਰੀਕਾ), 6 ਅਕਤੂਬਰ- ਅਮਰੀਕਾ ਦੇ ਕੈਲੀਫੋਰਨੀਆ ਦੇ ਬਾਗ ਵਿੱਚੋਂ ਅਗਵਾ ਕੀਤੇ ਸਿੱਖ ਪਰਿਵਾਰ ਦੇ ਚਾਰ ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ ਹਨ। ਪੰਜਾਬ ਦੇ ਹੁਸ਼ਿਆਰਪੁਰ ਦੇ ਹਰਸੀਪਿੰਡ ਦੇ ਰਹਿਣ ਵਾਲੇ ਇਸ ਪਰਿਵਾਰ ਨੂੰ ਸੋਮਵਾਰ ਨੂੰ ਅਗਵਾ ਕਰ ਲਿਆ ਗਿਆ ਸੀ। ਮਰਸਡ ਕਾਊਂਟੀ ਦੇ ਸ਼ੈਰਿਫ ਵਰਨ ਵਾਰਨੇਕੇ ਨੇ ਦੱਸਿਆ ਕਿ ਅੱਠ ਮਹੀਨਿਆਂ ਦੀ ਅਰੂਹੀ ਢੇਰੀ, ਉਸ […]

ਪੱਤਰਕਾਰਾਂ ਤੋਂ ਚਰਿੱਤਰ ਪ੍ਰਮਾਣ ਪੱਤਰ ਮੰਗਣ ਦੇ ਹੁਕਮਾਂ ਤੋਂ ਪਿੱਛੇ ਹਟੀ ਹਿਮਾਚਲ ਸਰਕਾਰ

ਸ਼ਿਮਲਾ, 4 ਅਕਤੂਬਰ- ਹਿਮਾਚਲ ਪ੍ਰਦੇਸ਼ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਿਲਾਸਪੁਰ ਰੈਲੀ ਕਵਰ ਕਰਨ ਵਾਲੇ ਪੱਤਰਕਾਰਾਂ ਤੋਂ ‘ਚਰਿੱਤਰ ਪ੍ਰਮਾਣ ਪੱਤਰ’ ਦੀ ਮੰਗ ਕਰਨ ਵਾਲੇ ਸਬੰਧਤ ਪੁਲੀਸ ਅਧਿਕਾਰੀ ਦੇ ਵਿਵਾਦਿਤ ਹੁਕਮਾਂ ਨੂੰ ਅੱਜ ਵਾਪਸ ਲੈ ਲਿਆ। ਬਿਲਾਸਪੁਰ ਦੇ ਐੱਸਐੱਸਪੀ ਦਿਵਾਕਰ ਸ਼ਰਮਾ ਨੇ ਰੈਲੀ ਦੀ ਕਵਰੇਜ ਕਰਨ ਵਾਲੇੇ ਪੱਤਰਕਾਰਾਂ ਲਈ ‘ਚਰਿੱਤਰ ਪ੍ਰਮਾਣ ਪੱਤਰ’ ਮੁਹੱਈਆ ਕਰਵਾਉਣ […]