By G-Kamboj on
INDIAN NEWS, News

ਚੰਡੀਗੜ੍ਹ, 2 ਜੂਨ : ਪੰਜਾਬ ਭਾਜਪਾ ਨੇ ਇੱਕ ਸੋਸ਼ਲ ਮੀਡੀਆ ਪੋਸਟ ਡਿਲੀਟ ਕਰ ਦਿੱਤੀ ਹੈ, ਜਿਸ ਵਿੱਚ ਅਪ੍ਰੇਸ਼ਨ ਬਲੂਸਟਾਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਸੀ। ਇਹ ਫੌਜੀ ਅਪ੍ਰੇਸ਼ਨ ਜੂਨ 1984 ਵਿੱਚ ਦਰਬਾਰ ਸਾਹਿਬ ਕੰਪਲੈਕਸ ਤੋਂ ਹਥਿਆਰਬੰਦ ਖਾੜਕੂਆਂ ਨੂੰ ਬਾਹਰ ਕੱਢਣ ਲਈ ਕੀਤਾ ਗਿਆ ਸੀ। ਇਸ ਸਬੰਧੀ ਐਕਸ X ‘ਤੇ ਪੋਸਟ ਐਤਵਾਰ ਨੂੰ ਸਾਂਝੀ ਕੀਤੀ ਗਈ […]
By G-Kamboj on
INDIAN NEWS, News

ਬੰਗਲੁਰੂ, 2 ਜੂਨ : ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸੋਮਵਾਰ ਨੂੰ ਕਰਨਾਟਕ ਭਰ ਦੇ ਸਕੂਲ ਮੁੜ ਖੁੱਲ੍ਹ ਗਏ ਹਨ। ਇਸ ਦੌਰਾਨ ਸੂਬੇ ਵਿੱਚ ’ਚ ਕੋਵਿਡ-19 ਮਾਮਲਿਆਂ ਦੇ ਵਾਧੇ ਵਿਚਕਾਰ ਬੰਗਲੁਰੂ ਦੇ ਸਕੂਲਾਂ ਵਿੱਚ ਵਿਦਿਆਰਥੀ ਸਾਵਧਾਨੀ ਵਜੋਂ ਮਾਸਕ ਪਾਏ ਨਜ਼ਰ ਆਏ। ਰਾਜ ਭਰ ਦੇ ਕਈ ਸਕੂਲਾਂ ਵਿੱਚ ਵਿਦਿਆਰਥੀ, ਅਧਿਆਪਕ ਅਤੇ ਗੈਰ-ਅਧਿਆਪਨ ਸਟਾਫ ਮਾਸਕ ਪਹਿਨੇ ਹੋਏ ਸਨ […]
By G-Kamboj on
INDIAN NEWS, News

ਸਿੰਗਾਪੁਰ, 1 ਜੂਨ : ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ ਨੇ ਪਾਕਿਸਤਾਨ ਨਾਲ ਹਾਲੀਆ ਫੌਜੀ ਟਕਰਾਅ ਦੌਰਾਨ ਜੈੱਟ ਦੇ ਨੁਕਸਾਨ ਦੀ ਗੱਲ ਸਵੀਕਾਰੀ ਹੈ ਪਰ ਉਨ੍ਹਾਂ ਛੇ ਭਾਰਤੀ ਲੜਾਕੂ ਜੈੱਟ ਡੇਗਣ ਦੇ ਇਸਲਾਮਾਬਾਦ ਦੇ ਦਾਅਵੇ ਨੂੰ ‘ਬਿਲਕੁਲ ਗਲਤ’ ਕਰਾਰ ਦਿੱਤਾ ਹੈ। ‘ਬਲੂਮਬਰਗ ਟੀਵੀ’ ਅਤੇ ‘ਰਾਇਟਰਜ਼’ ਨੂੰ ਦਿੱਤੇ ਇੰਟਰਵਿਊ ’ਚ ਜਨਰਲ ਚੌਹਾਨ ਨੇ ਭਾਰਤੀ ਜੈੱਟ […]
By G-Kamboj on
INDIAN NEWS, News

ਕੋਟਕਪੂਰਾ, 1 ਜੂਨ : ਇਥੇ ਕੋਟਕਪੂਰਾ ਮੋਗਾ ਸੜਕ `ਤੇ ਪੰਜਗਰਾਈ ਨਜ਼ਦੀਕ ਬੱਸ ਅਤੇ ਮੋਟਰ ਸਾਈਕਲ ਦੀ ਆਹਮੋ ਸਾਹਮਣੀ ਟੱਕਰ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਵੰਸ਼ (19), ਲਵ (19) ਅਤੇ ਹੈਪੀ (20) ਵਜੋਂ ਹੋਈ ਹੈ। ਪੁਲੀਸ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ […]
By G-Kamboj on
INDIAN NEWS, News

ਜੈਪੁਰ, 1 ਜੂਨ : ਭਾਰਤੀ ਕ੍ਰਿਕਟ ਖਿਡਾਰੀ ਰਿੰਕੂ ਸਿੰਘ ਅਤੇ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਪ੍ਰਿਆ ਸਰੋਜ ਆਗਾਮੀ 8 ਜੂਨ ਨੂੰ ਲਖਨਊ ਵਿੱਚ ਮੰਗਣੀ ਕਰਵਾਉਣਗੇ। ਇਹ ਜਾਣਕਾਰੀ ਸੰਸਦ ਮੈਂਬਰ ਦੇ ਪਿਤਾ ਤੁਫਾਨੀ ਸਰੋਜ ਨੇ ਦਿੱਤੀ ਹੈ। ਇਸ ਜੋੜੀ ਦਾ ਵਿਆਹ ਇਸੇ ਸਾਲ 18 ਨਵੰਬਰ ਨੂੰ ਹੋਣਾ ਤੈਅ ਹੋਇਆ ਹੈ। ਵਿਆਹ ਦੀਆਂ ਰਸਮਾਂ ਵਾਰਾਨਸੀ ਦੇ ਤਾਜ […]