By G-Kamboj on
AUSTRALIAN NEWS, News

ਕੈਨਬਰਾ : ਆਸਟ੍ਰੇਲੀਆ ਨੇ ਕਿਹਾ ਹੈ ਕਿ ਉਹ ਅਗਲੇ ਮਹੀਨੇ ਤੋਂ ਲਾਜ਼ਮੀ ਕੋਵਿਡ-19 ਆਈਸੋਲੇਸ਼ਨ ਨਿਯਮ ਨੂੰ ਖ਼ਤਮ ਕਰ ਦੇਵੇਗਾ।ਬੀਬੀਸੀ ਦੀ ਰਿਪੋਰਟ ਮੁਤਾਬਕ ਵਰਤਮਾਨ ਵਿੱਚ ਜਿਹੜੇ ਵਿਅਕਤੀ ਦਾ ਵਾਇਰਸ ਲਈ ਟੈਸਟ ਪਾਜ਼ੇਟਿਵ ਆਉਂਦਾ ਹੈ, ਉਸਨੂੰ ਪੰਜ ਦਿਨਾਂ ਲਈ ਅਲੱਗ ਰਹਿਣਾ ਹੋਵੇਗਾ ਪਰ ਇਹ ਨਿਯਮ ਵੀ 14 ਅਕਤੂਬਰ ਤੋਂ ਖ਼ਤਮ ਹੋ ਜਾਵੇਗਾ। ਕਈ ਵਾਰ “ਫੋਰਟੈਸ ਆਸਟ੍ਰੇਲੀਆ” ਦੇ ਉਪਨਾਮ ਨਾਲ […]
By G-Kamboj on
INDIAN NEWS, News, SPORTS NEWS

ਮੈਲਬੌਰਨ – ਆਸਟ੍ਰੇਲੀਆ ਵਿਚ 16 ਅਕਤੂਬਰ ਤੋਂ ਟੀ20 ਵਰਲਡ ਕੱਪ ਦੀ ਸ਼ੁਰੂਆਤ ਹੋਵੇਗੀ। ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਨੇ ਪੁਸ਼ਟੀ ਕੀਤੀ ਕਿ ਮੈਲਬੌਰਨ ਵਿੱਚ 13 ਨਵੰਬਰ ਨੂੰ ਹੋਣ ਵਾਲੇ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ 2022 ਦੇ ਫਾਈਨਲ ਮੁਕਾਬਲੇ ਵਿੱਚ ਨਾਮਣਾ ਖੱਟਣ ਵਾਲੀ ਟੀਮ ਨੂੰ 1.6 ਮਿਲੀਅਨ ਡਾਲਰ (13 ਕਰੋੜ ਰੁਪਏ) ਦਾ ਚੈੱਕ ਦਿੱਤਾ […]
By G-Kamboj on
INDIAN NEWS, News

ਨਵੀਂ ਦਿੱਲੀ, 1 ਅਕਤੂਬਰ- ਇਸ ਸਾਲ ਸਤੰਬਰ ‘ਚ ਜੀਐੱਸਟੀ ਉਗਰਾਹੀ 26 ਫੀਸਦੀ ਵਧ ਕੇ 1.47 ਲੱਖ ਕਰੋੜ ਰੁਪਏ ਹੋ ਗਈ ਹੈ। ਵਸਤਾਂ ਤੇ ਸੇਵਾਵਾਂ ਕਰ (ਜੀਐੱਸਟੀ) ਲਗਾਤਾਰ ਸੱਤ ਮਹੀਨਿਆਂ ਲਈ 1.40 ਲੱਖ ਕਰੋੜ ਰੁਪਏ ਤੋਂ ਵੱਧ ਦਾ ਹੋਇਆ ਹੈ। ਸਤੰਬਰ 2022 ਦੇ ਮਹੀਨੇ ਵਿੱਚ ਕੁਲ ਜੀਐੱਸਟੀ ਮਾਲੀਆ 1,47,686 ਕਰੋੜ ਰੁਪਏ ਹੈ।
By G-Kamboj on
INDIAN NEWS, News

ਨਵੀਂ ਦਿੱਲੀ, 1 ਅਕਤੂਬਰ- ਕਾਂਗਰਸ ਪ੍ਰਧਾਨ ਦੀ ਚੋਣ ਲਈ ਕੇਐੱਨ ਤ੍ਰਿਪਾਠੀ ਦਾ ਨਾਮਜ਼ਦਗੀ ਪੱਤਰ ਰੱਦ ਕਰ ਦਿੱਤਾ ਗਿਆ ਹੈ। ਕਾਂਗਰਸ ਦੀ ਕੇਂਦਰੀ ਚੋਣ ਅਥਾਰਟੀ ਦੇ ਮੁਖੀ ਮਧੂਸੂਦਨ ਮਿਸਤਰੀ ਨੇ ਦੱਸਿਆ ਕਿ ਹੁਣ ਪ੍ਰਧਾਨਗੀ ਲਈ ਮੁਕਾਬਲੇ ਵਿੱਚ ਸਿਰਫ਼ ਦੋ ਉਮੀਦਵਾਰ ਮਲਿਕਾਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਹਨ।
By G-Kamboj on
INDIAN NEWS, News

ਨਵੀਂ ਦਿੱਲੀ, 1 ਅਕਤੂਬਰ- ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਅੱਜ ਕਿਹਾ ਹੈ ਕਿ ਰਾਸ਼ਟਰੀ ਰਾਜਧਾਨੀ ਦੇ ਪੈਟਰੋਲ ਪੰਪਾਂ ‘ਤੇ 25 ਅਕਤੂਬਰ ਤੋਂ ਪੀਯੂਸੀ (ਪ੍ਰਦੂਸ਼ਣ ਕੰਟਰੋਲ ਜਾਂਚ) ਸਰਟੀਫਿਕੇਟ ਤੋਂ ਬਿਨਾਂ ਵਾਹਨਾਂ ਨੂੰ ਪੈਟਰੋਲ ਅਤੇ ਡੀਜ਼ਲ ਨਹੀਂ ਮਿਲਣਗੇ। ਉਨ੍ਹਾਂ ਦੱਸਿਆ ਕਿ 29 ਸਤੰਬਰ ਨੂੰ ਵਾਤਾਵਰਣ, ਟਰਾਂਸਪੋਰਟ ਅਤੇ ਟਰੈਫਿਕ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਸੱਦੀ ਗਈ […]